Kurta Pajama

Nirvair Pannu, R Nait

Mr. Rubal in the house

ਹੋ, ਕਿਹੜੇ ਮੈਂ frame 'ਚ ਜੜਾ ਕੇ ਰੱਖਲਾਂ ਨੀ
ਬਿੱਲੋ ਦੱਸ ਤੇਰੀ ਸੋਹਣੀ look ਨੂੰ?
ਵੇ ਪੱਚੀਆਂ ਪਿੰਡਾਂ ਦੇ ਵਿੱਚ ਗੱਲ ਫ਼ੈਲਗੀ
ਵੇ ਕੁੜੀ ਖਾਗੀ ਆ, ਬੇਗਾਨੇ ਪੁੱਤ ਨੂੰ
ਕਿਹੜੇ ਮੈਂ frame 'ਚ ਜੜਾ ਕੇ ਰੱਖਲਾਂ ਨੀ
ਬਿੱਲੋ ਦੱਸ ਤੇਰੀ ਸੋਹਣੀ look ਨੂੰ?

ਵੇ ਪੱਚੀਆਂ ਪਿੰਡਾਂ ਦੇ ਵਿੱਚ ਗੱਲ ਫ਼ੈਲਗੀ
ਵੇ ਕੁੜੀ ਖਾਗੀ ਆ, ਬੇਗਾਨੇ ਪੁੱਤ ਨੂੰ
ਪਿੱਛਲੇ ਮਹੀਨੇ ਮੈਨੂੰ ਮਣਕ ਸੀ ਦਿੱਤੀ
ਪਿੱਛਲੇ ਮਹੀਨੇ ਮੈਨੂੰ ਮਣਕ ਸੀ ਦਿੱਤੀ

ਹੋ, ਜੇ ਤੂੰ ਹਾਲੇ ਵੀ ਨਈਂ ਰੱਜੀ?
ਮੈਨੂੰ ਖਾ ਲਾ, ਗੋਰੀਏ
ਓ, ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ

ਹੋ, ਮਹਿੰਗੇ-ਮਹਿੰਗੇ top ਬੜੇ ਕਰਦੀ ਸੀ choose
ਪਰ ਕਰਨਾ ਪਿਆਰ ਆਇਆ, choose ਨਾ
ਹਾਏ, ਚੜ੍ਹਦੀ ਜਵਾਨੀ ਜੱਟਾ ਮਾਰ ਦਿੰਦੀ ਮੱਤ
ਲੈਕੇ ਬਹਿਗੀਆਂ ਸੀ ਮੈਨੂੰ confusion ਆਂ
ਹੋ, ਮਹਿੰਗੇ-ਮਹਿੰਗੇ top ਬੜੇ ਕਰਦੀ ਸੀ choose
ਪਰ ਕਰਨਾ ਪਿਆਰ ਆਇਆ, choose ਨਾ
ਹਾਏ, ਚੜ੍ਹਦੀ ਜਵਾਨੀ ਜੱਟਾ ਮਾਰ ਦਿੰਦੀ ਮੱਤ
ਲੈਕੇ ਬਹਿਗੀਆਂ ਸੀ ਮੈਨੂੰ confusion ਆਂ

ਹਾਏ, ਵੇ ਚੰਡੀਗੜ੍ਹੋਂ ਲੱਗਦੇ ਸੀ ੪੦ਮਿੰਟ ਤੈਨੂੰ
ਚੰਡੀਗੜ੍ਹੋਂ ਲੱਗਦੇ ਸੀ ੪੦ਮਿੰਟ ਤੈਨੂੰ

ਹੋ, ਮੈਨੂੰ ਪੈਰਾਂ 'ਚ ਸੀ ਲੱਗਦਾ ਅੰਬਾਲਾ, ਗੋਰੀਏ
ਓ, ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ

ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
ਹੋ-ਹੋ-ਹੋ, ਕੱਟੜ ਨਸ਼ਾ ਨਈਂ ਕੋਈ ਲਾਇਆ ਜਿੰਦ ਨੂੰ
ਨੀ ਬਸ ਥੋੜ੍ਹੇ ਜਿਹੇ ਲਾਗੂ ਸੀ ਅਫੀਮ ਦੇ

ਹਾਏ, ਹੁਣ ਤੱਕ ਰਹੀ R Nait ਸੁਣਦੀ
ਵੇ ਹੁਣ sad song ਸੁਣੂਗੀ ਸਲੀਮ ਦੇ
ਹੋ, ਕੱਟੜ ਨਸ਼ਾ ਨਈਂ ਕੋਈ ਲਾਇਆ ਜਿੰਦ ਨੂੰ
ਨੀ ਬਸ ਥੋੜ੍ਹੇ ਜਿਹੇ ਲਾਗੂ ਸੀ ਅਫੀਮ ਦੇ
ਹਾਏ, ਹੁਣ ਤੱਕ ਰਹੀ R Nait ਸੁਣਦੀ
ਵੇ ਹੁਣ sad song ਸੁਣੂਗੀ ਸਲੀਮ ਦੇ

ਹੋ, ਤੇਰਾ ਸ਼ਾਮ ਨੂੰ ਹਵੇਲੀ ਉੱਤੇ chill ਚੱਲਦਾ
ਹਾਂ, ਸ਼ਾਮ ਨੂੰ ਹਵੇਲੀ ਉੱਤੇ chill ਚੱਲਦਾ
ਓ, ਮੇਰਾ ਪੱਕਾ ਏ ਲਿਹਾਜ਼ੀ ਮੂਸੇ ਆਲਾ, ਗੋਰੀਏ

ਓ, ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ
ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ

Hi Nirvair ,ਕ੍ਯਾ ਹਮ ਇਕ ਬਾਰ ਮਿਲ ਸਕਤੇ ਹੈ?
ਮੂਜੇ ਆਪ ਸੇ ਕੁਛ ਬਾਤ ਕਰਨੀ ਥੀ

ਓ ਗੱਲ ਸੁਣ ਓ ਮੇਰੀ
ਇਕ ਤਾ ਤੇਰੇ ਆਹ ਲੀਡੇ ਲਥੇ ਜੇ ਮੈਨੂ ਲੋਟ ਨੀ ਔਂਦੇ
ਦੂਜਾ ਫੂਲਚੜਿਆ ਜੀ ਮੇਰੇ ਵ੍ਸ੍ਸੋ ਬਾਹਰ ਆ
ਤੇ ਯਾਰ ਓਨੀ ਤਾ ਬੈਠੇ ਆ ਮੋਟਰ ਤੇ
ਤੇ ਤੇਰਾ ਓ ਕਿ ਕਿਹੰਦੇ ਹੁੰਦੇ ਆ chill ਚੁੱਲ ਜਿਹਾ , ਓ ਚਲਦਾ
So don't try to call me again

ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ
ਓ, ਮੇਰੀ Range ਵਾਂਗੂ ਦਿਲ ਤੇਰਾ ਕਾਲਾ, ਗੋਰੀਏ

Wissenswertes über das Lied Kurta Pajama von Nirvair Pannu

Wann wurde das Lied “Kurta Pajama” von Nirvair Pannu veröffentlicht?
Das Lied Kurta Pajama wurde im Jahr 2020, auf dem Album “Kurta Pajama” veröffentlicht.
Wer hat das Lied “Kurta Pajama” von Nirvair Pannu komponiert?
Das Lied “Kurta Pajama” von Nirvair Pannu wurde von Nirvair Pannu, R Nait komponiert.

Beliebteste Lieder von Nirvair Pannu

Andere Künstler von Indian music