Gussa Jatt Da

Parmish Verma

ਚੱਲੋ ਗਾਵਾ ਗਾਵਾ ,Ok ਰਿਪੋਰਟ
Desi Crew , Desi Crew

ਚੱਲੋ
ਹੋ ਕਈ ਆ ਦੀ ਤਾਂ ਸੋਚ ਹੁੰਦੀ ਯਾਰੀ ਵਿਚ cheat ਦੀ
ਪਰ ਸਾਡੀ ਯਾਰੀ ਜਿਵੇਈਂ ਰੋਡ ਤੋਂ ਕ੍ਰੀਟ ਦੀ
ਪੂਰੇ ਤਿਹੈ ਦਾ ਤੇਲ ਪੁਵਾਕੇ ਚੱਕ ਲਈਏ vehicle ਆਂ
ਹੋ ਬੇਬੇ ਕਿਹੰਦੀ ਹਟਨਾ ਨੀ
ਜਿੰਨਾ ਮਰਜ਼ੀ ਮੈਂ ਚੀਖ਼ ਲਾ
ਲੰਬੀ ਹੁੰਦੀ ਜਾਂਦੀ ਏ
List ਯਾਰੋ ਨਾਈ ਦੀ
ਸੌ ਦੇ ਨਾਲੋ ਮਿਹੰਗੀ ਕਦੇ
ਐਨਕ ਨੀ ਲਾਯੀ ਦੀ
ਆਯੀ ਉੱਤੇ ਆ ਗਯੀ ਜਦੋਂ ਹਿੰਡ ਨਯੋ ਛੱਡਣੀ
ਓ ਬਾਕੀ ਜੋ ਮਰਜੀ ਹੁੰਦਾ ਹੋ ਜਾਵੇ ਵੀਰੇ
ਪਰ ਗਾਲ ਨੀ ਕੱਢਣੀ
ਪਰ ਗਾਲ ਨੀ ਕੱਢਣੀ ,ਪਰ ਗਾਲ ਨੀ ਕੱਢਣੀ
ਹੋ ਕਮ ਹੋਵੇ ਯਾ ਨਾ ਹੋਵੇ
ਰੋਜ਼ ਗੇਹਡੇ ਹੁੰਦੇ ਸ਼ਿਅਰ ਦੇ
ਸਾਰਾ ਦਿਨ ਵਾਲਾਂ ਵਿਚ ਹੱਥ ਰਿਹਿੰਦੇ ਫੇਰ ਦੇ
ਕਯੀ ਨੇ ਸ਼ਰਾਬੀ ਕਯੀ ਯਾਰ ਜਿਮ ਵਲੀ ਆ
ਕਯੀ ਨੇ ਸ਼ਰੀਫ,ਕਯੀ ਬਾਹਲੇ ਮੇਰੇ ਸਾਲੇ ਆ
ਹੁਸਨ ਬਥੇਰਾ ਖੁਸ਼ ਹੋਈਏ ਦੇਖ ਦੇਖ ਕੇ
ਮਲੋ ਮੱਲੀ ਓਂਦਾ ਹੈ glow ਸਾਡੇ face ਤੇ
ਪੂਰੀ ਏ ਮੋਗੇ ਸਾਨੂ ਰਾਤ ਪੈਂਦੀ ਬਦਨੀ
ਓ ਬਾਕੀ ਜੋ ਮਰਜੀ ਹੁੰਦਾ ਹੋ ਜਾਵੇ ਵੀਰੇ
ਪਰ ਗਾਲ ਨੀ ਕੱਢਣੀ ,ਪਰ ਗਾਲ ਨੀ ਕੱਢਣੀ
ਨਾ ਨਾ ਨਾ ਨਾ
ਪਰ ਗਾਲ ਨੀ ਕੱਢਣੀ
ਨਕਲੀ brand ਪੌਂਦੇ ਪਿਹਲੀ ਪਿਹਲੀ ਕਾਪੀ ਆਂ
ਐਵੇਈਂ ਹੀ ਨਜਾਯਜ ਦਿੰਦੇ ਰਹਿਦਾ ਥਾਪਿਆ
ਔਖੇ ਵਿਹਲੇ ਕਮ ਦਾ plan ਹੈ ਬਣਾਯਾ ਜੀ
ਜਦੋਂ ਪੈਸੇ ਕਟੇ auto ਵਾਲਾ ਸਾਡਾ ਤਾਯਾਜੀ
ਭਾਂਡੇ ਪੁੰਡੀ ਮਾਂਜ ਉਹ sorry sorry
Bunk ਬੂਂਕ ਮਾਰ ਕੇ ਪੜਾਇਆ ਸਬ ਕਿੱਤੀਯਾਂ
ਮੋਡੇ ਤੇ ਕਮਪਾਰ੍ਟਮੇਂਟ ਵਾਲਿਯਨ ਨੇ ਫੀਤੀਯਾਂ
ਖੁਸ਼ੀ ਪਾਵੇ ਗਮ ਨਿੱਤ ਮੁਰਗੀ ਹੈ ਵੱਢਣੀ
ਖੜਜਾ ਜਾ ਤੇਰੀ ਭੈਣ ਦੀ
ਨਾ ਨਾ ਨਾ ਨਾ
ਗਾਲ ਨੀ ਕੱਢਣੀ
ਪਰ ਗਾਲ ਨੀ ਕੱਢਣੀ ,ਪਰ ਗਾਲ ਨੀ ਕੱਢਣੀ
ਸਰਣਿ ਲੱਕੇ ਸੋਜਾ ਮਾਰਟਿਨ ਦੇ ਕਾਯਿਲ ਨੂ
ਦਾੜੀ follow ਕਰੇ ਪਰਮਿਸ਼ ਦੇ style ਨੂੰ
ਆ ਪੈਰਾਂ ਮੇਰਾ favourite ਯਾ
ਚਲੋ ਜੀ ਦੇਖ ਕੇ ਪੋਲੀਸ ਝੱਟ ਹੋ ਜਾਈਏ ਕਲਟੀ
ਕੇਹੜੀ ਕੁੜੀ ਜਿਹਦੀ ਸਾਨੂ ਵੇਖ ਨੀ ਪਲਟੀ
ਮਿਸ ਕਾਲ ਆਂ ਜੋਗੇ ਫੋਨ ਵਿਚ ਹੁੰਦੇ ਨੋਟ ਯਾਰ
Red ਰੂਡ light ਵਾਲੀ ਆਸ਼ਿਕਾਂ ਨੀ ਛੋਟ ਆ
ਜਿਥੋਂ ਸਾਰੇ ਰੋਕੇ ਦੇ ਯਾ ਚੰਡੀ ਉਤੇ ਗੱਡ ਣੀ
ਬਾਕੀ ਤੋਨੂ ਅੱਗੇ ਪਤਾ ਹੀ ਆ
ਗਾਲ ਨੀ ਕੱਢਣੀ ,ਗਾਲ ਨੀ ਕੱਢਣੀ
ਪਰ ਗਾਲ ਨੀ ਕੱਢਣੀ , ਪਰ ਗਾਲ ਨੀ ਕੱਢਣੀ
ਸਤੀ ਬੱਸ ਆਖਰੀ ਯਾ please ਇਕ ਹੋਰ ਆ
ਮੈਂ ਕੇਹੜਾ ਨਿੱਤ ਗੋਣਾ
ਤਾਕਿ ਨਾ ਲਿਖਯਾ ਗੀਤ ਯਾਰ ਵਿਕੀ ਗਿੱਲ ਤੋਂ
Serious ਹੋਕੇ ਲਿਖ ਦਿੱਤਾ ਓਹਨੇ ਦਿਲ ਤੋਂ
ਗੋਲਡੀ ਤੇ ਸੱਤੇ ਕੋਲੋਂ music ਬਣਾ ਲੇਯਾ
ਜਿਥੋਂ ਤੱਕ ਔਣਾ ਸੀਗਾ ਥੋਡਾ ਬੋਹਤਾ ਗੇਯਾ ਲਿਆ
ਹੈ ਬਣ ਗੀ ਗੱਲ ਲੱਗਿਆ ਜੇ ਚੰਗੀਆਂ ਸਿਰ ਮਤੇ ਪਰਵਾਨੇ ਆ
ਮਾੜਾ ਲੱਗੇ ਅਬ ਕਿ ਹੈ ਲੈਣੀ ਮੇਰੀ ਜਾਨ ਆ
ਅਗਲੇ ਗਾਨੇ ਚ ਅੱਪਾ end ਕਰ ਛੱਡਣੀ
ਓ ਬਾਕੀ ਜੋ ਮਰਜੀ ਹੁੰਦਾ ਹੋ ਜਾਵੇ ਵੀਰੇ
ਕਾਮੇਂਟ ਆ ਚ ਗਾਲ ਨੀ ਕੱਢਣੀ
ਪੈਂਦੀਆਂ ਫਿਰ ਤੱਕ champion
ਚੰਗਾ ਫਿਰ ਅਗਲੀ ਵਾਰੀ
ਪੈਂਦੀਆਂ ਫਿਰ ਤੱਕ champion
ਪਰ ਗਾਲ ਨੀ ਕੱਢਣੀ
ਪੈਂਦੀਆਂ ਫਿਰ ਤੱਕ champion
ਪਰ ਗਾਲ ਨੀ ਕੱਢਣੀ
ਪੈਂਦੀਆਂ ਫਿਰ ਤੱਕ champion
ਪਰ ਗਾਲ ਨੀ ਕੱਢਣੀ ਨਾ ਨਾ ਨਾ ਨਾ
ਪੈਂਦੀਆਂ ਫਿਰ ਤੱਕ champion

Beliebteste Lieder von Parmish Verma

Andere Künstler von Film score