OG [Remake]

Prem Dhillon

San b plays this beat!

Short term ਜਿਹੜੇ fade ਕੁੜੇ ਰਾਹ ਨੀ
ਖਾਰੇ ਕਿਹੜੇ ਵੇਹਲੇ ਲੱਗ ਜਾਣਾ ਦਾ ਨੀ
ਸਾਡੀ film ਐ ਪਹੁੰਚੀ the end ਤੇ
ਡਰ ਡਰ ਕੁੜੇ ਆਉਂਦੇ ਆਂ ਨੀ ਸਾਹ ਨੀ
ਇਕ ਤੂੰ ਹੀ ਫਿਰੇ ਦਿਲ ਚ ਵਸਾਯੀ ਨੀ
ਇਕ ਤੂੰ ਹੀ ਫਿਰੇ ਦਿਲ ਚ ਵਸਾਯੀ ਨੀ
ਉਂਝ ਮਾਹੜਾ ਮਾਹੜੇ ਉਂਦੀ ਦੇ ਆਂ ਯਾਰ ਨੀ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ

ਟੱਟੂ ਤੂਰ ਦੇ ਜੋ ਉਠਾਂਦੇ ਆਂ ਨੀ ਗਰਦਨ
ਸਾਥੋਂ ਪੁੱਛ ਸਾਲੇ ਕੱਦੇ ਕੇ ਨੀ ਮਰਦ
ਕਿੰਝ ਸਾਥੋਂ ਹੋਣ ਸੜਦੇ ਤੇ ਚਲਾਉਣ ਨੀ
ਪੈਰੀ ਹੱਥ ਲਾਉਂਦੇ ਰਹੇ ਐ ਸਕਿਰਧ
ਬਦਮਾਸ਼ੀ ਨਹਿਯੋ ਛੱਡੀ ਆਂ ਛੱੜਾਈ ਦੀ
ਬਦਮਾਸ਼ੀ ਨਹਿਯੋ ਛੱਡੀ ਆਂ ਛੱੜਾਈ ਦੀ
ਹੱਥੀ ਸਾਂਭੇ ਜਦੋਂ ਹੋਏ ਫਰਾਰ ਸੀਂ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ
ਕੱਲੀ ਤੂੰ ਨੀ ਜੋ ਜੀਂ ਜੀਂ ਕਰੇ ਜੱਟ ਨੂੰ
Og ਆਖੇ ਮੈਨੂੰ ਵੇਲਿਆਂ ਦੀ ਡਾਰ ਨੀ

Beliebteste Lieder von Prem Dhillon

Andere Künstler von Dance music