Khoon Di Fitrat
ਪੈਰਾ ਚ ਪਾਕੇ ਝਾਂਜਰਾ
ਲਂਗੁ ਜੱਦੋ ਕਜ਼ਾ
ਹੋਠਾ ਤੇ ਰਖ ਕੇ ਉਂਗਲਾ
ਚੁਪ ਹੋ ਜਾਔ ਹਵਾ
ਫੂਕਾਂ ਨਾ ਮਾਰ ਅੱਗ ਨੂ
ਚਿਰਾਗਾ ਚ ਰਿਹਣ ਦੇ
ਹਥੋਂ ਨਿਕਲ ਕੇ ਅੱਗ ਫੇਰ ਪੁਛਦੀ ਨਯੀ ਰਜ਼ਾ
ਜੇ ਕੋਈ ਚੋਪ ਦੇ ਸੁਲਾ
ਜੇ ਕੋਈ ਪਰਖ਼ ਦੇ ਗੇਰਤ
ਜੇ ਕੋਈ ਚੋਪ ਦੇ ਸੁਲਾ
ਜੇ ਕੋਈ ਪਰਖ਼ ਦੇ ਗੇਰਤ
ਮੇ ਸਿੱਦਾ ਲਾਟ ਬਲ ਜਾਣਾ
ਧੁਵੇ ਵੈਂਗ ਨੀ ਧੁਪਦਾ
ਧੁਵੇ ਵੈਂਗ ਨੀ ਧੁਪਦਾ
ਏ ਮੇਰੇ ਖੂਨ ਦੀ ਫਿਤਰਤ
ਕਿੱਸੇ ਸਾਮੇ ਨੀ ਝੁਕਦਾ
ਕਿੱਸੇ ਸਾਮੇ ਨੀ ਝੁਕਦਾ
ਮੈਂ ਸਿਦਾ ਲਾਟ ਬਾਲ ਜਾਣਾ
ਧੁਵੇ ਵੈਂਗ ਨੀ ਧੁਪਦਾ
ਧੁਵੇ ਵੈਂਗ ਨੀ ਢੁਕ੍ਦਾ
ਆਏ ਮੇਰੇ ਖੂਨ ਦੀ ਫਿਤਰਤ
ਕਿੱਸੇ ਸਾਮੇ ਨੀ ਝੁਕਦਾ
ਮੈਂ ਮਿਹਾ ਚ ਤੁਰ ਪੈਣਾ
ਤੇ ਧੁਪਾ ਚ ਖੜ ਜਾਣਾ
ਆਸ਼ਿਕ਼ ਹਾਂ ਮੈਂ ਰਾਹਾਂ ਦਾ
ਰੁਤਾਂ ਦੀ ਰਾਜਾ ਨੀ ਪੁਛਦਾ
ਓ ਮੈਂ ਕਮਾ ਚ ਉਗ ਜਾਣਾ
ਤੇ ਟਾਂਗਾ ਚ ਪੁਗ ਜਾਣਾ
ਮੇਰੀ ਖਜਲਤ ਹੈ ਮਿੱਟੀ
ਮੇਰਾ ਸੇਵਾ ਹੈ ਰੁਕ੍ਦਾ
ਆਏ ਮੇਰੇ ਖੂਨ ਦੀ ਫਿਤਰਤ
ਕਿੱਸੇ ਸਾਮੇ ਨੀ ਝੁਕਦਾ
ਕਿੱਸੇ ਸਾਮੇ ਨੀ ਝੁਕਦਾ
ਮੈਂ ਸਿਦਾ ਲਾਟ ਬਲ ਜਾਣਾ
ਧੁਵੇ ਵੈਂਗ ਨੀ ਧੁਪਦਾ
ਧੁਵੇ ਵੈਂਗ ਨੀ ਢੁਕ੍ਦਾ
ਆਏ ਮੇਰੇ ਖੂਨ ਦੀ ਫਿਤਰਤ
ਕਿੱਸੇ ਸਾਮੇ ਨੀ ਝੁਕਦਾ
ਕਿੱਸੇ ਸਾਮੇ ਨੀ ਝੁਕਦਾ
ਤੂ ਚਾਹੇ ਕਦ ਮਿਹਨਖਾ ਤੂ ਚਾਹੇ ਤੰਗ ਲੇ ਸੂਲੀ
ਪੀੜਾ ਦੀ ਟਪ ਲਯੀ ਸੀਮਾ ਹੁਣ ਮੇਰਾ ਕੁਜ ਨਯੀ ਦੁਖਦਾ
ਕੋਈ ਲਖਾ ਮੰਗ ਲੇ ਮਾਫੀ
ਕੋਈ ਲਖਾ ਚਕ ਲੇ ਚੂਲ਼ੀ
ਸੀਨੇ ਦਾ ਫਟ ਨਹੀ ਮੀਟਦਾ
ਅਖਾਂ ਨਾਲ ਅੱਗ ਨੀ ਸੁਕਦਾ
ਆਏ ਮੇਰੇ ਖੂਨ ਦੀ ਫਿਤਰਤ
ਕਿੱਸੇ ਸਾਮੇ ਨੀ ਝੁਕਦਾ
ਕਿੱਸੇ ਸਾਮੇ ਨੀ ਝੁਕਦਾ
ਮੈਂ ਸਿਦਾ ਲਾਟ ਬਲ ਜਾਣਾ
ਧੁਵੇ ਵੈਂਗ ਨੀ ਧੁਪਦਾ
ਧੁਵੇ ਵੈਂਗ ਨੀ ਢੁਕ੍ਦਾ
ਆਏ ਮੇਰੇ ਖੂਨ ਦੀ ਫਿਤਰਤ
ਕਿੱਸੇ ਸਾਮੇ ਨੀ ਝੁਕਦਾ
ਕਿੱਸੇ ਸਾਮੇ ਨੀ ਝੁਕਦਾ