Sly

Manav Sangha, Pav Dharia

ਤੂੰ ਮੈਨੂੰ ਕੇਂਦੀ ਹੁੰਦੀ ਸੀ
ਕੋਲ ਮੇਰੇ ਰਹਿੰਦੀ ਹੁੰਦੀ ਸੀ
Pretending you are deep in Love
Now you wana fuck with me
ਆਖਿਆ ਜੋ ਮਹਿੰਦੀ ਹੁੰਦੀ ਸੀ
ਹੱਥਾਂ ਉਤੇ ਮਹਿੰਦੀ ਹੁੰਦੀ ਸੀ
I am looking at the calender
ਦੂਜੀ ਸਾਡੀ on a Mercedes
ਪਾਇਆ ਸੀ ਤੂੰ ਜੋ ਚੂੜਾ
ਮਹਿੰਦੀ ਦਾ ਰੰਗ ਸੀ ਗੂੜਾ
ਲੜ ਗਈ ਮੈਨੂੰ ਅਧੂਰਾ
ਦੇ ਜਬਾਬ ਹਾਂ ਦੱਸ ਕੀ ਹੋ ਗਿਆ
ਜਖਮ ਗੂੜਾ, ਭਰ ਨਾ ਸਕੇਗਾ ਏ ਪੂਰਾ
ਤੇਰਾ ਹੀ ਸਾਰਾ ਕਸੂਰ ਆ
ਦੇ ਜਵਾਬ
ਨੀ ਤੇਰੀਆਂ ਚਲਾਕੀਆਂ ਕੁੜੀਏ
ਤੈਨੂੰ ਲੱਗਦਾ ਏ ਮੈਨੂੰ ਨੀ ਪਤਾ
ਜੋ ਕਰੇ ਗੁਸਤਾਖੀਆਂ, ਕੁੜੀਏ
ਮੈਂ ਜਾਣਦਾ ਏ ਇੰਨਾ ਦੀ ਵਜ੍ਹਾ
ਨੀ ਤੇਰੀਆਂ ਚਲਾਕੀਆਂ ਕੁੜੀਏ
ਤੈਨੂੰ ਲੱਗਦਾ ਏ ਮੈਨੂੰ ਨੀ ਪਤਾ
ਜੋ ਕਰੇ ਗੁਸਤਾਖੀਆਂ , ਕੁੜੀਏ
ਮੈਂ ਜਾਣਦਾ ਏ ਇੰਨਾ ਦੀ ਵਜ੍ਹਾ

ਮੈ ਤੇਰੇ phone ਨੂੰ
ਕਦੇ ਹੱਥ ਲਾਇਆ ਵੀ ਨੀ
I was so deep in love
Trusted you blindly
ਤੇਰੀਆਂ ਅੰਜ ਸੀ
ਨਜ਼ਰ ਆਇਆ ਹਰ ਪਲਨੀ
You’d you do me so wrong
Its driving me crazy
ਤੇਰੇ ਤੋਂ ਚੰਗੀ ਤਾ ਓ ਸੀ
ਭਾਵੇਂ ਓਹਦੀ ਇਕ ਹੋਰ ਸੀ
ਉਨੋ ਵੀ ਸੋਹਰਤ ਦੀ ਲੋਡ ਸੀ
ਦੇ ਜਵਾਬ ਕਿਉਂ ਨੇ ਦੱਸ ਆਰੀਆ
ਅੱਜ ਤੋਂ ਹੀ ਲੋਡ ਨੀ
ਮੈਨੂੰ ਕਿਸੇ ਦੀ ਤੋਡ ਨੀ
ਇਹ ਨਾ ਸੋਚੀ ਕੀ i’m lonely
ਇਕ ਗੱਲ ਕਹਾ ਮੇਰੀ ਨਾ ਮੇਰੀ ਸੱਜ੍ਹਾ
ਨੀ ਤੇਰੀਆਂ ਚਲਾਕੀਆਂ ਕੁੜੀਏ
ਤੈਨੂੰ ਲੱਗਦਾ ਏ ਮੈਨੂੰ ਨੀ ਪਤਾ
ਜੋ ਕਰੇ ਗੁਸਤਾਖੀਆਂ
ਕੁੜੀਏ, ਮੈਂ ਜਾਣਦਾ ਏ ਇੰਨਾ ਦੀ ਵਜ੍ਹਾ
ਨੀ ਤੇਰੀਆਂ ਚਲਾਕੀਆਂ ਕੁੜੀਏ
ਕੁੜੀਏ , ਤੈਨੂੰ ਲੱਗਦਾ ਏ ਮੈਨੂੰ ਨੀ ਪਤਾ
ਜੋ ਕਰੇ ਗੁਸਤਾਖੀਆਂ
ਕੁੜੀਏ, ਮੈਂ ਜਾਣਦਾ ਏ ਇੰਨਾ ਦੀ ਵਜ੍ਹਾ

ਤੂੰ ਮੈਨੂੰ ਕੇਂਦੀ ਹੁੰਦੀ ਸੀ
ਕੋਲ ਮੇਰੇ ਰਹਿੰਦੀ ਹੁੰਦੀ ਸੀ
Pretending you are deep in Love
Now you wanna fuck with me

Beliebteste Lieder von Pav Dharia

Andere Künstler von House music