Chitta Kukkad [Lofi Mix]
ਚਿੱਟਾ ਕੁਕੜ ਬਨੇਰੇ ਤੇ
ਚਿੱਟਾ ਕੁਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਓ ਚਿੱਟਾ ਓ ਚਿੱਟਾ ਓ ਚਿੱਟਾ ਚਿੱਟਾ ਚਿੱਟਾ ਟਾ ਟਾ ਟਾ
ਚਿੱਟਾ ਕੁਕੜ ਬਨੇਰੇ ਤੇ
ਚਿੱਟਾ ਕੁਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਓ ਚਿੱਟਾ ਕੁਕੜ ਬਨੇਰੇ ਤੇ
ਢੋਲ ਤੇ ਜਦ ਦੁਲਹਨ ਹਿਲਾਂਦੀ hip ਜ਼ਰਾ
ਢੋਲ ਤੇ ਜਦ ਦੁਲਹਨ ਹਿਲਾਂਦੀ hip ਜ਼ਰਾ
ਦੁਲਹਾ ਕਹਿੰਦਾ ਹਟ ਜਾਓ
ਇਹਨੂੰ ਘਰ ਹੁਣ ਲੈ ਜਾਵਾ
ਬਾਂਗ ਦੇਂਦੇ ਕੁੱਕੜ
ਤੇ ਮੇਮਾਂ ਕਹਿੰਦੀ ਵਾਹ
ਬਾਂਗ ਦੇਂਦੇ ਕੁੱਕੜ
ਤੇ ਮੇਮਾਂ ਕਹਿੰਦੀ ਵਾਹ
ਦੁਲਹਾ ਕਹਿੰਦਾ ਹਟ ਜਾਓ
ਇਹਨੂੰ ਘਰ ਹੁਣ ਲੈ ਜਾਵਾ
ਢੋਲ ਤੇ ਜਦ ਦੁਲਹਨ ਹਿਲਾਂਦੀ hip ਜ਼ਰਾ
ਬਾਂਗ ਦੇਂਦੇ ਕੁੱਕੜ
ਤੇ ਮੇਮਾਂ ਕਹਿੰਦੀ ਵਾਹ
ਚਿੱਟਾ ਕੁਕੜ ਬਨੇਰੇ ਤੇ ਤੇ
ਚਿੱਟਾ ਕੁਕੜ ਬਨੇਰੇ ਤੇ ਤੇ
ਹੋ ਦੁਲਹਨ ਇਹਨੀ ਚਮਕੇ ਜਿਵੇਂ ਤਾਰੇ ਪਾਏ ਜੱਫੀਆਂ
ਨਿੱਕੇ ਨਿੱਕੇ ਮੁੰਡੇ ਵੀ ਤੈਨੂੰ ਦੇ ਕੇ ਜਾਏ ਪੱਪੀਆਂ
Like oh my god she is so pretty
ਇਸ ਕੁੱਕੜ ਦੀ ਮੁਰਗੀ ਚਿੱਟੀ
ਕੁੱਕੜ ਨੂੰ flying kiss ਦਿੱਤੀ
Aunty ਆ ਸਬ ਕਹਿੰਦੀ 'aww'
ਚਿੱਟਾ ਕੁਕੜ ਬਨੇਰੇ ਤੇ
ਚਿੱਟਾ ਕੁਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਤੇਰੇ ਤੇ ਹੋ ਹੋ