Sunsets with You

Prem Dhillon

ਸ਼ਾਮਾਂ ਪੈ ਗਈਆਂ ਵੇ
ਕੁਝ ਕਿਹ ਗਈਆਂ ਵੇ
ਸ਼ਾਮਾਂ ਪੈ ਗਈਆਂ ਵੇ
ਕੁਝ ਕਹਿ ਗਈਆਂ ਵੇ
ਸਾਡੀਆਂ ਕਾਹਦੀਆਂ ਸ਼ਾਮਾਂ
ਸਾਡੀਆਂ ਕਾਹਦੀਆਂ ਸ਼ਾਮਾਂ
ਤੇਰੇ ਬਿਨਾ ਰਹਿ ਗਈਆਂ ਵੇ
ਸ਼ਾਮਾਂ ਪੈ ਗਈਆਂ ਵੇ
ਕੁਝ ਕਹਿ ਗਈਆਂ ਵੇ
ਸ਼ਾਮਾਂ ਪੈ ਗਈਆਂ ਵੇ
ਕੁਝ ਕਹਿ ਗਈਆਂ ਵੇ

ਕਦੇ ਸੋਚਦੇ ਹੁੰਦੇ ਸੀ
ਤੇਰਾ ਨਾਮ ਪਤਾ ਲੱਗੇ
ਫਿਰ ਲੱਗੇਯਾ ਕਿ ਹੋਵੇ ਜੇ
ਕਲਾਮ ਪਤਾ ਲੱਗੇ
ਕੋਯੀ ਤੇਰੇ ਉੱਤੇ ਲੁਕ ਲੁਕ
ਮਰਦਾ ਫਿਰੇ
ਪਤਾ ਸ਼ਹਿਰ ਨੂ ਜੇ ਲੱਗੇ
ਸ਼ਰੇਆਮ ਪਤਾ ਲੱਗੇ
ਕੈਦ ਮੈਂ ਨੀ ਤੇਰਾ ਚੈਨ
ਕੈਦ ਮੈਂ ਨੀ ਤੇਰਾ ਚੈਨ ਵੈਨ
ਲ ਗਈਆਂ ਵੇ
ਸ਼ਾਮਾਂ ਪੈ ਗਈਆਂ ਵੇ
ਕੁਝ ਕਹਿ ਗਈਆਂ ਵੇ
ਸ਼ਾਮਾਂ ਪੈ ਗਈਆਂ ਵੇ
ਕੁਝ ਕਹਿ ਗਈਆਂ ਵੇ
ਪਿਹਲੀ ਵਾਰੀ ਕਿੱਤਾ ਇੱਜ਼ਾਰ ਯਾਦ ਏ
ਤੇਰੇ ਉੱਤੇ ਐਤਬਾਰ ਯਾਦ ਏ
ਮਿਲਣਾ ਸੀ ਤੈਨੂ ਵਾਰ ਸੀ ਜਦੋਂ
ਦੇਖੇਯਾ ਸੀ ਸ਼ੀਸ਼ਾ ਕਿੰਨੀ ਵਾਰ ਯਾਦ ਏ
ਉਠ ਕੇ ਚਲਾ ਤੂ ਗਯਾ
ਯਾਦਾਂ ਰਹਿ ਗਈਆਂ ਵੇ
ਸ਼ਾਮਾਂ ਪੈ ਗਈਆਂ ਵੇ
ਕੁਝ ਕਹਿ ਗਈਆਂ ਵੇ
ਸ਼ਾਮਾਂ ਪੈ ਗਈਆਂ ਵੇ
ਕੁਝ ਕਹਿ ਗਈਆਂ ਵੇ

Beliebteste Lieder von Prem Dhillon

Andere Künstler von Dance music