Jatt Raakhi
ਓ ਤੇਰੇ ਨੀ ਕਰਾਰਾ ਮੈਨੂੰ ਪਟੀਆ
ਜਦੋ ਖੇਤ ਵਿਚ ਰੁਲਦੇ ਜੱਟ ਦਾ ਪਸੀਨਾ ਚੁਣਦਾ
ਜਦੋ ਮੰਡੀਆਂ ਚ ਪੈ ਫ਼ਸਲ ਨੂੰ ਕਰਜਾ ਖਾ ਜਾਣਦਾ
ਇੱਕ ਪਾਸੇ ਫ਼ਸਲ ਦਾ ਕਰਜਾ ਤੇ ਦੂੱਜੇ ਪਾਸੇ
ਬਿਗਾਨੀ ਹੋਈ ਨਾਰ ਨੂੰ ਵੇਖ ਕ
ਸੁਣੋ ਓ ਜਰਾ Raj Ranjodh ਕਿ ਕਹਿੰਦਾ
ਨਾ ਮੈਂ ਗੌਣੇ ਵਿਚ ਮਸ਼ੂਰ ਹੋਇਆ ,
ਨਾ ਇਸ਼੍ਕ਼ ਮੇਰਾ ਮਨਜ਼ੂਰ ਹੋਇਆ
ਨਾ ਮੈਂ ਸ਼ਾਯਰ ਬਨੇਯਾ ਸ਼ਿਵ ਵਰਗਾ,
ਨਾ ਮੈਂ ਜੂਡੇਯਾ ਨਾ ਚੂਰ ਹੋਇਆ
ਦਿਲ ਕਮਲੇ ਨਾਲ ਜੋ ਬੀ ਹੋਇਆ
ਦਿਲ ਕਮਲੇ ਨਾਲ ਜੋ ਬੀ ਹੋਇਆ
ਭੁਲ ਗਯਾ ਯਾ ਸੇ ਗਯਾ,
ਓ ਜੱਟ ਰਾਖੀ ਕਰਦਾ ਰਿਹ ਗਯਾ,
ਕੋਈ ਹੋਰ ਏ ਸਾਹਿਬਾ ਲੇ ਗਯਾ,
ਓ ਜੱਟ ਰਾਖੀ ਕਰਦਾ ਰਿਹ ਗਯਾ,
ਕੋਈ ਹੋਰ ਏ ਸਾਹਿਬਾ ਲੇ ਗਯਾ
ਓ ਸੀ ਬੇਗਾਣੀ ਫਸਲ ਜੇਯਈ,
ਵੌਂਦੇ ਔਗੌਂਦੇ ਮਾਰ ਗਏ,
ਨਾ ਕਿਸੀ ਸਰਕਾਰ ਜੇਯਈ,
ਆਪਣੀ ਬਨੌਂਦੇ ਹਰ ਗਏ,
ਫਸਲ ਤੇ ਕਰਜ਼ਾ ਸੀ ਭਾਰੀ,
ਤੇ ਇਸ਼ਕ਼ੇ ਹੌਲਾ ਪੇ ਗਯਾ,
ਓ ਜੱਟ ਰਾਖੀ ਕਰਦਾ ਰਿਹ ਗਯਾ,
ਕੋਈ ਹੋਰ ਏ ਸਾਹਿਬਾ ਲੇ ਗਯਾ,
ਓ ਜੱਟ ਰਾਖੀ ਕਰਦਾ ਰਿਹ ਗਯਾ,
ਕੋਈ ਹੋਰ ਏ ਸਾਹਿਬਾ ਲੇ ਗਯਾ
ਓ ਤੇਰੇ ਨੀ ਕਰਾਰਾਂ ਮੈਨੂ ਪਟੇਯਾ,
ਨੀ ਤੇਰੇ ਨੀ ਕਰਾਰਾਂ ਮੈਨੂ ਪਟੇਯਾ,
ਨੀ ਦਸ ਮੈਂ ਕਿ ਪ੍ਯਾਰ ਵਿਚੋਂ ਖਟਿਆ ,
ਤੇਰੇ ਨੀ ਕਰਾਰਾਂ ਮੈਨੂ ਪਟੇਯਾ..ਓ
ਰੂਹ ਦੇ ਵਰਗਾ ਯਾਰ ਸੀ,
ਕਰਗੀ ਪਰਾਯਾ ਕਿਸ ਤਰਹ,
ਆਸ ਕਮਲਿ ਨੇ ਦਿਲੋਂ,
ਮੇਰਾ ਨਾ ਮਿਟਾਯਾ ਕਿਸ ਤਰਹ,
ਜਿਸ ਲਯੀ ਦਿਲ ਧਦਕਦਾ ਸੀ,
ਓ ਹੀ ਦਿਲ ਤੋਂ ਲੇਹ ਗਯਾ,
ਓ ਜੱਟ ਰਾਖੀ ਕਰਦਾ ਰਿਹ ਗਯਾ,
ਕੋਈ ਹੋਰ ਏ ਸਾਹਿਬਾ ਲੇ ਗਯਾ,
ਓ ਜੱਟ ਰਾਖੀ ਕਰਦਾ ਰਿਹ ਗਯਾ,
ਕੋਈ ਹੋਰ ਏ ਸਾਹਿਬਾ ਲੇ ਗਯਾ
ਓ ਜੱਟ ਰਾਖੀ ਕਰਦਾ ਰਿਹ ਗਯਾ,
ਕੋਈ ਹੋਰ ਏ ਸਾਹਿਬਾ ਲੇ ਗਯਾ
ਓ ਜੱਟ ਰਾਖੀ ਕਰਦਾ ਰਿਹ ਗਯਾ,
ਕੋਈ ਹੋਰ ਏ ਸਾਹਿਬਾ ਲੇ ਗਯਾ
ਹੋ ਗਯੀ ਕਿੱਸੇ ਗੈਰ ਦੀ,
ਮੈਨੂ ਦੇ ਕੇ ਸੇਰ ਦਾ ਵਾਸ੍ਤਾ,
ਹੁਣ ਬੇਗਾਨਾ ਆਖਦੀ,
ਜਿਹਿਨੂ ਸੀ ਦਰਜਾ ਖਾਸ ਦਾ,
ਇਸ਼੍ਕ਼ ਦਾ ਸੀ ਮਾਹਲ ਹੌਲਾ,
ਵਾ ਵੱਗੀ ਤੇ ਦੇਹ ਗਯਾ,
ਓ ਜੱਟ ਰਾਖੀ ਕਰਦਾ ਰਿਹ ਗਯਾ,
ਕੋਈ ਹੋਰ ਏ ਸਾਹਿਬਾ ਲੇ ਗਯਾ,
ਓ ਜੱਟ ਰਾਖੀ ਕਰਦਾ ਰਿਹ ਗਯਾ,
ਕੋਈ ਹੋਰ ਏ ਸਾਹਿਬਾ ਲੇ ਗਯਾ