Excuses [Slowed & Reverb]
ਮੇਰੇ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ
ਟੁੱਟੇ ਦਿਲ ਨੂ ਸਾਂਭੀ ਫਿਰਦੇ
ਕਿ ਫਾਇਦਾ ਮੁਟਿਆਰੇ ਨੀ
12 ਸਾਲ ਮਝੀਆ ਚਰਾਈਆਂ
ਛੱਡੇ ਤਖ੍ਤ ਹਜ਼ਾਰੇ ਨੀ
ਹਰ ਸਾਂਹ ਨਾਲ ਯਾਦ ਤੈਨੂ ਕਰਦੇ ਰਹੇ
ਕੋਈ ਸਾਡੇ ਵਾਂਗ ਕਰੂਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ
ਮੇਰੇ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋ ਟੁੱਟੁਗਾ ਤਾਂ
ਕਿਹੰਦੀ ਹੁੰਦੀ ਸੀ ਚੰਨ ਤਕ ਰਾਹ ਬਣਾ ਦੇ
ਤਾਰੇ ਨੇ ਪਸੰਦ ਮੈਨੂ ਹੇਠਾਂ ਸਾਰੇ ਲਾਦੇ
ਓਹ੍ਨਾ ਤਾਰੇਆਂ ਦੇ ਵਿਚ ਜਦੋਂ ਮੈਨੂ ਵੇਖੇਂਗੀ
ਮੇਰੀ ਯਾਦ ਜਦ ਆਊਗੀ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ
ਰਾਸ ਨਾ ਆਯਾ ਤੈਨੂ ਨੀ
ਜੋ ਦਿਲ ਦਾ ਮਹਿਲ ਬਣਾਯਾ ਸੀ
ਤੋੜ ਕੇ ਮੋਤੀ ਫੁੱਲਾਂ ਦੇ
ਉਸ ਮਹਲ ਚ ਬੂਟਾ ਲਾਯਾ ਸੀ
ਨੀ ਜਿਵੇਂ ਸਾਨੂ ਛੱਡ ਗਾਯੀ ਆਂ ਨੀ ਤੂ ਅਲੜੇ
ਜਦੋ ਤੈਨੂ ਕੋਈ ਛਡ਼ੂਗਾ ਤਾਂ
ਓ ਜਿਵੇਂ ਸਾਨੂ ਛੱਡ ਗਾਯੀ ਆਂ ਨੀ ਤੂ ਅਲੜੇ
ਜਦੋ ਤੈਨੂ ਕੋਈ ਛਡ਼ੂਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਇਸ਼ਕ਼ੇ ਦੇ ਰਾਹਾਂ ਵਿਚ ਰੁਲ ਕੇ ਰਹਿ ਗਏ ਹਾਂ
ਲੋਕਾਂ ਦਿਤੇ ਤਾਣੇ ਮੇਨੇ ਹਸ ਕੇ ਸਹਿ ਗਏ ਹਾਂ
ਇਸ਼ਕ਼ੇ ਦੇ ਰਾਹਾਂ ਵਿਚ ਰੁਲ ਕੇ ਰਹਿ ਗਏ ਹਾਂ
ਲੋਕਾਂ ਦਿਤੇ ਤਾਣੇ ਮੇਨੇ ਹਸ ਕੇ ਸਹਿ ਗਏ ਹਾਂ
ਸਾਡੇ ਪਿਆਰ ਨੂ ਤੂ ਪੈਰਾਂ ਥੱਲੇ ਰੋਲ੍ਦੀ ਰਹੀ
ਜਜ਼ਬਾਤ ਜਦੋ ਰੁਲੇ ਓਹਦੋ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ
ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ