Dheeyaan

Amdad Ali, Roshan Prince

ਖਾਸ ਗੱਲ ਇਸ ਮੌਕੇ ਤੇ ਮੈ ਕਹਿਣੀ ਚਾਉਣਾ ਜਰਾ ਗੌਰ ਦਿਓ ਧਯਾਨ ਨਾਲ
ਛੱਡੋ ਕੁਖਾਂ ਵਿਚ ਧੀਆਂ ਨੂੰ ਮਾਰਨਾ ਓਏ
ਧੀਆਂ ਬਿਨ ਸੱਖਣਾ ਸੰਸਾਰ ਲੋਕੋ
ਮਾਂ ਦੀਆਂ ਮਮਤਾ ਵੀਰਾਂ ਦੀਆਂ ਤਾਕਤਾਂ ਨੇ
ਪੱਗ ਬਾਬਲ ਦੀ ਮਾਹੀ ਦਾ ਪਿਆਰ ਲੋਕੋ
ਧੀਆਂ ਕਰਨ ਬੇਦੀ ਧੀਆਂ ਕਲਪਨਾ ਨੇ
ਧੀਆਂ ਇੰਦਰਾ ਤੇ ਪ੍ਰਤਿਭਾ ਪਾਟੀਲਾ ਨੇ
ਧੀਆਂ ਲਤਾ ਜੀ ਤੇ ਧੀਆਂ ਸੁਰਿੰਦਰਾਂ ਨੇ
ਧੀਆਂ ਪੂਜਾ ਜਹੀਆਂ ਹਿੰਦ ਦਾ ਸ਼ਿੰਗਾਰ ਲੋਕੋ
ਓਏ ਛੱਡੋ ਕੁਖਾਂ ਵਿਚ ਧੀਆਂ ਨੂੰ ਮਾਰਨਾ ਓਏ
ਧੀਆਂ ਬਿਨ ਸੱਖਣਾ ਸੰਸਾਰ ਲੋਕੋ
ਧੀਆਂ ਬਿਨ ਸੱਖਣਾ ਸੰਸਾਰ ਲੋਕੋ

Wissenswertes über das Lied Dheeyaan von Roshan Prince

Wer hat das Lied “Dheeyaan” von Roshan Prince komponiert?
Das Lied “Dheeyaan” von Roshan Prince wurde von Amdad Ali, Roshan Prince komponiert.

Beliebteste Lieder von Roshan Prince

Andere Künstler von Religious