Fikar

BADSHAH, VINDER NATHU MAJRA, Vinder Nathu Majra

ਹਾ ਆ ਆ ਆ ਹਾ ਆਹ ਆ
ਦਿਲ ਹਰਦਾ ਹਰਦਾ ਜਿੱਤ ਜਾਵੇ
ਲਗੇ ਓਸੇ ਪਾਲ ਮੇਰਾ ਚਿੱਤ ਜਾਵੇ
ਦਿਲ ਹਰਦਾ ਹਰਦਾ ਜਿੱਤ ਜਾਵੇ
ਲਗੇ ਓਸੇ ਪਾਲ ਮੇਰਾ ਚਿੱਤ ਜਾਵੇ
ਜਦ ਫਡ ਕੇ ਹਥ ਮੇਰਾ ਆ ਕਵੇ
ਨਾ ਡਰਯਾ ਕਰ
ਜਦ ਫਡ ਕੇ ਹਥ ਮੇਰਾ ਆ ਕਵੇ
ਨਾ ਡਰਯਾ ਕਰ ਹਾਈ

ਮੈਂ ਨਾਲ ਖੱਡਾ ਹਾਂ ਤੇਰੇ
ਤੂ ਫਿਕਰ ਨਾ ਕਰੇਯਾ ਕਰ
ਤੂ ਫਿਕਰ ਨਾ ਕਰੇਯਾ ਕਰ
ਤੂ ਫਿਕਰ ਨਾ ਕਰੇਯਾ ਕਰ

ਦਿਲ ਮੇਰਾ ਲੋਚ ਦਾ ਏ ਹਾਸੇ ਤੇਰੇ ਬੁੱਲਾਂ ਤੇ
ਐਦਾਂ ਰਹਵੇ ਮੈਹਕ ਦੀ ਤੂ
ਖੁਸ਼ਬੂ ਜੋ ਫੁੱਲਾਂ ਤੇ
ਐਦਾਂ ਰਹਵੇ ਮੈਹਕ ਦੀ ਤੂ
ਖੁਸ਼ਬੂ ਜੋ ਫੁੱਲਾਂ ਤੇ

ਰਹੇ ਇਸ਼ਕ ਸਲਾਮੱਤ ਸਾਹ ਤੱਕ ਦੁਆਵਾਂ ਕਰੇਯਾ ਕਰ ਹਾਏ
ਰਹੇ ਇਸ਼ਕ ਸਲਾਮੱਤ ਸਾਹ ਤੱਕ ਦੁਆਵਾਂ ਕਰੇਯਾ ਕਰ

ਮੈਂ ਨਾਲ ਖੱਡਾ ਹਾਂ ਤੇਰੇ
ਤੂ ਫਿਕਰ ਨਾ ਕਰੇਯਾ ਕਰ
ਤੂ ਫਿਕਰ ਨਾ ਕਰੇਯਾ ਕਰ
ਤੂ ਫਿਕਰ ਨਾ ਕਰੇਯਾ ਕਰ

ਹਾਂ ਹਾਂ ਤੇਰੇ ਲਈ ਮੈਂ ਦੁਰ ਕਰੁ ਡਰ ਸਾਰੇ ਜੱਗ ਦਾ
ਪਰ ਵੇ ਹਵਾਵਾਂ ਵਿਚ ਕਦੋ ਦੀ ਵੇ ਜੱਗ ਦੇ
ਤੇਰੇ ਲਈ ਮੈਂ ਦੁਰ ਕਰੁ ਡਰ ਸਾਰੇ ਜੱਗ ਦਾ
ਪਰ ਵੇ ਹਵਾਵਾਂ ਵਿਚ ਕਦੋ ਦੀ ਵੇ ਜੱਗ ਦੇ

ਉਂਜ ਰੋਜ਼ ਅੱਖਦੇ ਸੋਚ ਸੋਚ ਨਾ ਖਡੇਯਾ ਕਰ

ਮੈਂ ਨਾਲ ਖੱਡਾ ਹਾਂ ਤੇਰੇ
ਤੂ ਫਿਕਰ ਨਾ ਕਰੇਯਾ ਕਰ
ਤੂ ਫਿਕਰ ਨਾ ਕਰੇਯਾ ਕਰ
ਤੂ ਫਿਕਰ ਨਾ ਕਰੇਯਾ ਕਰ

ਮੈਂ ਵੀ ਨਾਲ ਖੱਡੀ ਹਾਂ ਤੇਰੇ
ਤੂ ਫਿਕਰ ਨਾ ਕਰੇਯਾ ਕਰ
ਤੂ ਫਿਕਰ ਨਾ ਕਰੇਯਾ ਕਰ
ਤੂ ਫਿਕਰ ਨਾ ਕਰੇਯਾ ਕਰ

Wissenswertes über das Lied Fikar von Neha Kakkar

Wer hat das Lied “Fikar” von Neha Kakkar komponiert?
Das Lied “Fikar” von Neha Kakkar wurde von BADSHAH, VINDER NATHU MAJRA, Vinder Nathu Majra komponiert.

Beliebteste Lieder von Neha Kakkar

Andere Künstler von Film score