Ni Kudiye Tu
ਜੇੜੀਆਂ ਕੁੜੀਆਂ ਕਹਿੰਦੀਆਂ ਨੇ ਨਾ
ਅੱਸੀ ਤਾ ਕੁਝ ਨੀ ਕਰ ਸਕਦੀਆਂ
ਅੱਸੀ ਤਾ ਕੁੜੀਆਂ ਆ , ਲੋਕ ਕੀ ਕਹਿਣਗੇ
ਮੇਰੀ ਗੱਲ ਕੰਨ ਖੋਲ ਕੇ ਸੁਣ ਲੋ
ਇਹ ਧਰਤੀ ਤੇ ਰੋਜ਼ ਰੋਜ਼ ਨੀ ਆਉਣਾ
ਦੁਨੀਆਂ ਤੇ ਐਸੀ ਕੋਈ ਤਾਕਤ ਨੀ
ਜੇੜੀ ਥੋਨੂੰ ਥੋਡੇ ਸੁਪਨੇ ਪੂਰੇ ਕਰਨ ਤੋਂ ਰੋਕ ਸਕੇ
ਤੂੰ ਲਕਸ਼ਮੀ ਐ , ਤੂੰ ਸਰਸਵਤੀ
ਤੂੰ ਦੁਰਗਾ ਵੀ ਬਣ ਸਕਦੀ ਐ
ਆ ਵੇਖ ਚਲਾਵੇ ਘਰ ਵੀ ਤੂੰ
Tank ਚਲਾ ਵੀ ਸਕਦੀ ਐ
ਤੂੰ ਦੇਵੀ ਐ , ਤੂੰ ਇੱਜ਼ਤ ਐ
ਤੂੰ ਕਿਸੇ ਦੀ ਧੀ ਧਿਆਨੀ ਐ
ਤੂੰ ਕਲਪਨਾ ਐ , ਤੂੰ ਸਿੰਧੂ ਐ
ਤੂੰ ਝਾਂਸੀ ਵਾਲੀ ਰਾਣੀ ਐ
ਇਸ ਔਰਤ ਨੇ ਤਾ ਰੱਬ ਜੰਮਿਆ
ਕੀ ਔਖੇ ਕਰਨੇ ਸੱਚ ਸੁਪਨੇ
ਤੂੰ ਕੁਝ ਵੀ ਹਾਸਿਲ ਕਰ ਸਕਦੀ
ਤੇਰੇ ਕਦਮ ਚਾਹੀਦੇ ਨੀ ਰੁਕਣੇ
ਤੂੰ ਜਨਮ ਦਿਤਾ ਐ ਯੋਧਿਆ ਨੂੰ
ਤੂੰ ਸ਼ੂਰਵੀਰ ਵੀ ਜੰਮੇ ਨੇ
ਤੈਨੂੰ ਕੁੱਖ ਵਿਚ ਮਾਰਨ ਵਾਲਿਆਂ ਦੇ
ਨਰਕ ’ਆਂ ਦੇ ਚੱਕਰ ਲੰਮੇ ਨੇ
ਤੂੰ ਨੂੰਹ ਵੀ ਐ , ਤੂੰ ਬਹਿਣ ਵੀ ਐ
ਤੂੰ ਪੁੱਤ ’ਆਂ ਦੇ ਲਯੀ ਚਾਅ ਵੀ ਐ
ਤੂੰ ਸਚੇ ਰੱਬ ਦਾ ਨਾ ਵੀ ਐ
ਤੂੰ ਕੀਤੇ ਕਿਸੇ ਦੀ ਮਾਂ ਵੀ ਐ
ਤੂੰ ਬਹਿਣ ਲਾਡਲੀ ਭਾਈਆਂ ਦੀ
ਤੇ ਕੀਤੇ ਕਿਸੇ ਦੀ ਨੂੰਹ
ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ
ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ
ਸਭ ਕੁਝ ਕਰ ਸਕਦੀ ਐ
ਔਖੇ ਸਫ਼ਰ ਵੀ ਜਰ ਸਕਦੀ ਐ
ਦੁਨੀਆਂ ਭੈੜੀ ਜੱਗ ਤਮਾਸ਼ਾ
ਅੜੀਏ ਬੰਦ ਕਰਾ ਦੇ ਮੂੰਹ
ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ
ਇਹ ਚੰਦਰੀ ਰੀਤ ਜਮਾਣੇ ਦੀ
ਤੇਰੀ ਰੋਕਾ ਟੋਕੀ ਚੱਲੂਗੀ
ਤੈਨੂੰ ਪਿੱਛੇ ਖਿਚੂ ਦੁਨੀਆਂ ਜੋ
ਕਲ ਤੇਰੇ ਈ ਪਿੱਛੇ ਚੱਲੂਗੀ
ਇਥੇ ਹੋਣ ਸਾਲਾਮਾਂ ਚੜ੍ਹ ’ਦੇ ਨੂੰ
ਕਿਈਂ ਰੋਂਦੇ ਬੇਹਿਕੇ ਕਰਮ ’ਆਂ ਨੂੰ
ਤੂੰ ਚੁੱਪ ਕਰਾਉਣ ਦਾ ਰੱਖ ਜਿਗਰਾ
ਚੱਲ ਫੂਕਦੇ ਵਹਿਮਾਂ ਭਰਮਾ ਨੂੰ
ਕੋਈ ਖੋ ਨੀ ਸਕਦਾ ਧੱਕੇ ਨਾਲ
ਤੇਰੇ ਅੰਦਰ ਭਰੀ ਦਲੇਰੀ ਨੀ
ਇਹ ਤਾਰੇ ਦੇਣ ਗਵਾਹੀ
ਚੰਦਰਮਾ ਤੱਕ ਧੱਕ ਆ ਤੇਰੀ ਨੀ
ਮਹਾਰੀ ਛੋਰੀਆਂ ਛੋਰੋ ਸੇ ਕੰਮ ਹੈਂ ਕੇ
ਐ ਲੜਕੀ ਮੇਰੀ ਬਾਤ ਸੁਣ
ਤੇਰੇ ਦਿਲ ਮੈ ਜੋ ਬੋਲੇ ਜਜ਼ਬਾਤ ਸੁਣ
ਨਾ ਤੂੰ ਮੰਨ ਮੈ ਜੋ ਹੋਰੀ ਘਬਰਾਟ ਸੁਣ
ਬੱਸ ਦਿਲ ਆਪਣੇ ਕੀ ਬਾਤ ਦਿਨ ਰਾਤ ਸੁਣ
ਸਪਨੇ ਤੇਰੇ ਐ ਤੁਝੇ ਸਕਤਾ ਨਾ ਟੋਕ ਕੋਈ
ਐਸੇ ਕਿਸੇ ਆਗੇ ਬੜ੍ਹਨੇ ਸੇ ਲੇਗਾ ਰੋਕ ਕੋਈ
ਦੁਨੀਆਂ ਬੋਲੇਗੀ ਤੁਝੇ ਪਾਗਲ ਤੋ ਬੋਲਣੇ ਦੇ
ਹਮ ਇਨ ਲੋਗੋਂ ਕੀ ਤਰਹ ਨਾ ਡਰਪੋਕ ਕੋਈ
ਬੋਲ ਬੋਲ ਕੀ ਤੂੰ ਐਸੇ ਘਬਰਾ ਰਹੀ ਹੈ
ਬੋਲ ਬੋਲ ਤੁਝੇ ਸ਼ਰਮ ਕਿਉਂ ਆ ਰਹੀ ਹੈ
ਛੱਤ ਜੋ ਤੇਰੀ ਸੇ ਅਭੀ ਗੁਜ਼ਰਾਂ ਹੈ ਜਾਕੇ ਦੇਖ
ਦੁਨੀਆਂ ਮੈਂ ਲੜਕੀਆਂ Plane ਉਡਾਰੀ ਐ
Weakness ਤੂੰ ਆਪਣੀ ਨੂੰ
ਆਪਣੀ ਲਈ Strength ਬਣਾ
ਤੂੰ ਰੱਖ ਪਹਾੜ ਭਰੋਸੇ ਨੀ
ਬੱਸ ਤੁਰਦੀ ਜਾ , ਬੱਸ ਤੁਰਦੀ ਜਾ
ਤੂੰ ਰੱਖ ਇਰਾਦੇ ਸੂਰਜ ਜਹੇ
ਹੁਣ ਹਾਰਨਾ ਤੇਰੇ ਲਿਖੀ ਨਾ
ਤੂੰ ਧਾਆਕੜ ਰੱਖੀ ਰੁਤਬੇਯਾ ਨੂੰ
ਬੱਸ ਪਿੱਛੇ ਮੁੜਕੇ ਦੇਖੀ ਨਾ
ਕਰ ਮੇਹਨਤ ਚੁੱਮ ਲਾ ਮੰਜ਼ਿਲ ’ਆਂ ਨੂੰ
Give Up ਨੂੰ ਬੰਨ ’ਲਾ ਪਾਵੇ ਨਾਲ
ਇਹ ਰੋਜ਼ ਜ਼ਿੰਦਗੀ ਨਹੀਂ ਮਿਲਣੀ
ਬੱਸ ਮਰਨਾ ਨਈ ਪਛਤਾਵੇ ਨਾਲ
ਇਹ ਦੋ ਮੂੰਹੀ ਜੀ ਦੁਨੀਆਂ ਐ
ਗੱਲਾਂ ਦੋ ਪਾਸੇ ਕਰ ਜਾਏਗੀ
ਤੂੰ ਚੁੱਪ ਕਰਾਉਣ ਦਾ ਰੱਖ ਜਿਗਰਾ
ਤੂੰ ਡਰ ਜਾਏਂਗੀ , ਤਾ ਮਰ ਜਾਏਂਗੀ
ਸਭ ਕੁਛ ਕਰ ਸਕਦੀ ਐ
ਔਖੇ ਸਫ਼ਰ ਵੀ ਜਰ ਸਕਦੀ ਐ
ਦੁਨੀਆਂ ਭੈੜੀ ਜੱਗ ਤਮਾਸ਼ਾ
ਅੜੀਏ ਬੰਦ ਕਰਾ ਦੇ ਮੂੰਹ
ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ
ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ
ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ
ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ