PO

Straight Bank, Prem Dhillon

ਹੋ ਥਕਿਆ ਫਿਰਾ ਮੈਂ ਕੁੜੇ ਧੱਕੇਯਾ ਫਿਰਾ
ਨੱਕੋ ਨੱਕ ਪੁੱਛਦੀ ਜੇ ਡੱਕਿਆ ਫਿਰਾ
ਉਹ ਜੋ ਨਵੇਂ ਜੇ ਸ਼ਾਲਾਰੂਆਂ ਦੀ dream life ਨੀ
ਸੱਚ ਪੁੱਛੇ ਮੈਂ ਜਿਯੂਲੀ ਕੁੜੇ ਅੱਕਿਆ ਫ਼ਿਰਾ
ਉਹ ਨੀ ਤੂੰ ਫਿਰਦੀ ਐ ਛੱਡਣੇ ਨੂੰ ਸ਼ਾਪ ਨੀ
ਜੋ ਤੋਰੇ ਗੱਲ ਆਪ ਨੀ
ਤੂੰ ਵੇਖੀ ਛੇਤੀ ਹੋਜੂ ਬੋਰ ਨੀ
ਉਹ Po ਚੱਲਦੇ ਰਕਾਨੇ ਪੁੱਤ ਮਾਵਾਂ ਦੇ
ਤੇ ਡੱਬਾਂ ਚ ਆ P-Bore ਨੀ
ਅਸੀਂ ਬਾਹਲੀ ਨਾ ਜਿਉਣੀ ਕੁੜੇ ਥੋੜੀ ਆ
ਤੂੰ ਹੋਰ ਕਿਤੇ ਗੱਲ ਤੋਰ ਨੀ
ਉਹ Po ਚੱਲਦੇ ਰਕਾਨੇ ਪੁੱਤ ਮਾਵਾਂ ਦੇ
ਤੇ ਡੱਬਾਂ ਚ ਆ P-Bore ਨੀ
ਅਸੀਂ ਬਾਹਲੀ ਨਾ ਜਿਉਣੀ ਕੁੜੇ ਥੋੜੀ ਆ
ਤੂੰ ਹੋਰ ਕਿਤੇ ਗੱਲ ਤੋਰ ਨੀ

ਉਹ prohibited ਆ ਕਹਿੰਦੇ ਕੁੜੇ ਓਹਨੂੰ
ਜਿਦਾਂ ਛੇਤੀ permit ਮਿਲੇ ਨਾ
ਉਹ ਆਹੀ reason ਸਾਡੀ ਵਿਗੜੀ ਦੇ ਪਿੱਛੇ
ਹਾਰੀ ਸਾਰੀ ਨਾਲ ਮੱਤ ਮਿਲੇ ਨਾ
ਉਹ ਦਿਲ ਬਣਿਆ machine ਕੁੜੇ ਫਿਰੇ
ਹੁਣ feel ਹੁੰਦੇ ਨਹੀਂ ਸਿਆਪੇ ਨੀ
ਉਹ ਨਿੱਰਾ ਡਾਂਗ ਸੋਟਾ ਨਿੱਰਾ ਕੁੱਤ ਖਾਨਾ
ਬੱਸ ਦੂਰੋਂ crimes ਜਾਪੇ ਨੀ
ਉਹ ਸਾਡੀ ਜ਼ਿੰਦਗੀ ਜੇ ਪੁੱਛੇ ਤਾਂ bluff ਨੀ
ਰੌਲੇ ਰੱਪੇ ਸੱਚ ਪੁੱਛੇ ਤਾਂ enough ਨੀ
ਉਹ ਸਾਡੀ ਜ਼ਿੰਦਗੀ ਜੇ ਪੁੱਛੇ ਤਾਂ bluff ਨੀ
ਰੌਲੇ ਰੱਪੇ ਸੱਚ ਪੁੱਛੇ ਤਾਂ enough ਨੀ
ਕਿਥੋਂ ਤੇਰੇ ਲਯੀ ਮੈਂ ਹੋਜਾ sure ਨੀ
ਉਹ Po ਚੱਲਦੇ ਰਕਾਨੇ ਪੁੱਤ ਮਾਵਾਂ ਦੇ
ਤੇ ਡੱਬਾਂ ਚ ਆ P-Bore ਨੀ
ਅਸੀਂ ਬਾਹਲੀ ਨਾ ਜਿਉਣੀ ਕੁੜੇ ਥੋੜੀ ਆ
ਤੂੰ ਹੋਰ ਕਿਤੇ ਗੱਲ ਤੋਰ ਨੀ

ਉਹ ਓਹਲੇ ਸ਼ਿਪੇ ਹੋਕੇ ਕੱਟੀ ਦੇ ਆ ਦਿਨ
ਤੂੰ ਆਖੇ will you marry me
ਉਹ ਜਿਥੇ ਯਾਰ ਕੁੜੇ ਲੈਂਦੇ ਆ ਨੀ Thar
ਓਥੇ ਹੋਜੇ ਕੁੜੇ ਸ਼ਾਪੇਮਾਰੀ ਨੀ
ਉਹ ਤੁੰਨ ਰੱਖੀ ਦੇ ਡੱਬਾਂ ਦੇ ਚ ਕੁੜੇ ਮੰਗ
ਤੇਰੇ ਮੋਡੇ ਉੱਤੇ ਤੋਤੇ Bag ਨੀ
ਉਹ ਹੋਣ ਪਰਚੇ ਤਰੀਕਾਂ ਫੇਰ ਬੈਲ’ਆਂ
ਸਾਡੇ ਸਾਰੇ red ਆ flag ਨੀ
ਹੋ ਤਾਵਾਂ ਤਾਵਾਂ ਪੂਰੇ ਕੁੜੇ ਸਾਡਾ ਪੱਖ ਨੀ
ਹੇਠਾਂ tattoo ਆ ਲੁਕਾਏ ਕੁੜੇ ਧੱਕ ਨੀ
ਹੋ ਤਾਵਾਂ ਤਾਵਾਂ ਪੂਰੇ ਕੁੜੇ ਸਾਡਾ ਪੱਖ ਨੀ
ਹੇਠਾਂ tattoo ਆ ਲੁਕਾਏ ਕੁੜੇ ਧੱਕ ਨੀ
Belly button ਤੇਰੀ ਵਿਚਕੋਰ ਨੀ
ਉਹ Po ਚੱਲਦੇ ਰਕਾਨੇ ਪੁੱਤ ਮਾਵਾਂ ਦੇ
ਤੇ ਡੱਬਾਂ ਚ ਆ P-Bore ਨੀ
ਅਸੀਂ ਬਾਹਲੀ ਨਾ ਜਿਉਣੀ ਕੁੜੇ ਥੋੜੀ ਆ
ਤੂੰ ਹੋਰ ਕਿਤੇ ਗੱਲ ਤੋਰ ਨੀ
ਉਹ Po ਚੱਲਦੇ ਰਕਾਨੇ ਪੁੱਤ ਮਾਵਾਂ ਦੇ
ਤੇ ਡੱਬਾਂ ਚ ਆ P-Bore ਨੀ
ਅਸੀਂ ਬਾਹਲੀ ਨਾ ਜਿਉਣੀ ਕੁੜੇ ਥੋੜੀ ਆ
ਤੂੰ ਹੋਰ ਕਿਤੇ ਗੱਲ ਤੋਰ ਨੀ

Wissenswertes über das Lied PO von Prem Dhillon

Wer hat das Lied “PO” von Prem Dhillon komponiert?
Das Lied “PO” von Prem Dhillon wurde von Straight Bank, Prem Dhillon komponiert.

Beliebteste Lieder von Prem Dhillon

Andere Künstler von Dance music