Away

Dylan Chahal, Edward Oviero

ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ

ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ
ਟੁੱਟੇ ਨੇ ਵਾਦੇ ਸਬਰਾਂ ਕਰ ਕਰ ਕੇ , ਦਿਲਜਾਨੀ
ਹੁਣ ਤਾਂ ਬਹਿ ਗਏ ਸਦਰਾਂ ਫੜ੍ਹ ਫੜ੍ਹ ਕੇ , ਦਿਲਜਾਨੀ
ਟੁੱਟੇ ਨੇ ਵਾਦੇ ਸਬਰਾਂ ਕਰ ਕਰ ਕੇ , ਦਿਲਜਾਨੀ
ਹੁਣ ਤਾਂ ਬਹਿ ਗਏ ਸਦਰਾਂ ਫੜ੍ਹ ਫੜ੍ਹ ਕੇ , ਦਿਲਜਾਨੀ
ਏਨਾ ਹੁਸਨ ਦਾ ਕਾਹਦਾ ਐ ਗ਼ਰੂਰ ਵੇ ਸੱਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ

ਯਕੀਨ ਤਾਂ ਹੋ ਰਿਹਾ ਐ ਤੇਰਿਆਂ ਬੋਲਾਂ ਤੇ
ਜੇ ਸੁਣ ਸਕਦਾ ਐ ਦੱਸ ਦੁਖੜੇ ਫੋਲਾਂ ਜੇ
ਹਰ ਪਲ ਤਾਨੇ ਮਾਰੇ ਮੈਨੂੰ ਹੀ ਦਿਲਜਾਨੀ
ਹੋਸ਼ ਕੋਈ ਆਵੇ ਹੁਣ ਤਾਂ ਤੈਨੂੰ ਵੀ ਦਿਲਜਾਨੀ
ਹਰ ਪਲ ਤਾਨੇ ਮਾਰੇ ਮੈਨੂੰ ਹੀ ਦਿਲਜਾਨੀ
ਹੋਸ਼ ਕੋਈ ਆਵੇ ਹੁਣ ਤਾਂ ਤੈਨੂੰ ਵੀ
ਸਦਾ ਤੇਰੇ ਲਈ ਸੀ ਮੇਰੀ ਜੀ ਹਜ਼ੂਰ ਵੇ ਸੱਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ

ਮੁੱਕੇ ਨਾ ਲਾਰੇ ਤੇਰੇ ਹੁਣ ਤਾਈਂ ਦਿਲਜਾਨੀ
ਜੇ ਤੂੰ ਜਾਣਾ ਛੇਤੀ ਮੁੜ ਆਈ ਦਿਲਜਾਨੀ
ਮੁੱਕੇ ਨਾ ਲਾਰੇ ਤੇਰੇ ਹੁਣ ਤਾਈਂ ਦਿਲਜਾਨੀ
ਜੇ ਤੂੰ ਜਾਣਾ ਛੇਤੀ ਮੁੜ ਆਈ
ਕਿੱਤੇ ਢੱਲ ਹੀ ਨਾ ਜਾਵੇ ਇਹ ਨੂਰ ਵੇ ਸੱਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚਾਹੋਣਾ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸੱਜਣਾ

Wissenswertes über das Lied Away von Noor Chahal

Wann wurde das Lied “Away” von Noor Chahal veröffentlicht?
Das Lied Away wurde im Jahr 2023, auf dem Album “Away” veröffentlicht.
Wer hat das Lied “Away” von Noor Chahal komponiert?
Das Lied “Away” von Noor Chahal wurde von Dylan Chahal, Edward Oviero komponiert.

Beliebteste Lieder von Noor Chahal

Andere Künstler von Indian pop music