Soch Ke Dasangi
ਜੇ ਮੈਨੂੰ ਵੀ ਪਿਆਰ ਹੋਇਆ ਤਾਂ
ਤੈਨੂੰ ਵੇਖ ਕੇ ਹਸਾਂਗੀ
ਜੇ ਮੈਨੂੰ ਵੀ ਪਿਆਰ ਹੋਇਆ ਤਾਂ
ਤੈਨੂੰ ਵੇਖ ਕੇ ਹਸਾਂਗੀ
ਮੇਰੇ ਵੱਲੋਂ ਹਾਂ ਹੈ ਯਾ ਨਾ
ਮੇਰੇ ਵੱਲੋਂ ਹਾਂ ਹੈ ਯਾ ਨਾ
ਵੇ ਮੈਂ ਸੋਚ ਕੇ ਦੱਸਾਂਗੀ
ਐਨੇ ਹੁਸਨ ਦਾ ਖ਼ਿਆਲ ਵੇ
ਮੈਂ ਰੱਟਾ ਤਾ ਕਰਾਂਗੀ
ਹਾਏ ਵੇ ਥੋੜਾ ਤੇਰੇ ਤਾ ਨਾਲ
ਥੋੜਾ ਬਹੁਤਾ ਪਤਾ ਕਰਾਂਗੀ
ਐਨੇ ਹੁਸਨ ਦਾ ਖ਼ਿਆਲ ਵੇ
ਮੈਂ ਰੱਟਾ ਤਾ ਕਰਾਂਗੀ
ਹਾਏ ਵੇ ਥੋੜਾ ਤੇਰੇ ਤਾ ਨਾਲ
ਥੋੜਾ ਬਹੁਤਾ ਪਤਾ ਕਰਾਂਗੀ
ਦਿਲਵਾਲੇ ਦੇ ਤੂੰ ਹੋਇਆ
ਕਾਲੇ ਦਿਲ ਦਾ
ਦਿਲਵਾਲੇ ਦੇ ਤੂੰ ਹੋਇਆ
ਕਾਲੇ ਦਿਲ ਦਾ
ਫੇਰ ਸਾਡਾ ਦਿਲ ਤੈਨੂੰ
ਕਦੇ ਵੀ ਨਾ ਮਿਲ ਦਾ
ਫੇਰ ਸਾਡਾ ਦਿਲ ਤੈਨੂੰ
ਕਦੇ ਵੀ ਨਾ ਮਿਲ ਦਾ
ਜੇ ਤੇਰੇ ਦਿਲ ਚੋਂ ਕੋਈ ਹੋਰ ਹੋਈ ਵੇ
ਫੇਰ ਮੈਂ ਨਾ ਵਸਾਂਗੀ
ਜੇ ਮੈਨੂੰ ਵੀ ਪਿਆਰ ਹੋਇਆ ਤਾਂ
ਤੈਨੂੰ ਵੇਖ ਕੇ ਹਸਾਂਗੀ
ਜੇ ਮੈਨੂੰ ਵੀ ਪਿਆਰ ਹੋਇਆ ਤਾਂ
ਤੈਨੂੰ ਵੇਖ ਕੇ ਹਸਾਂਗੀ
ਮੰਨਿਆਂ ਕੇ ਦਿਨ ਐ ਜਵਾਨੀ ਦੇ
ਮੰਨਿਆਂ ਕੇ ਦਿਨ ਐ ਦੀ ਮੰਨਮਾਨੀ ਦੇ
ਮੰਨਿਆਂ ਕੇ ਦਿਨ ਐ ਜਵਾਨੀ ਦੇ
ਮੰਨਿਆਂ ਕੇ ਦਿਨ ਐ ਦੀ ਮੰਨਮਾਨੀ ਦੇ
ਪਰ ਇਸ਼ਕ ਵਿਸ਼ਕ ਪਿਆਰ ਵਿਆਰ
ਲੁੱਟ ਲੈਂਦਾ ਕਾਇਬ ਬਾਰ
ਕਦੇ ਗ਼ਮ ਨੀ ਜਾਣਦੇ ਹਾਣੀ ਵੇ
ਪੈਰ ਬੋਚ ਕੇ ਰੱਖਾਂਗੀ
ਜੇ ਮੈਨੂੰ ਵੀ ਪਿਆਰ ਹੋਇਆ ਤਾਂ
ਤੈਨੂੰ ਵੇਖ ਕੇ ਹਸਾਂਗੀ
ਜੇ ਮੈਨੂੰ ਵੀ ਪਿਆਰ ਹੋਇਆ ਤਾਂ
ਤੈਨੂੰ ਵੇਖ ਕੇ ਹਸਾਂਗੀ
ਤੁਮਕੋ ਜਿਸ ਸ਼ਾਮ ਦੁਵਾਵੋ ਮੈ ਪੁਕਾਰਾ ਮੇਨੇ
ਤੁਮਸੇ ਦੇਖ ਥਾ ਉਸ ਰਾਤ ਸਿਤਾਰਾ ਮੈਨੇ
ਖੁਦ ਸੇ ਭੀ ਮਸ਼ਵਰਾ ਇਕ ਬਾਰ ਕੀਆ ਥਾਂ ਗਾਲਿਬ
ਸਿਰਫ ਲੋਗੋ ਸੇ ਨਹੀਂ ਪੁਚਾ ਤੁਮ੍ਹਾਰਾ ਨਾਮ
ਤੁਮਨੇ ਸੋ ਐਬ ਹੋਂ ਫਿਰ ਭੀ ਤੁਮ੍ਹੇ ਨਾ ਨਾ ਕਰੁ
ਮੈ ਤੋਂ ਮਰ ਜਾਊਂ ਤੁਮ੍ਹੇ ਅਗਰ ਹਾਂ ਨਾ ਕਰੂੰ
ਮੈ ਤੋਂ ਮਰ ਜਾਊਂ ਤੁਮ੍ਹੇ ਅਗਰ ਹਾਂ ਨਾ ਕਰੂੰ