The Ladies Anthem [Part 2]

DAMON ALBARN, JAMIE HEWLETT

ਤੇਰਾ ਨਾ ਲੇਕੇ ਗਿੱਧੇ ਵਿਚ ਬੋਲੀ ਮੈਂ ਪਾਈ
ਚੰਦਰੀ ਮੰਡੀਰ ਗਲ ਮੇਰੇ ਤੋ ਬਣਾਈ
ਤੇਰਾ ਨਾ ਲੇਕੇ ਗਿੱਧੇ ਵਿਚ ਬੋਲੀ ਮੈਂ ਪਾਈ
ਚੰਦਰੀ ਮੰਡੀਰ ਗਲ ਮੇਰੇ ਤੋ ਬਣਾਈ
ਬੜੀ ਹੱਸੇ ਪੈਨੇ ਬੜੀ ਹੱਸੇ ਪੈਨੇ
ਪਾਕੇ ਗਲ ਟਾਲੀ
ਓ ਮੁੰਡਿਆਂ ਨੇ
ਓ ਮੁੰਡਿਆਂ ਨੇ
ਓ ਮੁੰਡਿਆਂ ਨੇ
ਨਾ ਰੱਖੀਆਂ ਏ ਗਿੱਧਿਆਂ ਦੀ ਰਾਣੀ
ਓ ਮੁੰਡਿਆਂ ਨੇ
ਓ ਮੁੰਡਿਆਂ ਨੇ ਨਾ ਰੱਖਿਆ
ਓ ਮੁੰਡਿਆਂ ਨੇ ਨਾ ਰੱਖਿਆ
ਓ ਮੁੰਡਿਆਂ ਨੇ ਨਾ ਰੱਖਿਆ
ਓ ਮੁੰਡਿਆਂ ਨੇ ਨਾ ਰੱਖਿਆ

ਸਾਰਿਆਂ ਨੂੰ ਪਤਾ ਹੈ ਇਸ਼ਾਰਿਆਂ ਤੇ ਨਚੀ ਏ
ਇਸ਼ਾਰਿਆਂ ਤੇ ਨਚੀ ਏ
ਕਿਹੜੇ ਗਬਰੂ ਨੇ ਅੱਖ ਏਦੇ ਉੱਤੇ ਰੱਖੀ
ਅੱਖ ਏਦੇ ਉੱਤੇ ਰੱਖੀ ਏ

ਸਾਰਿਆਂ ਨੂੰ ਪਤਾ ਹੈ ਇਸ਼ਾਰਿਆਂ ਤੇ ਨਚੀ ਏ
ਇਸ਼ਾਰਿਆਂ ਤੇ ਨਚੀ ਏ
ਕਿਹੜੇ ਗਬਰੂ ਨੇ ਅੱਖ ਏਦੇ ਉੱਤੇ ਰੱਖੀ
ਅੱਖ ਏਦੇ ਉੱਤੇ ਰੱਖੀ ਏ

ਟੁੱਟ ਪੈਨੇ ਸੀਗੇ ਮੇਰੇ ਸਾਰੇ ਹਾਣੀ
ਟੁੱਟ ਪੈਨੇ ਸੀਗੇ ਮੇਰੇ ਸਾਰੇ ਹਾਣੀ
ਓ ਮੁੰਡਿਆਂ ਨੇ

ਹੋ ਤਾਰੇ ਤਾਰੇ ਤਾਰੇ
ਬਈ ਤਾਰੇ ਬਈ ਤਾਰੇ
ਹੋ ਤਾਰੇ ਤਾਰੇ ਤਾਰੇ
ਨਚਨੋ ਨਈ ਹਟਣਾ
ਪਾਵੇ ਹੱਟ ਜਾਂ ਲੋਕੀ ਸਾਰੇ
ਨਚਨੋ ਨਈ ਹਟਨਾ
ਪਾਵੇ ਹੱਟ ਜਾਂ ਲੋਕੀ ਸਾਰੇ
ਨਚਨੋ ਨਈ ਹਟਣਾ

ਓ ਮੁੰਡਿਆਂ ਨੇ
ਓ ਮੁੰਡਿਆਂ ਨੇ ਨਾ ਰੱਖਿਆ
ਓ ਮੁੰਡਿਆਂ ਨੇ ਨਾ ਰੱਖਿਆ
ਓ ਮੁੰਡਿਆਂ ਨੇ ਨਾ ਰੱਖਿਆ
ਓ ਮੁੰਡਿਆਂ ਨੇ ਨਾ ਰੱਖਿਆ

London ਦੇ ਵਿਚ ਸਾਰੇ ਮਚ ਗਈ ਦੁਹਾਈ
ਸਾਰੇ ਮਚ ਗਈ ਦੁਹਾਈ ਏ
ਧਰਮਿੰਦਰਾ ਦੇ ਗੀਤਾਂ ਉੱਤੇ ਨੱਚਣ ਸੀ ਲਾਈ
ਉੱਤੇ ਨੱਚਣ ਸੀ ਲਾਈ ਏ
London ਦੇ ਵਿਚ ਸਾਰੇ ਮਚ ਗਈ ਦੁਹਾਈ
ਸਾਰੇ ਮਚ ਗਈ ਦੁਹਾਈ ਏ
ਧਰਮਿੰਦਰਾ ਦੇ ਗੀਤਾਂ ਉੱਤੇ ਨੱਚਣ ਸੀ ਲਾਈ
ਉੱਤੇ ਨੱਚਣ ਸੀ ਲਾਈ ਏ
ਤੇਰੀ UK ਵਿਚ ਛਿੜ ਗਈ ਕਹਾਣੀ
ਤੇਰੀ UK ਵਿਚ ਛਿੜ ਗਈ ਕਹਾਣੀ
ਓ ਮੁੰਡਿਆਂ ਨੇ ਨਾ ਰੱਖਿਆ
ਨਾ ਰੱਖੀਆਂ ਏ ਗਿੱਧਿਆਂ ਦੀ ਰਾਣੀ
ਓ ਮੁੰਡਿਆਂ ਨੇ ਨਾ ਰੱਖਿਆ
ਨਾ ਰੱਖੀਆਂ ਏ ਗਿੱਧਿਆਂ ਦੀ ਰਾਣੀ
ਓ ਮੁੰਡਿਆਂ ਨੇ ਨਾ ਰੱਖਿਆ
ਓ ਮੁੰਡਿਆਂ ਨੇ ਨਾ ਰੱਖਿਆ
ਓ ਮੁੰਡਿਆਂ ਨੇ ਨਾ ਰੱਖਿਆ

Beliebteste Lieder von Nooran Sisters

Andere Künstler von Film score