Set Ho Gia

Laddi Chahal

ਉਹ ਸੋਹਣੀਏ ਰਕਾਣੇ ਲਾਉਂਦਾ ਨੀ ਬਹਾਨੇ
ਸੋਹਣੀਏ ਰਕਾਣੇ ਲਾਉਂਦਾ ਨੀ ਬਹਾਨੇ
ਡਿੱਗੀ ਨਾ ਜੇ ਅੱਜ ਬੈੱਲੀ ਮਾਰਾਂਗੇ ਤਾਨੇ
ਸੋਂਹ ਰੱਬ ਦੀ ਫੇਰ ਰੁਕਿਆਂ ਨੀ ਜਾਣਾ
ਗੱਲਾਂ ਜੇਹਾ ਜਦੋਂ ਸੈੱਟ ਹੋ ਗਿਆ
ਸਾਂਭ ਲਈ ਪਤਲੀਏ ਨਾਰੇ
ਜੇ ਯਾਰ ਤੇਰਾ ਸੈੱਟ ਹੋ ਗਿਆ
ਸਾਂਭ ਲਈ ਪਤਲੀਏ ਨਾਰੇ
ਜੇ ਯਾਰ ਤੇਰਾ ਸੈੱਟ ਹੋ ਗਿਆ
ਸਾਂਭ ਲਈ ਪਤਲੀਏ ਨਾਰੇ
ਜੇ ਯਾਰ ਤੇਰਾ ਸੈੱਟ ਹੋ ਗਿਆ
ਉਹ ਸੁਣ ਦਿਲਦਾਰਾ ਸਿੱਧੀ ਗੱਲ ਯਾਰਾ
ਵੇ ਸੁਣ ਦਿਲਦਾਰਾ ਸਿੱਧੀ ਗੱਲ ਯਾਰਾ
ਪੀਕੇ ਕਰੇ ਤੂੰ ਖ਼ਰਾਬੀ ਸੋਫੀ ਜਾਨ ਤੋਂ ਪਿਆਰਾ
ਕਿਵੇਂ ਭਿੱਜੀ ਬਿੱਲੀ ਪੀਕੇ ਬਣਿਆ ਸ਼ੇਰ ਵੇ
ਗੱਲਾਂ ਚ ਨਾ ਕੋਈ ਤੈਥੋਂ ਜਿੱਤਦਾ
ਮੈਂ ਨੀ ਸਾਂਭਣਾ ਜਿਗਰੀਆਂ ਯਾਰਾ
ਤੇਰਾ ਤਾਂ ਹੋਇਆ ਕੰਮ ਨਿੱਤ ਦਾ
ਮੈਂ ਨੀ ਸਾਂਭਣਾ ਜਿਗਰੀਆਂ ਯਾਰਾ
ਤੇਰਾ ਤਾਂ ਹੋਇਆ ਕੰਮ ਨਿੱਤ ਦਾ
ਮੈਂ ਨੀ ਸਾਂਭਣਾ ਜਿਗਰੀਆਂ ਯਾਰਾ
ਤੇਰਾ ਤਾਂ ਹੋਇਆ ਕੰਮ ਨਿੱਤ ਦਾ

ਹੋ ਪੈਗ ਦਾ ਮਾਹੌਲ ਪੈਂਦੇ ਹੌਲ ਦਾਰੂ ਦੇਖ
ਮੇਰੇ ਦਿਲ ਵਿਚ ਵੱਜਦੇ ਆ ਢੋਲ ਦਾਰੂ ਦੇਖ
ਯਾਰਾਂ ਧੱਕੇ ਨਾਲ ਪਿਉਣੀ ਮੈਥੋਂ ਨਾ ਵੀ ਨੀ ਹੋਣੀ
ਤੈਨੂੰ ਵਾਪਸੀ ਤੇ ਪੈਣੀ ਬਿੱਲੋ ਗੱਡੀ ਆ ਚਾਲੋਨੀ
ਉਹ ਆਪੇ ਲੱਭਕੇ ਬਿਠਾਲੀ ਖੱਬੀ ਸੀਟ ਤੇ
ਮੈਂ lost ਜੇ ਗੇਟ ਹੋ ਗਿਆ
ਅੱਜ ਸਾਂਭ ਲਈ ਪਤਲੀਏ ਨਾਰੇ
ਜੇ ਯਾਰ ਤੇਰਾ ਸੈੱਟ ਹੋ ਗਿਆ
ਸਾਂਭ ਲਈ ਪਤਲੀਏ ਨਾਰੇ
ਜੇ ਯਾਰ ਤੇਰਾ ਸੈੱਟ ਹੋ ਗਿਆ
ਸਾਂਭ ਲਈ ਪਤਲੀਏ ਨਾਰੇ
ਜੇ ਯਾਰ ਤੇਰਾ ਸੈੱਟ ਹੋ ਗਿਆ
ਹੋ ਅਖ਼ ਲਾਲ ਹੋਜੇ ਜੱਟਾ ਸੂਟ ਮੇਰੇ ਨਾਲ ਦੀ
ਆਪੇ ਚੱਕੀ ਜਿੰਮੇਵਾਰੀ ਮੈਂ ਨਾ ਵੇ ਸੰਭਾਲਦੀ
ਪੈਸੇ dj ਤੇ ਉਡਾਵੇ ਵਿੰਗਾ ਟੇਢਾ ਨੱਚੀ ਜਾਵੇ
Dj ਤੇ ਉਡਾਵੇ ਵਿੰਗਾ ਟੇਢਾ ਨੱਚੀ ਜਾਵੇ
ਰੱਖੀ ਸਿੱਰ ਤੇ ਗਾਲਾਂਸੀ ਪਾਕੇ ਖਾਰੇ
ਤੂੰ ਸੱਜਣਾ ਕਿਉਂ ਨੀ ਟਿੱਕਦਾ
ਮੈਂ ਨੀ ਸਾਂਭਣਾ ਜਿਗਰੀਆਂ ਯਾਰਾ
ਤੇਰਾ ਤਾਂ ਹੋਇਆ ਕੰਮ ਨਿੱਤ ਦਾ
ਮੈਂ ਨੀ ਸਾਂਭਣਾ ਜਿਗਰੀਆਂ ਯਾਰਾ
ਤੇਰਾ ਤਾਂ ਹੋਇਆ ਕੰਮ ਨਿੱਤ ਦਾ
ਅੱਜ ਸਾਂਭ ਲਈ ਪਤਲੀਏ ਨਾਰੇ
ਜੇ ਯਾਰ ਤੇਰਾ ਸੈੱਟ ਹੋ ਗਿਆ
ਹੋ ਮੈਂ ਨੀ ਸਾਂਭਣਾ ਜਿਗਰੀਆਂ ਯਾਰਾ
ਤੇਰਾ ਤਾਂ ਹੋਇਆ ਕੰਮ ਨਿੱਤ ਦਾ
ਅੱਜ ਸਾਂਭ ਲਈ ਪਤਲੀਏ ਨਾਰੇ
ਜੇ ਯਾਰ ਤੇਰਾ ਸੈੱਟ ਹੋ ਗਿਆ

Wissenswertes über das Lied Set Ho Gia von Parmish Verma

Wer hat das Lied “Set Ho Gia” von Parmish Verma komponiert?
Das Lied “Set Ho Gia” von Parmish Verma wurde von Laddi Chahal komponiert.

Beliebteste Lieder von Parmish Verma

Andere Künstler von Film score