Firozi
ਕਦੇ ਕਦੇ ਮੈਥੋਂ ਪਰੇਸ਼ਾਨ ਹੋ ਜਾਵੇ
ਜਾ ਫੇਰ ਐਵੇ ਮੇਹਰਬਾਨ ਹੋ ਜਾਵੇ
ਤੈਨੂੰ ਵੀ ਪਤਾ ਏ ਮੈਨੂੰ ਭੌਨ ਚੂੜੀਆਂ
ਤੋਤਿਆਂ ਦੀ ਚੁੰਜ ਤੌ ਜੋ ਹੋਣ ਗੁੜੀਆਂ
ਹੋ ਮੰਨ ਕਰਦਾ ਕਹਿ ਦਾ ਬੱਸ ਧੰਨਵਾਦ ਆ
ਪਰ ਮੈਨੂੰ ਨਾ ਪਸੰਦ ਜਿਹੜੇ ਰੰਗ ਨਿਕਲੇ
ਜੱਟਾਂ ਜੋ ਅੰਦਾਜੇ ਨਾਲ ਜੱਟਾਂ ਜੋ ਅੰਦਾਜੇ ਨਾਲ
ਜੱਟਾਂ ਜੋ ਅੰਦਾਜੇ ਨਾਲ ਲੈਕੇ ਆਗਿਆ
ਕੰਗਣ ਫਿਰੋਜ਼ੀ ਦੋਵੇ ਤੰਗ ਨਿਕਲੇ
ਜੱਟਾਂ ਜੋ ਅੰਦਾਜੇ ਨਾਲ ਲੈਕੇ ਆਗਿਆ
ਕੰਗਣ ਫਿਰੋਜ਼ੀ ਦੋਵੇ ਤੰਗ ਨਿਕਲੇ
ਹੋ ਕਦੇ ਤੇਰੀ ਆਕੜ ਨਾ ਹੁੰਦੀ ਮਾਨ ਵੇ
ਪਿਆਰ ਵਿਚ ਜਾਵੇ ਓਵੇ ਲਿਫ਼ਦਾ
ਕਦੇ ਤਾਂ ਤੇਰਾ ਭੁਲੇਖਾ ਪਵੇ ਦੂਰ ਤੌ
ਕਦੇ ਤੂੰ ਖਲੋਤਾ ਕੋਲੇ ਵੀ ਨਹੀਂ ਦਿੱਸ ਦਾ
ਜਿਹੜੇ ਤੂੰ ਹਜਾਰੇ ਵਲੋਂ ਪਾਣੀਆਂ ਚ ਖਾਬ ਤਾਰੇ
ਦੇਖ ਜੱਟਾ ਆ ਕੇ ਉਹੋ ਝੰਗ ਨਿਕਲ਼ੇ
ਜੱਟਾਂ ਜੋ ਅੰਦਾਜੇ ਨਾਲ ਜੱਟਾਂ ਜੋ ਅੰਦਾਜੇ ਨਾਲ
ਜੱਟਾਂ ਜੋ ਅੰਦਾਜੇ ਨਾਲ ਲੈਕੇ ਆਗਿਆ
ਕੰਗਣ ਫਿਰੋਜ਼ੀ ਦੋਵੇ ਤੰਗ ਨਿਕਲੇ
ਜੱਟਾਂ ਜੋ ਅੰਦਾਜੇ ਨਾਲ ਲੈਕੇ ਆਗਿਆ
ਕੰਗਣ ਫਿਰੋਜ਼ੀ ਦੋਵੇ ਤੰਗ ਨਿਕਲੇ
ਰੱਖ ਖਾ ਖਿਆਲ ਰਾਣੀਆਂ ਜੀ ਨਾਰ ਦਾ
ਪੈ ਨਾ ਜਾਣ ਅੱਡਿਆਂ ਤੇ ਨੀਲ ਚੰਨ ਵੇ
ਹੋਰਾਂ ਵੱਲ ਦੇਖ ਸ਼ੋਂਕ ਛੱਲਾਂ ਮਾਰਦੇ
ਲੈ ਦੇ ਇੱਕ ਹੋਲੀ ਜਿਹੀ ਹੀਲ ਚੰਨ ਵੇ
ਛੇਆਂ ਚੋ ਪੁੱਗਿਆ ਇੱਕ ਆਹੀ ਸੋਹਣਿਆਂ
ਓਦਾਂ ਵਾਧੇ ਤੇਰੇ ਖਾਲੀ ਪੰਜ ਨਿਕਲੇ
ਜੱਟਾਂ ਜੋ ਅੰਦਾਜੇ ਨਾਲ ਜੱਟਾਂ ਜੋ ਅੰਦਾਜੇ ਨਾਲ
ਜੱਟਾਂ ਜੋ ਅੰਦਾਜੇ ਨਾਲ ਲੈਕੇ ਆਗਿਆ
ਕੰਗਣ ਫਿਰੋਜ਼ੀ ਦੋਵੇ ਤੰਗ ਨਿਕਲੇ
ਜੱਟਾਂ ਜੋ ਅੰਦਾਜੇ ਨਾਲ ਲੈਕੇ ਆਗਿਆ
ਕੰਗਣ ਫਿਰੋਜ਼ੀ ਦੋਵੇ ਤੰਗ ਨਿਕਲੇ
ਚੰਨ ਬਿਨਾ ਕਿ ਏ ਅੰਬਰਾਂ ਦਾ ਮੁੱਲ ਵੇ
ਨੀਂਦ ਕਾਹਦੀ ਜੱਟਾ ਤੇਰੇ ਖਾਬ ਤੌ ਬਿਨਾ
ਤੇਰੇ ਬਿਨਾ ਸਾਡਾ ਕਿ ਜਿਓਣਾ ਸੋਹਣਿਆਂ
ਅਗਰ ਨੀ ਜਿਵੇ ਕੱਖ ਜਿਵੇ ਤਾਜ ਤੌ ਬਿਨਾ
ਸਾਨੂੰ ਕਿਥੇ ਏ ਗਿਫ਼ਟੀ ਵੱਲ ਪਿਆਰ ਦਾ
ਤੇਰੇ ਹੀ ਸਿਖਾਏ ਸਾਰੇ ਢੰਗ ਨਿਕਲੇ
ਜੱਟਾਂ ਜੋ ਅੰਦਾਜੇ ਨਾਲ ਜੱਟਾਂ ਜੋ ਅੰਦਾਜੇ ਨਾਲ
ਜੱਟਾਂ ਜੋ ਅੰਦਾਜੇ ਨਾਲ ਲੈਕੇ ਆਗਿਆ
ਕੰਗਣ ਫਿਰੋਜ਼ੀ ਦੋਵੇ ਤੰਗ ਨਿਕਲੇ
ਜੱਟਾਂ ਜੋ ਅੰਦਾਜੇ ਨਾਲ ਲੈਕੇ ਆਗਿਆ
ਕੰਗਣ ਫਿਰੋਜ਼ੀ ਦੋਵੇ ਤੰਗ ਨਿਕਲੇ