Rang Pakka
ਓ ਓ ਓ ਓ ਓ ਓ
ਓ ਓ ਓ ਓ ਓ ਓ
ਕੁੜੀ ਰੱਜ ਕੇ ਸੁੱਨਖੀ ਰੰਗ ਮਿਤਰਾਂ ਦਾ ਪਕਾ
ਕੁੜੀ ਰੱਜ ਕੇ ਸੁੱਨਖੀ ਰੰਗ ਮਿਤਰਾਂ ਦਾ ਪਕਾ
ਹੁੰਦੀ ਜਾਂਦੀ ਆ ਜਵਾਨ ਦੁਧ ਪੀਂਦਾ ਮੈਂ ਵੀ ਕਚਾ
ਓ ਓ ਓ ਓ ਓ ਓ
ਕੁੜੀ ਰੱਜ ਕੇ ਸੁੱਨਖੀ (ਰੰਗ ਮਿਤਰਾਂ ਦਾ ਪਕਾ)
ਹੁੰਦੀ ਜਾਂਦੀ ਆ ਜਵਾਨ (ਦੁਧ ਪੀਂਦਾ ਮੈਂ ਵੀ ਕਚਾ)
ਓ ਵੀ ਪਟ ਦੀ ਬਹਾਰਾਂ ,ਮੈਂ ਵੀ ਮਾਰੀ ਜਾਵਾ ਮਾਰਾ (ਹੋਏ ਹੋਏ ਹੋਏ ਹਾਏ ਹਾਏ ਹਾਏ)
ਓ ਵੀ ਪਟ ਦੀ ਬਹਾਰਾਂ ,ਮੈਂ ਵੀ ਮਾਰੀ ਜਾਵਾ ਮਾਰਾ
ਲੈਲਾ ਰੰਗ ਦੇ ਕਾਲੀ, (ਬਣੀ ਮਜਨੂ ਲਾਏ ਮੱਕਾ)
ਕੁੜੀ ਰੱਜ ਕ ਸੁੱਨਖੀ ਰੰਗ ਮਿਤਰਾਂ ਦਾ ਪਕਾ (ਹੋਏ ਹੋਏ)
ਹੁੰਦੀ ਜਾਂਦੀ ਆ ਜਵਾਨ ਦੁਧ ਪੀਂਦਾ ਮੈਂ ਵੀ ਕਚਾ
ਓਹੋ ਓਹੋ
ਹੋ ਹੋ ਹੋ ਹੋ ਹੋ
ਦੁਧ ਮਖਨਾ ਦੇ ਨਾਲ ਨੱਡੀ ਮਾਪਿਯਾ ਨੇ ਪਾਲੀ
ਸਾਨੂ ਤੜਕੇ ਉਠਾ ਕ ,ਬਾਪੂ ਕੱਢ ਲੈਂਦਾਹਾੱਲੀ
ਦੁਧ ਮਖਨਾ ਦੇ ਨਾਲ (ਨੱਡੀ ਮਾਪਿਯਾ ਨੇ ਪਾਲੀ)
ਸਾਨੂ ਤੜਕੇ ਉਠਾ ਕ , (ਬਾਪੂ ਕੱਢ ਲੈਂਦਾਹਾੱਲੀ)
ਓਹਦੀ ਕੁੜੀਆਂ ਚ ਟੌਰ, ਸਾਡਾ ਮਾਲਵੇ ਚ ਜ਼ੋਰ (ਹੋਏ ਹੋਏ ਹੋਏ ਹਾਏ ਹਾਏ ਹਾਏ)
ਓਹਦੀ ਕੁੜੀਆਂ ਚ ਟੌਰ, ਸਾਡਾ ਮਾਲਵੇ ਚ ਜ਼ੋਰ
ਓ ਕਬੂਤਰੀ ਹੈ ਚਿੱਟੀ, (ਤੇ ਮੈਂ ਗੁਟਕ ਦਾ ਲੱਕਾ)
ਕੁੜੀ ਰੱਜ ਕ ਸੁੱਨਖੀ ਰੰਗ ਮਿਤਰਾਂ ਦਾ ਪਕਾ (ਹੋਏ ਹੋਏ)
ਹੁੰਦੀ ਜਾਂਦੀ ਆ ਜਵਾਨ ਦੁਧ ਪੀਂਦਾ ਮੈਂ ਵੀ ਕਚਾ (ਬੁੱਰਰਾ)
ਓ ਓ ਓ ਓ ਓ ਓ
ਓ ਓ ਓ ਓ ਓ ਓ
ਓਹੋ ਪੌਂਦੀ ਆ ਪੋਸ਼ਾਕਾਂ ਤੇ ਮੈਂ ਖਦਰ ਹੰਡਾਵਾ
ਓਹਨੂ ਚਾਰ ਗਈ ਜਵਾਨੀ ਤੇ ਮੁੱਛਾਂ ਨੂ ਚੜਾਵਾ
ਓਹੋ ਪੌਂਦੀ ਆ ਪੋਸ਼ਾਕਾਂ (ਤੇ ਮੈਂ ਖਦਰ ਹੰਡਾਵਾ)
ਓਹਨੂ ਚਾਰ ਗਈ ਜਵਾਨੀ (ਤੇ ਮੁੱਛਾਂ ਨੂ ਚੜਾਵਾ)
ਓਹੋ ਨੰਗੀ ਤਲਵਾਰ, ਤੇ ਮੈਂ ਖੰਡੇ ਦੇ ਹਾ ਧਾਰ (ਹੋਏ ਹੋਏ ਹੋਏ ਹਾਏ ਹਾਏ ਹਾਏ)
ਓਹੋ ਨੰਗੀ ਤਲਵਾਰ, ਤੇ ਮੈਂ ਖੰਡੇ ਦੇ ਹਾ ਧਾਰ
ਜੱਟੀ ਪਾਨ ਦੀ ਐ ਬੇਗੀ, (ਤੇ ਮੈਂ ਚਿੜੀਏ ਦਾ ਯੱਕਾ)
ਕੁੜੀ ਰੱਜ ਕ ਸੁੱਨਖੀ ਰੰਗ ਮਿਤਰਾਂ ਦਾ ਪਕਾ
ਹੁੰਦੀ ਜਾਂਦੀ ਆ ਜਵਾਨ ਦੁਧ ਪੀਂਦਾ ਮੈਂ ਵੀ ਕਚਾ (ਹੋਏ)
ਓਹੋ ਓਹੋ
ਹੋ ਹੋ ਹੋ ਹੋ ਹੋ
ਓਹੋ ਜੰਗਲਾਂ ਦੇ ਅੱਗ ਤੇ ਮੈਂ ਬੰਬੀਆਂ ਦਾ ਪਾਣੀ
ਓਹਦੀ ਕਾਲੀ ਵਾਂਗ ਨਾਲ ਜੁਡੂ ਛੱਲੇ ਦੇ ਕਹਾਣੀ
ਓਹੋ ਜੰਗਲਾਂ ਦੇ ਅੱਗ (ਤੇ ਮੈਂ ਬੰਬੀਆਂ ਦਾ ਪਾਣੀ)
ਓਹਦੀ ਕਾਲੀ ਵਾਂਗ ਨਾਲ (ਜੁਡੂ ਛੱਲੇ ਦੇ ਕਹਾਣੀ)
ਤੌਬਾ ਚੁਣੀ ਤੇ ਸਿਤਾਰੇ,ਲੌਂਗ ਮਾਰੇ ਲਿਸ਼ਕਾਰੇ (ਹੋਏ ਹੋਏ ਹੋਏ ਹਾਏ ਹਾਏ ਹਾਏ)
ਤੌਬਾ ਚੁਣੀ ਤੇ ਸਿਤਾਰੇ,ਲੌਂਗ ਮਾਰੇ ਲਿਸ਼ਕਾਰੇ
ਯਾਰ ਦੁਧ ਦੇ ਨਦੀ ਦਾ (ਝੱਟ ਮੋੜ ਲਾ ਗੇ ਨੱਕਾ)
ਕੁੜੀ ਰੱਜ ਕ ਸੁੱਨਖੀ ਰੰਗ ਮਿਤਰਾਂ ਦਾ ਪਕਾ
ਹੁੰਦੀ ਜਾਂਦੀ ਆ ਜਵਾਨ ਦੁਧ ਪੀਂਦਾ ਮੈਂ ਵੀ ਕਚਾ
ਓ ਓ ਓ ਓ ਓ ਓ
ਓ ਓ ਓ ਓ ਓ ਓ
ਓਹੋ ਗਿੱਧਿਆਂ ਦੇ ਰਾਣੀ, ਤੇ ਮੈਂ ਗੀਤਾਂ ਦਾ ਹਾ ਰਾਜਾ
ਸਾਡਾ ਸਿਖਰ ਦੁਪਹਿਰੇ ,ਵਜੇ ਮੋਟਰ ਤੇ ਵਾਜਾ
ਓਹੋ ਗਿੱਧਿਆਂ ਦੇ ਰਾਣੀ, (ਤੇ ਮੈਂ ਗੀਤਾਂ ਦਾ ਹਾ ਰਾਜਾ)
ਸਾਡਾ ਸਿਖਰ ਦੁਪਹਿਰੇ ,(ਵਜੇ ਮੋਟਰ ਤੇ ਵਾਜਾ)
ਓਹੋ ਸੁਰ ਮੈਂ ਹਾ ਤਾਲ ਰੰਗ ਬ੍ਝਦੇ ਕਮਾਲ (ਹੋਏ ਹੋਏ ਹੋਏ ਹਾਏ ਹਾਏ ਹਾਏ)
ਓਹੋ ਸੁਰ ਮੈਂ ਹਾ ਤਾਲ ਰੰਗ ਬ੍ਝਦੇ ਕਮਾਲ
ਗੀਤ ਲਿਖੇ ਬਲਜੀਤ (ਤੇ ਓ ਪੌਂਦੀ ਕਚਾ ਪਕਾ)
ਕੁੜੀ ਰੱਜ ਕ ਸੁੱਨਖੀ ਰੰਗ ਮਿਤਰਾਂ ਦਾ ਪਕਾ
ਹੁੰਦੀ ਜਾਂਦੀ ਆ ਜਵਾਨ ਦੁਧ ਪੀਂਦਾ ਮੈਂ ਵੀ ਕਚਾ (ਕਚਾ)
ਕੁੜੀ ਰੱਜ ਕ ਸੁੱਨਖੀ ਰੰਗ ਮਿਤਰਾਂ ਦਾ ਪਕਾ
ਹੁੰਦੀ ਜਾਂਦੀ ਆ ਜਵਾਨ ਦੁਧ ਪੀਂਦਾ ਮੈਂ ਵੀ ਕਚਾ (ਬੁੱਰਰਾ)