Raataan Lambiyan Lambiyan Re Hard Basss

Radha, Nikhil Orai

ਮੁਝੇ ਮਾਲੂਮ ਨਹੀਂ ਤੁਮ੍ਹਾਰੀ ਮਾਂ ਨੇ ਤੁਮ੍ਹੇ ਕਯਾ ਸਿਖਾਯਾ ਹੈ
ਪਰ ਮੇਰੀ ਮਾਂ ਨੇ ਮੁਝੇ ਸਿਖਾਯਾ ਹੈ ਕਿ ਹਾਲਤ ਕੋ ਆਪਣਾ ਗੁਲਾਮ ਬ੍ਨਾਓ
ਗੁਲਾਮ ਬਨੋਗੇ ਤੋਂ ਕੁੱਤਾ ਸਮਝਕਰ ਲਾਤ ਮਾਰੇਗੀ ਦੁਨੀਆਂ
ਔਰ ਅਗਰ ਗੁਲਾਮ ਬਣਾਓਗੇ ਸ਼ੇਰ ਸਮਝਕਰ ਸਲਾਮ ਕਰੇਗੀ

ਤੇਰੀ ਮੇਰੀ ਗੱਲਾਂ ਹੋ ਗਈ ਮਸ਼ਹੂਰ
ਕਰ ਨਾ ਕਭੀ ਤੂ ਮੁਝੇ ਨਜ਼ਰੋਂ ਸੇ ਦੂਰ
ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ
ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ
ਜਾਣਦਾ ਏ ਦਿਲ ਏ ਤੋਂ ਜਾਂਦੀ ਏ ਤੂ
ਤੇਰੇ ਬਿਨ ਮੈਂ ਨਾ ਰਹਿਣ ਮੇਰੇ ਬਿਨਾ ਤੂ
ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ
ਕਿੱਥੇ ਚਲੀ ਏ ਤੂ ਕਿਥੇ ਚਲੀ ਏ ਤੂ
ਕਾਟੂੰ ਕੈਸੇ ਰਾਤਾਂ ਓ ਸਾਵਰੇ
ਜਿਯਾ ਨਹੀ ਜਾਤਾ ਸੁਣ ਬਾਵਰੇ
ਕੇ ਰਾਤਾਂ ਲੰਮੀਆਂ ਲੰਮੀਆਂ ਰੇ
ਕਟੇ ਤੇਰੇ ਸੰਗਿਆਂ ਸੰਗਿਆਂ ਰੇ
ਕੇ ਰਾਤਾਂ ਲੰਮੀਆਂ ਲੰਮੀਆਂ ਰੇ
ਕਟੇ ਤੇਰੇ ਸੰਗਿਆਂ ਸੰਗਿਆਂ ਰੇ
ਗੋਪਾਲ ਭਾਈ ਨਾਇਕ

ਚੰਮ ਚੰਮ ਚੰਮ ਅੰਬਰਾਂ ਦੇ ਤਾਰੇ ਕਿਹੰਦੇ ਨੇ ਸੱਜਣਾ
ਤੂ ਹੀ ਚੰਨ ਮੇਰੇ ਇਸ ਦਿਲ ਦਾ ਮੰਨ ਲੇ ਵੇ ਸੱਜਣਾ
ਤੇਰੇ ਬਿਨਾ ਮੇਰਾ ਹੋ ਨਾ ਗੁਜ਼ਾਰਾ
ਛੱਡ ਕੇ ਨਾ ਜਾਵੀਂ ਮੈਨੂ ਤੂ ਹੀ ਹੈ ਸਹਾਰਾ

ਕਾਟੂੰ ਕੈਸੇ ਰਾਤਾਂ ਓ ਸਾਵਰੇ
ਜਿਯਾ ਨਹੀ ਜਾਤਾ ਸੁਣ ਬਾਵਰੇ
ਕੇ ਰਾਤਾਂ ਲੰਮੀਆਂ ਲੰਮੀਆਂ ਰੇ
ਕਟੇ ਤੇਰੇ ਸੰਗਿਆਂ ਸੰਗਿਆਂ ਰੇ
ਕੇ ਰਾਤਾਂ ਲੰਮੀਆਂ ਲੰਮੀਆਂ ਰੇ
ਕਟੇ ਤੇਰੇ ਸੰਗਿਆਂ ਸੰਗਿਆਂ ਰੇ
Dj nikhil ,radha
Killer remix

ਤਰੀ ਮੇਰੀ ਗੱਲਾਂ ਹੋ ਗਾਯੀ ਮਸ਼ਹੂਰ
ਕਰ ਨਾ ਕਭੀ ਤੂ ਮੈਨੂ ਨਜ਼ਰੋਂ ਸੇ ਦੂਰ
ਪਿੱਛੇ ਚਲੀ ਏ ਤੇਰੇ ਪਿੱਛੇ ਚਲੀ ਏ
ਤੇਰੇ ਪਿੱਛੇ ਚਲੀ ਏ

ਜਾਣਦਾ ਏ ਦਿਲ ਏ ਤੋਂ ਜਾਣਦੀ ਏ ਤੂ
ਤੇਰੇ ਬਿਨਾ ਮੈਂ ਨਾ ਰਹਿਣ ਮੇਰੇ ਬਿਨਾ ਤੂ
ਕਿਥੇ ਚਲੀ ਏ ਤੂ ਕੀਤੇ ਚਲੀ ਏ ਤੂ
ਕਿਥੇ ਚਲੀ ਏ
ਕਾਟੂੰ ਕੈਸੇ ਰਾਤਾਂ ਓ ਸਾਵਰੇ
ਜਿਯਾ ਨਹੀ ਜਾਤਾ ਸੁਣ ਬਾਵਰੇ
ਕੇ ਰਾਤਾਂ ਲੰਮੀਆਂ ਲੰਮੀਆਂ ਰੇ
ਕਟੇ ਤੇਰੇ ਸੰਗਿਆਂ ਸੰਗਿਆਂ ਰੇ
ਕੇ ਰਾਤਾਂ ਲੰਮੀਆਂ ਲੰਮੀਆਂ ਰੇ
ਕਟੇ ਤੇਰੇ ਸੰਗਿਆਂ ਸੰਗਿਆਂ ਰੇ

Beliebteste Lieder von Radha

Andere Künstler von Worldbeat