Gaddi [Club Mix]

Roshan Prince

ਸੜਜੇ ਜਿਹੜਾ ਵੀ ਅੱਜ ਸੜਦਾ
ਨੀ ਜੱਟ ਕਿਸੇ ਕੋਲੋ ਨੀ ਢਰਦਾ
ਸੜਜੇ ਜਿਹੜਾ ਵੀ ਅੱਜ ਸੜਦਾ
ਨੀ ਜੱਟ ਕਿਸੇ ਕੋਲੋ ਨੀ ਢਰਦਾ
ਕੀਤਾ ਪਿਆਰ ਤੇ ਕਾਹਦਾ ਪਰਦਾ
ਨੀ ਮੈਂ ਤਾਂ ਬੱਲੀਏ
ਗੱਡੀ ਤੇ ਲਿਖਾਤਾ, ਗੱਡੀ ਤੇ ਲਿਖਾਤਾ
ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ

ਘੁਮਾ ਲਾ Audi ਵਿਚ ਗਾਣੇ
ਨੀ ਤੂ ਕੀ ਜਾਣੇ ਅਣਜਾਨੇ
ਨੀ ਤੂ ਕੀ ਜਾਣੇ ਅਣਜਾਨੇ
ਘੁਮਾ ਲਾ Audi ਵਿਚ ਗਾਣੇ
ਯਾਰੀ ਲਈ ਤੇਰੇ ਨਾਲ ਪੱਕੀ
ਵੈਰੀ ਫਿਰਦੇ ਲੰਗੜ ਚੱਕੀ
ਵੈਰੀ ਫਿਰਦੇ ਲੰਗੜ ਚੱਕੀ ਥਾਂ ਥਾਂ ਬੱਲੀਏ
ਗੱਡੀ ਤੇ ਲਿਖਾਤਾ, ਗੱਡੀ ਤੇ ਲਿਖਾਤਾ
ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਗੱਡੀ ਤੇ ਲਿਖਾਤਾ

ਤੇਰੇ ਨਾਂ ਤੇ ਯਾਰ ਪਿਓਂਦੇ ਮੇਰੇ ਬੋਤਲ ਮੂਹ ਨੂ ਲੌਂਦੇ
ਮੇਰੇ Whiskey ਮੂਹ ਨੂ ਲੌਂਦੇ, ਤੇਰੇ ਨਾ ਤੇ ਯਾਰ ਪਿਓਂਦੇ
ਕਾਹਤੋ ਕਰੇ ਸੋਹਣੀਏ ਦੇਰੀ, ਹੁਨ ਤਾਂ ਬਾਕੀ ਹੀ ਹੈ ਤੇਰੀ
ਹੁਨ ਤਾਂ ਬਾਕੀ ਹੀ ਹੈ ਤੇਰੀ, ਕਿਹਦੇ ਹਾਂ ਬੱਲੀਏ
ਗੱਡੀ ਤੇ ਲਿਖਾਤਾ, ਗੱਡੀ ਤੇ ਲਿਖਾਤਾ
ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ

ਜੀਣਾ ਸਿੱਖਿਆ ਨੀ ਡਰ ਡਰ ਕੇ, ਹੱਕ ਲੈਲੂ ਦੋ ਹੱਥ ਕਰਕੇ
ਹੱਕ ਲੈਲੂ ਦੋ ਹੱਥ ਕਰਕੇ, ਜੀਣਾ ਸਿੱਖਿਆ ਨੀ ਡਰ ਡਰ ਕੇ,
ਕਿਹੜਾ ਪਿਰਤੀ ਦੇ ਨਾਲ ਖੈਜੁ ਕਰਕੇ ਰਫਲਾਂ ਦੀ ਮੈਂ ਲੈਜੂ
ਕਰਕੇ ਰਫਲਾਂ ਦੀ ਮੈਂ ਲੈਜੂ ਤੈਨੂੰ ਛਾਂ ਬੱਲੀਏ
ਗੱਡੀ ਤੇ ਲਿਖਾਤਾ, ਗੱਡੀ ਤੇ ਲਿਖਾਤਾ
ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ

ਓਹ ਪਾਜੀ ਬੱਸ ਕਰੋ ਹੁਣ ਅਗਲੀ tape ਚ ਤਾ ਕੜਲਾ ਖੇ
ਬੱਸ ਬੋਹਤ ਆ, ਮੈਂ ਤਾ level check ਕਰਦਾ ਸੀ

Beliebteste Lieder von Roshan Prince

Andere Künstler von Religious