Daily Daily

RAJAT NAGPAL, VICKY SANDHU

ਅੱਛਾ ਸੁੰਨ ਨਾ ਇਕ ਗੱਲ ਦਸ
ਸਚੀ ਸਚੀ ਦਸੇਂਗਾ

ਤੂੰ ਹੀ ਦਸ ਤੇਰੀ ਗੱਲ ਕਿਹੜੀ ਨਹੀਓ ਮੰਨੀ ਮੈਂ
ਹਰ ਗੱਲ ਤੇਰੇ ਵੇ ਚੂਨੀ ਲੜ ਬੰਨੀ ਮੈਂ
ਤੂੰ ਹੀ ਦਸ ਤੇਰੀ ਗੱਲ ਕਿਹੜੀ ਨਹੀਓ ਮੰਨੀ ਮੈਂ
ਹਰ ਗੱਲ ਤੇਰੇ ਵੇ ਚੂਨੀ ਲੜ ਬੰਨੀ ਮੈਂ
ਬਸ ਕਰ ਦਿਲ ਗੱਲ ਗੱਲ ਉੱਤੇ ਨਾ ਅੜਿਆ ਨਾ ਕਰ
ਚੰਨਾ ਏਦਾਂ ਕਰਿਆ ਨਾ ਕਰ
Daily Daily ਲੜਿਆ ਨਾ ਕਰ
ਹਾਏ ਚੰਨਾ ਏਦਾਂ ਕਰਿਆ ਨਾ ਕਰ
Daily Daily ਲੜਿਆ ਨਾ ਕਰ

ਤੈਨੂੰ ਕਿੰਨਾ ਕਰਦੀ ਆਂ, ਤੇਰੇ ਉੱਤੇ ਮਰਦੀ ਆਂ
ਝਿੜਕਾਂ ਕ੍ਯੂਂ ਰਹਿੰਦਾ ਮੈਨੂ ਮਾਰ ਦਾ
ਜਦੋਂ ਕੀਤੇ ਬੈਠ ਦਾ ਏ ਯਾਰਾ ਨਾਲ ਸੋਹਣਿਆਂ
ਵੇ ਚੇਤਾ ਭੁਲ ਜਾਵੇ ਮੇਰੇ ਪਿਆਰ ਦਾ
ਤੈਨੂੰ ਕਿੰਨਾ ਕਰਦੀ ਆਂ, ਤੇਰੇ ਉੱਤੇ ਮਰਦੀ ਆਂ
ਝਿੜਕਾਂ ਕ੍ਯੂਂ ਰਹਿੰਦਾ ਮੈਨੂ ਮਾਰ ਦਾ
ਜਦੋਂ ਕੀਤੇ ਬੈਠ ਦਾ ਏ ਯਾਰਾ ਨਾਲ ਸੋਹਣਿਆਂ
ਵੇ ਚੇਤਾ ਭੁਲ ਜਾਵੇ ਮੇਰੇ ਪਿਆਰ ਦਾ
Riyaz Aly ਯਾਰ ਦੋਸ਼ ਮੇਰੇ ਉੱਤੇ ਮੜ੍ਹਿਆ ਨਾ ਕਰ
ਚੰਨਾ ਏਦਾਂ ਕਰਿਆ ਨਾ ਕਰ
Daily Daily ਲੜਿਆ ਨਾ ਕਰ
ਹਾਏ ਚੰਨਾ ਏਦਾਂ ਕਰਿਆ ਨਾ ਕਰ
Daily Daily ਲੜਿਆ ਨਾ ਕਰ

ਖੁਦਾ ਕਰੇ ਖੈਰ ਚੰਨਾ ਦਿਨ ਹਰ ਪੈਰ ਚੰਨਾ
ਤੇਰੇ ਨਾਲ ਜ਼ਿੰਦਗੀ ਹਸੀਨ ਏ
ਤੈਥੋਂ ਵੱਧ ਤੈਨੂ ਜਾਂ
ਭੁਲ ਜਾਵਾਂ ਖਾਣਾ ਪੀਣਾ
ਜਾਂ ਬੂਝ ਬਣਦਾ ਕ੍ਯੂਂ mean ਏ
ਖੁਦਾ ਕਰੇ ਖੈਰ ਚੰਨਾ ਦਿਨ ਹਰ ਪੈਰ ਚੰਨਾ
ਤੇਰੇ ਨਾਲ ਜ਼ਿੰਦਗੀ ਹਸੀਨ ਏ
ਤੈਥੋਂ ਵੱਧ ਤੈਨੂ ਜਾਂ
ਭੁਲ ਜਾਵਾਂ ਖਾਣਾ ਪੀਣਾ
ਜਾਂ ਬੂਝ ਬਣਦਾ ਕ੍ਯੂਂ mean ਏ

ਸੁਣ ਨਾ!

ਮੇਰੇ ਨਾਲ ਬਾਹਰ ਜਾਕੇ
ਗੈਰਾਂ ਕੋਲ ਖੜ੍ਹਿਆ ਨਾ ਕਰ

ਚੰਨਾ ਏਦਾਂ ਕਰਿਆ ਨਾ ਕਰ
Daily Daily ਲੜਿਆ ਨਾ ਕਰ
ਹਾਏ ਚੰਨਾ ਏਦਾਂ ਕਰਿਆ ਨਾ ਕਰ
Daily Daily ਲੜਿਆ ਨਾ ਕਰ

Wissenswertes über das Lied Daily Daily von Neha Kakkar

Wer hat das Lied “Daily Daily” von Neha Kakkar komponiert?
Das Lied “Daily Daily” von Neha Kakkar wurde von RAJAT NAGPAL, VICKY SANDHU komponiert.

Beliebteste Lieder von Neha Kakkar

Andere Künstler von Film score