Boot Cut
ਹੋ ਨਵੇ ਜੇੜੇ ਉਠਦੇ
fan ਸਾਡੀ look ਦੇ
ਕਰਦੇ ਨਾ copy ਕਿਸੇ star ਦੀ
ਹੋ ਨਵੇ ਜੇੜੇ ਉਠਦੇ
fan ਸਾਡੀ look ਦੇ
ਕਰਦੇ ਨਾ copy ਕਿਸੇ star ਦੀ
ਹੋ ਦਿਲਾਂ ਉੱਤੇ ਛਾਪ ਜਿਹੀ ਛਡ ਜਾਣੇ ਆ
ਲੰਗੇ Jaguar ਜੇਂਡੀ ਯਾਰ ਦੀ
ਹੋ bootcut ਪੌਣੇ ਆਂ
ਨਜ਼ਰਾਂ ਚ ਔਣੇ ਆਂ
Vintage look ਤੇਰੇ ਯਾਰ ਦੀ
ਹੋ bootcut ਪੌਣੇ ਆਂ
ਨਜ਼ਰਾਂ ਚ ਔਣੇ ਆਂ
ਵੇ royal ਜਿਹੀ look ਤੇਰੇ ਯਾਰ ਦੀ
ਲੈ ਬਈ ਪਾ ਨੋਜਵਾਨਾ ਅਗਲੀ ਕੱਬਡੀ
Oh San B
ਅੱਤਰ ਫਲੈਲਾ ਲਾਏ ਰੰਗ ਮਗਦੇ
ਗਲੀ ਬਾਤੀ ਯਾਰ ਨਹੀਓ ਨਾਰਾਂ ਠਗਦੇ
Decent ਜਿਹੀ touch ਵੇਖ ਡੁੱਲ ਜਾਣੀ ਆਂ
ਫੋਕੀ hello hi ਨਾਲ ਖੁਲ ਜਾਣੀ ਆਂ
ਜੇੜੇ pose ਵਿਚ ਫੋਟੋਆਂ ਕਰਾ ਜਾਈਏ
ਹੋ ਜਾਏ viral story ਫਿਰ ਯਾਰ ਦੀ
ਹੋ bootcut ਪੌਣੇ ਆਂ
ਨਜ਼ਰਾਂ ਚ ਔਣੇ ਆਂ
Vintage look ਤੇਰੇ ਯਾਰ ਦੀ
ਹੋ bootcut ਪੌਣੇ ਆਂ
ਨਜ਼ਰਾਂ ਚ ਔਣੇ ਆਂ
ਵੇ royal ਜਿਹੀ look ਤੇਰੇ ਯਾਰ ਦੀ
Button down ਕਾਲਰਾ ਦੇ ਸ਼ੋੰਕਿ ਜੱਟ ਨੀ
ਪਰਖ ਕੇ ਚੀਜ ਪੌਂਦੇ ਲਭ ਲਭ ਨੀ
ਬੋਲਣੀ ਚ ਰੋਹਬ lead ਲਬੇ ਫਬ੍ਦੇ
Top notch ਜੱਟ ਵਿਰਲੇ ਹੇ ਲਬਦੇ
Button down ਕਾਲਰਾ ਦੇ ਸ਼ੋੰਕਿ ਜੱਟ ਨੀ
ਪਰਖ ਕੇ ਚੀਜ ਪੌਂਦੇ ਲਭ ਲਭ ਨੀ
ਬੋਲਣੀ ਚ ਰੋਹਬ lead ਲਬੇ ਫਬ੍ਦੇ
Top notch ਜੱਟ ਵਿਰਲੇ ਹੇ ਲਬਦੇ
ਹੋ ਲੋਕਾਂ ਦੀ ਨਾ ਜਿਥੇ ਕੋਯੀ ਪੇਸ਼ ਚਲਦੀ
ਚਲ ਜਾਂਦੀ ਫਰਮਯਿਸ਼ ਓਥੇ ਯਾਰ ਦੀ
ਹੋ bootcut ਪੌਣੇ ਆਂ
ਨਜ਼ਰਾਂ ਚ ਔਣੇ ਆਂ
Vintage look ਤੇਰੇ ਯਾਰ ਦੀ
ਹੋ bootcut ਪੌਣੇ ਆਂ
ਨਜ਼ਰਾਂ ਚ ਔਣੇ ਆਂ
ਵੇ royal ਜਿਹੀ look ਤੇਰੇ ਯਾਰ ਦੀ
ਚੁੱਕ ਜੱਟਾਂ ਪੇਗ’ਆਂ ਨਾਲ ਪੇਗ ਵਜਦੇ
ਗ੍ਲੱਸੀ ਪੁੱਤ ਮਾਪੇਯਾਨ ਦੇ ਕੀਤੇ ਟਲਦੇ
Wood ਪਿਸਤੋਲ’ਆਂ ਦੇ ਆ ਪੱਟ ਰਖਦੇ
ਢਿੱਲੋਂ ਸੁਣਦੇ ਖੜਾਕੇ ਦੂਰੋਂ ਠਕ ਠਕ ਦੇ
ਆਤਣੇ ਜੋ ਮਿਹਫਿਲ ਸੀ ਮੰਤਰੀ ਨਾ ਸੱਜੀ
Front page photo ਬਣੀ ਅਖ੍ਬਾਰ ਦੀ
ਹੋ bootcut ਪੌਣੇ ਆਂ
ਨਜ਼ਰਾਂ ਚ ਔਣੇ ਆਂ
Vintage look ਤੇਰੇ ਯਾਰ ਦੀ
ਹੋ bootcut ਪੌਣੇ ਆਂ
ਨਜ਼ਰਾਂ ਚ ਔਣੇ ਆਂ
ਵੇ royal ਜਿਹੀ look ਤੇਰੇ ਯਾਰ ਦੀ