In - Laws

BUNTY BAINS

Desi Crew Desi Crew
Desi Crew Desi Crew

ਤੇਰੇ ਨਾਲ ਵਟਾਈਆਂ ਕਿ ਮੈਂ ਛੱਲੇ ਮੁੰਡਿਆਂ
ਕਾਲਜ ਦੇ ਵਿੱਚ ਚੰਨਾ ਗੱਲਾਂ ਹੁੰਦੀਆਂ
ਟੌਰ ਜਹੀ ਕੜ ਕੇ ਮੈਂ ਆਉਣ ਲੱਗ ਪਈ
ਕੁੜਿਆਂ 'ਚ ਨੰਬਰ ਬਣਾਉਣ ਲੱਗ ਪਈ
ਆਹ ਤਾਂ ਗੱਲ ਪੱਕੀ ਆ ਜਰੂਰ ਚੰਨ ਜੀ
ਮੈਂ ਹੀ ਤੇਰੀ ਬਣਣਾ ਆ ਹੂਰ ਚੰਨ ਜੀ
ਵੇ ਪਰ ਸੋਹਰੇ ਮੇਰੇ ਹੋਣੇ ਸੰਗਰੂਰ ਚੰਨ ਜੀ
ਸੋਹਰੇ ਮੇਰੇ ਹੋਣੇ ਸੰਗਰੂਰ ਚੰਨ ਜੀ
ਪੇਕੇਆਂ ਤੋਂ ਪੈਨਾ ਭਾਵੇ ਦੂਰ ਚੰਨ ਜੀ
ਪੇਕੇਆਂ ਤੋਂ ਪੈਨਾ ਭਾਵੇ ਦੂਰ ਚੰਨ ਜੀ
ਵੇ ਪਰ ਸੋਹਰੇ ਮੇਰੇ ਹੋਣੇ ਸੰਗਰੂਰ ਚੰਨ ਜੀ
ਸੋਹਰੇ ਮੇਰੇ ਹੋਣੇ ਸੰਗਰੂਰ ਚੰਨ ਜੀ

ਤੇਰੇ ਮੇਰੇ ਰਿਸ਼ਤੇ ਦਾ ਮਾਲਵਾ ਗਵਾਹ ਵੇ
ਖਿੜੀ ਥੋਡੇ ਖੇਤਾਂ ਚੋਂ ਚੁਗੁ ਗੀ ਕਪਾਹ ਵੇ

ਤੇਰੇ ਮੇਰੇ ਰਿਸ਼ਤੇ ਦਾ ਮਾਲਵਾ ਗਵਾਹ ਵੇ
ਖਿੜੀ ਥੋਡੇ ਖੇਤਾਂ ਚੋਂ ਚੁਗੁ ਗੀ ਕਪਾਹ ਵੇ
ਬਣ ਕੇ ਤਵੀਤ ਪੈਨਾ ਰੱਖਣਾ ਵੇ ਗੁੱਟ ਤੇ
ਤੇਰੀ ਮੇਰੀ ਜੋੜੀ ਦੇਖ ਹੋਣੀ ਵਾਹ ਵਾਹ ਵੇ

ਤੇਰੀ ਮੇਰੀ ਜੋੜੀ ਦੇਖ ਹੋਣੀ ਵਾਹ ਵਾਹ ਵੇ

ਪਿਆਰ ਜਾਨੋ ਵੱਧ ਕਰੂਗੀ ਨਨਾਣ ਮੁੰਡਿਆਂ
ਓਹਦੀ ਬਣ ਕੇ ਰਹੂੰ ਮੈਂ ਭਾਬੀ ਜਾਣ ਮੁੰਡਿਆਂ
ਵੇ ਜੱਟੀ ਬਣੂ ਤੇਰੇ ਟੱਬਰ ਦੀ ਸ਼ਾਨ ਮੁੰਡਿਆਂ
ਵੇ ਜੱਟੀ ਬਣੂ ਤੇਰੇ ਟੱਬਰ ਦੀ ਸ਼ਾਨ ਮੁੰਡਿਆਂ
ਕਦੇ ਕਿੱਤੇ ਹੋਣੇ ਮੋਤੀ ਪੁੰਨ ਦਾਨ ਮੁੰਡਿਆਂ
ਕਿੱਤੇ ਹੋਣੇ ਮੋਤੀ ਪੁੰਨ ਦਾਨ ਮੁੰਡਿਆਂ
ਵੇ ਜੱਟੀ ਬਣੂ ਤੇਰੇ ਟੱਬਰ ਦੀ ਸ਼ਾਨ ਮੁੰਡਿਆਂ
ਵੇ ਜੱਟੀ ਬਣੂ ਤੇਰੇ ਟੱਬਰ ਦੀ ਸ਼ਾਨ ਮੁੰਡਿਆਂ

ਹੱਸਿਆ ਤੋਂ ਪੈਂਦਾ ਐ ਪੁਆੜਾ ਜਿਉਂ ਜੋਗੇਆ
ਕੁੜੀਆਂ ਨੂੰ ਮੇਰੇ ਤੋਂ ਵੀ ਸਾੜਾ ਜਿਉਂ ਜੋਗੇਆ

ਹੋ ਹੱਸਿਆ ਤੋਂ ਪੈਂਦਾ ਐ ਪੁਆੜਾ ਜਿਉਂ ਜੋਗੇਆ
ਕੁੜੀਆਂ ਨੂੰ ਮੇਰੇ ਤੋਂ ਵੀ ਸਾੜਾ ਜਿਉਂ ਜੋਗੇਆ
ਬੈਂਸ ਬੈਂਸ ਤੂੰ ਏ good luck ਮੇਰੇ ਵਾਸਤੇ
ਹੋਵੇਗਾ ਬਥੇਰਿਆਂ ਲਈ ਮਾੜਾ ਜਿਉਂ ਜੋਗੇਆ

ਹੋਵੇਗਾ ਬਥੇਰਿਆਂ ਲਈ ਮਾੜਾ ਜਿਉਂ ਜੋਗੇਆ

ਤੇਰੇ ਨਾਲ ਖੜੀ ਕਦੇ ਵੀ ਨੀ ਡੋਲ ਦੀ
ਮੇਰੇ ਨਾਲ ਦੇਖੀ ਤੇਰੀ ਟੌਰ ਬੋਲਦੀ
ਵੇ ਤੁਰਾਂ ਐਂ ਜਿਵੇਂ ਲੰਘੇ ਗੋਲੀ ਕੰਨ ਕੋਲ ਦੀ ਵੇ
ਵੇ ਤੁਰਾਂ ਐਂ ਜਿਵੇਂ ਲੰਘੇ ਗੋਲੀ ਕੰਨ ਕੋਲ ਦੀ
ਗਿੱਧਿਆਂ 'ਚ ਚਲੇ ਗੱਲ ਲੱਕ ਗੋਲ ਦੀ
ਗਿੱਧਿਆਂ 'ਚ ਚਲੇ ਗੱਲ ਲੱਕ ਗੋਲ ਦੀ
ਵੇ ਤੁਰਾਂ ਐਂ ਜਿਵੇਂ ਲੰਘੇ ਗੋਲੀ ਕੰਨ ਕੋਲ ਦੀ
ਵੇ ਤੁਰਾਂ ਐਂ ਜਿਵੇਂ ਲੰਘੇ ਗੋਲੀ ਕੰਨ ਕੋਲ ਦੀ

Andere Künstler von Asiatic music