Look & Lak [Do Ghutt]

BUNTY BAINS, DESI CREW

ਓ ਪੰਜਾਬੀ ਬੋਲੇ ਨਾ
ਓ ਪੰਜਾਬੀ ਬੋਲੇ ਨਾ
ਤੇ ਮੈਂ English ਵਿਚ ਅੜ ਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਪੰਜਾਬੀ ਬੋਲੇ ਨਾ
ਤੇ ਮੈਂ English ਵਿਚ ਅੜ ਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ, ਮੈਂ ਓਹਦੇ ਲੱਕ ਤੇ
ਓ ਮੇਰੀ look ਤੇ, ਮੈਂ ਓਹਦੇ ਲੱਕ ਤੇ

ਪਿੰਡ ਦੀ ਪਿਛਲੀ ਫ਼ਿਰਨੀ ਉੱਤੇ ਹੁੰਦੀਯਾ ਸੀ ਮੁਲਾਕਤਾਂ
ਇੱਕੋ ਛਤ੍ਰੀ ਥੱਲੇ ਕਿੰਨੀਆਂ ਲੰਗੀਆਂ ਸੀ ਬਰਸਾਤਾਂ
ਪਿੰਡ ਦੀ ਪਿਛਲੀ ਫ਼ਿਰਨੀ ਉੱਤੇ ਹੁੰਦੀਯਾ ਸੀ ਮੁਲਾਕਤਾਂ
ਇੱਕੋ ਛਤ੍ਰੀ ਥੱਲੇ ਕਿੰਨੀਆਂ ਲੰਗੀਆਂ ਸੀ ਬਰਸਾਤਾਂ
ਓਏ ਅਂਬਰੀ ਬਿਜ੍ਲੀਆਂ ਕੜਕ ਦੀਆਂ
ਮੈਂ ਹੱਥ ਓਹ ਦਾ ਘੁਟ ਕੇ ਫੜਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ

ਮੈਂ ਖੂ ਤੇ ਗੰਨੇ ਚੁਪੌਂਦਾ ਰਿਹਾ ਸੀ ਬਣ ਕੇ ਯਾਰ ਨਵਾਬੀ
ਪਿਹਲੇ ਹੱਲੇ ਉਛਲ ਗਯਾ ਤੱਕ ਓਹਦੀ ਚਾਲ ਸ਼ਰਾਬੀ
ਮੈਂ ਖੂ ਤੇ ਗੰਨੇ ਚੁਪੌਂਦਾ ਰਿਹਾ ਸੀ ਬਣ ਕੇ ਯਾਰ ਨਵਾਬੀ
ਪਿਹਲੇ ਹੱਲੇ ਉਛਲ ਗਯਾ ਤੱਕ ਓਹਦੀ ਚਾਲ ਸ਼ਰਾਬੀ
ਓ ਚੰਨ ਤੋਹ ਸੋਹਣੀ ਚੰਦਨ ਜਿਹੀ
ਵੇਖ ਕੇ ਮੰਨ ਨਾ ਭਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ

ਓ ਮੇਰੀ look ਤੇ
ਮੈਂ ਓਹਦੇ ਲੱਕ ਤੇ
ਓ ਮੇਰੀ look ਤੇ
ਮੈਂ ਓਹਦੇ ਲੱਕ ਤੇ

ਛੱਡ ਪਿਰਤੀ ਨੂੰ ਪਰਦੇਸ ਤੁਰ ਗਈ ਮੇਰੇ ਦਿੱਲ ਦੀ ਰਾਣੀ
ਆਸਾਂ ਦੀਆਂ ਤੰਦਾਂ ਤੋੜ ਗਯੀ ਤੇ ਉਲਜਾ ਗਯੀ ਤਾਣੀ
ਛੱਡ ਪਿਰਤੀ ਨੂੰ ਪਰਦੇਸ ਤੁਰ ਗਈ ਮੇਰੇ ਦਿੱਲ ਦੀ ਰਾਣੀ
ਆਸਾਂ ਦੀਆਂ ਤੰਦਾਂ ਤੋੜ ਗਯੀ ਤੇ ਉਲਜਾ ਗਯੀ ਤਾਣੀ
ਓ ਇਕ ਦਿਨ ਡੁੱਲ ਗਈ ਡਾਲਰ ਆ ਤੇ
ਮੈਂ ਐਸੇ ਗੱਲ ਤੋਹ ਡਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਪੰਜਾਬੀ ਬੋਲੇ ਨਾ
ਤੇ ਮੈਂ English ਵਿਚ ਅੜ ਦਾ ਸੀ
ਓ ਮੇਰੀ look ਤੇ ਮਾਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ
ਓ ਮੇਰੀ look ਤੇ ਮਰਦੀ ਸੀ
ਤੇ ਮੈਂ ਓਹਦੇ ਲੱਕ ਤੇ ਮਰਦਾ ਸੀ

ਓ ਮੇਰੀ look ਤੇ
ਮੈਂ ਓਹਦੇ ਲੱਕ ਤੇ
ਓ ਮੇਰੀ look ਤੇ
ਮੈਂ ਓਹਦੇ ਲੱਕ ਤੇ

Wissenswertes über das Lied Look & Lak [Do Ghutt] von Roshan Prince

Wer hat das Lied “Look & Lak [Do Ghutt]” von Roshan Prince komponiert?
Das Lied “Look & Lak [Do Ghutt]” von Roshan Prince wurde von BUNTY BAINS, DESI CREW komponiert.

Beliebteste Lieder von Roshan Prince

Andere Künstler von Religious