Naina
ਨੈਨਾ ਨੂੰ ਜਚ ਗਯੀ ਏ ਤੂੰ ਸਾਹਾਂ ਵਿਚ ਵੱਸ ਗਯੀ ਏ ਤੂੰ

ਨੀਂਦ੍ਰ ਉੱਡ ਗਯੀ ਅੱਖੀਆ ਚੋਂ ਤੇ ਚੈਨ ਕਿੱਤੇ ਵੀ ਲਭਦਾ ਈ ਨਹੀ
ਜਿਦਨ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲਗਦਾ ਈ ਨਹੀ

ਮੈਨੂੰ ਚੜਿਆ ਰੰਗ ਪਿਆਰਾਂ ਦਾ ਨਿੱਤ ਖਿਆਲ ਤੇਰੇ ਹੀ ਆਉਦੇ ਨੇ
ਤੇਰੇ ਮਿਠੇ ਮਿਠੇ ਬੋਲ ਜਿਵੇਂ ਕੋਈ ਗੀਤ ਪਿਆਰ ਦਾ ਗਾਉਦੇ ਨੇ
ਕੋਈ ਗੀਤ ਪਿਆਰ ਦਾ ਗਾਉਦੇ ਨੇ
ਮੈਂ ਜਦ ਸੌਣ ਦੀ ਕੋਸ਼ਿਸ਼ ਕਰਦਾ ਹਨ ਕਿ ਦੱਸਾ ਕਿੰਨਾ ਡਰਦਾ ਹਨ
ਜੇ ਸੁਪਨੇ ਵਿਚ ਵੀ ਦੂਰ ਹੋਯੀ ਤਾਂ ਵੀ ਤਾਂ ਮੈਂ ਜੀ ਸਕਦਾ ਈ ਨੀ
ਜਿਦਨ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲਗਦਾ ਈ ਨਹੀ
ਜਿਦਨ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲਗਦਾ ਈ ਨਹੀ
ਜਿਦਨ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਿਹਾ ਦਿਲ ਲਗਦਾ ਈ ਨਹੀ
ਮੈਨੂ ਆਦਤ ਤੇਰੀ ਪੇ ਗਯੀ ਏ ਜਿੰਦ ਤੇਰੀ ਹੋ ਕੇ ਰਿਹ ਗਯੀ ਏ

ਮੈਂ ਤਕਨੋ ਹੱਟਜਾ ਤੈਨੂੰ ਨੀ ਪਰ ਤੇਰੇ ਬਿਨ ਕੋਈ ਜਚਦਾ ਈ ਨਹੀ