Dreams Unfold

Jagjeet

ਹਾਂ ਹਾਂ

ਜਿਹਦੇ ਤੂ ਆ ਸੋਚੇ ਹੋਏ ਦਿਨ ਮੈਂ ਦਿਖਾ ਡੁੰਗਾ
ਤੇਰੇ ਆ ਨੀ ਪੈਰਾ ਹੇਠਾ ਤਾਰੇ ਮੈਂ ਬੀਚਹਾ ਡੁੰਗਾ
ਜਿਹਦੇ ਤੂ ਆ ਸੋਚੇ ਹੋਏ ਦਿਨ ਮੈਂ ਦਿਖਾ ਡੁੰਗਾ
ਤੇਰੇ ਆ ਨੀ ਪੈਰਾ ਹੇਠਾ ਤਾਰੇ ਮੈਂ ਬੀਚਹਾ ਡੁੰਗਾ
ਮੇਰੇ ਉੱਤੇ ਛੱਡ ਦੇ ਤੂ ਸਾਰੀ ਆ ਨੀ ਫਿਕਰਾਂ
ਤੇਰੇ ਮੱਥੇ ਉਤੇ ਸਾਰਾ ਅੰਬਰ ਸਜਾ ਡੁੰਗਾ
ਸੁਨੁੰਗਾ ਤੇਰਿਆ ਮੈਂ ਸਾਰਿਆ
ਤੂ ਬਿਹ ਕੇ ਤਾਂ ਫੜੋ
ਕੁਝ ਤੇ ਬੋਲ ਅੱਕਖਾਂ ਨਾਲੇ ਖੋਲ
ਸੁਪਨੇ ਸਜਾ ਡੁੰਗਾ ਤੂ ਰਹੀ ਮੇਰੇ ਕੋਲ
ਕੁਝ ਤੇ ਬੋਲ
ਕੁਝ ਤੇ ਬੋਲ ਅੱਕਖਾਂ ਨਾਲੇ ਖੋਲ
ਸੁਪਨੇ ਸਜਾ ਡੁੰਗਾ ਤੂ ਰਹੀ ਮੇਰੇ ਕੋਲ
ਕੁਝ ਤੇ ਬੋਲ, ਕੁਝ ਤੇ ਬੋਲ
ਤੇਰੀ ਹਰ ਮੰਗ ਨਾਲ ਭਰ ਡੁੰਗਾ ਰਹਵਾਂ ਨੂ
ਪੁੱਤਾ ਵਾਂਗੂ ਪਾਲੁੰਗਾ ਮੈਂ ਤੇਰੇਯਾ ਨੀ ਚਾਹਵਾ ਨੂ
ਹਾਸੇ ਤੇਰੇ ਰਖੂੰਗਾ ਨੀ ਅੱਕਖਾਂ ਚ ਵਾਸਾ ਕੇ ਨੀ
ਰਖੂੰਗਾ ਨਾ ਸੁੰਨਿਆ ਮੈਂ ਤੇਰਿਯਾ ਨੀ ਬਾਹਾਂ ਨੂ
ਰੰਗ ਗੁਲਾਬੀ ਆਏ ਗੁਲਾਬੀ ਤੇਰਾ
ਕਾਹਵਾ ਹੱਥ ਬਾਡੇਯਾ ਨੀ ਜ਼ੱਰ
ਕੁਝ ਤੇ ਬੋਲ ਅੱਕਖਾਂ ਨਾਲੇ ਖੋਲ
ਸੁਪਨੇ ਸਜਾ ਡੁੰਗਾ ਤੂ ਰਹੀ ਮੇਰੇ ਕੋਲ
ਕੁਝ ਤੇ ਬੋਲ
ਕੁਝ ਤੇ ਬੋਲ ਅੱਕਖਾਂ ਨਾਲੇ ਖੋਲ
ਸੁਪਨੇ ਸਜਾ ਡੁੰਗਾ ਤੂ ਰਹੀ ਮੇਰੇ ਕੋਲ
ਕੁਝ ਤੇ ਬੋਲ, ਹਨ
ਆਏ ਕਿਵੇਈਂ ਅਔਉਣਗੇ ਨੀ ਦੁਖ ਦੱਸ ਤੇਰੇ ਤੇ
ਪਿਹਲਾ ਨੀ ਔਣਾ ਪੌ ਓਹ੍ਨਾ ਨੂ ਨੀ ਮੇਰੇ ਤੇ
ਕਰਕੇ ਮੈਂ ਲਾਡ ਤੈਨੂ ਰੁਸੀ ਨੂ ਮਨਾ ਲੂੰਗਾ
ਲਿਖ ਡੁੰਗਾ ਨਾਮ ਤੇਰਾ ਜ਼ਿੰਦਗੀ ਦੇ ਘੇਰੇ ਤੇ
ਆਏ ਕਿਵੇਈਂ ਅਔਉਣਗੇ ਨੀ ਦੁਖ ਦੱਸ ਤੇਰੇ ਤੇ
ਪਿਹਲਾ ਔਣਾ ਪੌਗਾ ਓਹ੍ਨਾ ਨੂ ਆ ਮੇਰੇ ਤੇ
ਕਰਕੇ ਮੈਂ ਲਡ ਤੈਨੂ ਰੁਸੀ ਨੂ ਮਨਾ ਲੂੰਗਾ
ਲਿਖ ਡੁੰਗਾ ਨਾਮ ਤੇਰਾ ਜ਼ਿੰਦਗੀ ਦੇ ਘੇਰੇ ਤੇ
Gun ਚੌਂਦੇ ਸੁਣ ਨਾ ਨੀ ਝਾੰਝਰ ਆ ਤੇਰਿਯਾ ਦੇ ਜੋ ਸ਼ੋਰ
ਕੁਝ ਤੇ ਬੋਲ ਅੱਕਖਾਂ ਨਾਲੇ ਖੋਲ
ਸੁਪਨੇ ਸਜਾ ਡੁੰਗਾ ਤੂ ਰਹੀ ਮੇਰੇ ਕੋਲ
ਕੁਝ ਤੇ ਬੋਲ
ਕੁਝ ਤੇ ਬੋਲ ਅੱਕਖਾਂ ਨਾਲੇ ਖੋਲ
ਸੁਪਨੇ ਸਜਾ ਡੁੰਗਾ ਤੂ ਰਹੀ ਮੇਰੇ ਕੋਲ
ਕੁਝ ਤੇ ਬੋਲ

Wissenswertes über das Lied Dreams Unfold von Prem Dhillon

Wer hat das Lied “Dreams Unfold” von Prem Dhillon komponiert?
Das Lied “Dreams Unfold” von Prem Dhillon wurde von Jagjeet komponiert.

Beliebteste Lieder von Prem Dhillon

Andere Künstler von Dance music