Premiyaan Toun Phul

HARRY ANAND, SHAM BALKAR

ਪ੍ਰੇਮੀਯਾਂ ਤੌਂ ਫੁਲ ਹੋਈ ਪ੍ਯਾਰ ਕਰ ਬੇਠੇ ਨੇ
ਪ੍ਰੇਮੀਯਾਂ ਤੌਂ ਫੁਲ ਹੋਈ ਪ੍ਯਾਰ ਕਰ ਬੇਠੇ ਨੇ
ਜਗ ਉੱਤੇ ਝੂਟਾ ਐਤਬਾਰ ਕਰ ਬੇਠੇ ਨੇ
ਜਗ ਉੱਤੇ ਝੂਟਾ ਐਤਬਾਰ ਕਰ ਬੇਠੇ ਨੇ
ਓ ਜਗ ਉੱਤੇ ਝੂਟਾ ਐਤਬਾਰ ਕਰ ਬੇਠੇ ਨੇ
ਕਿਸ ਨੂ ਸੁਣਾਵਾਂ ਦਿਲ ਦੀ ਆਹਾਂ
ਕਿਸ ਨੂ ਸੁਣਾਵਾਂ ਦਿਲ ਦੀ ਆਹਾਂ

ਨਾਗ ਵਾਂਗੂ ਡੰਗ ਡੰਗ ਰਾਤ ਪਈ ਯੇ ਲਾਂਗ ਦੀ
ਨਾਗ ਵਾਂਗੂ ਡੰਗ ਡੰਗ ਰਾਤ ਪਈ ਯੇ ਲਾਂਗ ਦੀ
ਏਕ ਏਕ ਘਾਦੀ ਦਾ ਵੇ ਸੂਲੀ ਉੱਤੇ ਡੰਗ ਦੀ
ਇਸ਼੍ਕ਼ ਚ ਹਰ ਹੱਦ ਪਾਰ ਕਰ ਬੇਠੇ ਨੇ
ਪ੍ਰੇਮੀਯਾਂ ਤੌਂ ਫੁਲ ਹੋਈ ਪ੍ਯਾਰ ਕਰ ਬੇਠੇ ਨੇ
ਪ੍ਰੇਮੀਯਾਂ ਤੌਂ ਫੁਲ ਹੋਈ ਪ੍ਯਾਰ ਕਰ ਬੇਠੇ ਨੇ

ਇਸ਼੍ਕ਼ ਨੇ ਆਸ਼ਿਕਾਂ ਨੂ ਗਲੀ ਗਲੀ ਰੋ ਲੇਯਾ
ਇਸ਼੍ਕ਼ ਨੇ ਆਸ਼ਿਕਾਂ ਨੂ ਗਲੀ ਗਲੀ ਰੋ ਲੇਯਾ
ਜਿਨੇ ਕੀਤਾ ਪ੍ਯਾਰ ਓਹ੍ਨਾ ਮੁਹ ਕੁਛ ਬੋਲਾ
ਚੁਪ ਰਿਹਕੇ ਦੁਖਦੇ ਹਾਜ਼ਰ ਸੇ ਬੇਠੇ ਨੇ
ਪ੍ਰੇਮੀਯਾਂ ਤੌਂ ਫੁਲ ਹੋਈ ਪ੍ਯਾਰ ਕਰ ਬੇਠੇ ਨੇ
ਪ੍ਰੇਮੀਯਾਂ ਤੌਂ ਫੁਲ ਹੋਈ ਪ੍ਯਾਰ ਕਰ ਬੇਠੇ ਨੇ
ਕਿਸ ਨੂ ਸੁਣਾਵਾਂ ਦਿਲ ਦੀ ਆਹਾਂ
ਕਿਸ ਨੂ ਸੁਣਾਵਾਂ ਦਿਲ ਦੀ ਆਹਾਂ

Wissenswertes über das Lied Premiyaan Toun Phul von Rahat Fateh Ali Khan

Wer hat das Lied “Premiyaan Toun Phul” von Rahat Fateh Ali Khan komponiert?
Das Lied “Premiyaan Toun Phul” von Rahat Fateh Ali Khan wurde von HARRY ANAND, SHAM BALKAR komponiert.

Beliebteste Lieder von Rahat Fateh Ali Khan

Andere Künstler von Film score