Dullah
ਹਡਾ ਆਂ ਦਾ ਖੁੱਲ੍ਹਾ ਪਿੰਡੀ ਦਾ ਦੁੱਲਾ
ਪੀੜਾ ਆਂ ਵਿਚ ਘੁੱਲ ਦਾ ਪਾੜ ਦਾ ਖਾਖਾਂ
ਵਕਤ ਸੀ ਥੰਮੇਆਂ ਲੱਦੀ ਨੇਂ ਜੰਮਿਆਨ
ਰਗੜ ਕੇ ਪਿੱਛਤੇ ਘੋਟ ਕੇ ਦਾਖਾ
ਫੜਕਦੇ ਡੌਲੇ ਨਵੇਂ ਨਿੱਤ ਰੌਲੇ
ਸਾਨ ਤੇ ਛੱਡੀਆਂ ਤੇਜ਼ ਕਿਰਪਾਨਾਂ
ਮਾਰਦੀਆਂ ਧੱਕੇ ਜੀ ਪੈਣ ਪੜ੍ਹਾਕੇ
ਸੁਦਾਗਰ ਫਿਰਦੇ ਬੱਚਾਉਂਦੇ ਜਾਨਾ
ਹੋ ਭੇਤਨ ਦਿਲ ਦੀ ਜਿਨਾਂਹ ਤੇ ਮਿਲਦੀ
ਨੈਣ ਸੀ ਜੀਹਦੇ ਹੁਸਨ ਦੀਆਂ ਮੰਦਿਆਂ
ਰੋਕ ਨਾਂ ਅੜੀਏ ਮੋਟੀਆਂ ਜਾਂਦੀਏ
ਲਾਹੌਰਓਂ ਪੱਟ ਕੇ
ਲਿਆਉਣੀਆਂ ਝਾਲਿਆਂ ਆ ਹਾਨ
ਜਿਉਣ ਨਾਗ ਲਪੇਤਾ ਕ਼ੋਈ ਮਾਰੇ ਨੀ
ਡਾਂਗ ਦੀਆਂ ਦਿਸ਼ਾਵਨ ਚਾਰੇ ਨੀ
ਕਈ ਮੌਤ ਕਰੂ ਜਦ ਚਾਨਣ ਨੀ
ਹੋਊ ਦੁੱਲਾ ਦੁੱਲਾ
ਹੋਊ ਦੁਲਾ ਦੁੱਲਾ ਨਾਰੇ ਨੀ
ਨਾ ਦੇ ਵੈਲੀ ਮੌਤ ਦੀ ਥੈਲੀ
ਰਹਿੰਦੇ ਨਿਤ ਛਕਦੇ ਲਾਚਿਆਂ ਖੋਪੇ
ਆਉਂਦੀਆਂ ਨਸਲਾਂ ਬਚਗਾ ਲਿਯੋ ਫ਼ਸਲਾਂ
ਬੋਲ ਦੇਯੋ ਹੱਲੇ ਭੇਦ ਦਿਓ ਟੋਪੇ
ਹੋ ਜਦ ਪੀੜ ਬਣੂ ਕ਼ੋਈ ਪ੍ਰਕਾਸ
ਮਿੱਟੀ ਦਾ ਪੁੱਤਰ ਉਠੁ ਖਾਸ
ਵੈਰੀ ਦਾ ਨਾਸ ਕਰੂ ਗਾ ਲਏ ਕੇ
ਰੱਬ ਦਾ ਨਾਮ
ਰੱਬ ਦਾ ਨਾਮ
ਮੇਰੇ ਇਸ਼ ਦੀਆਂ ਖੂਦਾਂ
ਮੇਰੀ ਧਰਵਾਸ ਮੇਰੀ ਅਰਦਾਸ
ਹਰਿ ਸਵਾਸ ਸੌਹ ਸੂਰਜ ਉੱਗ ਰਿਹਾ
ਛਿੜਨ ਧਰਨਾਟਤਾਂ ਉਠਦਿਆਂ ਲਾਟਾ
ਦੇਸ਼ ਨੂੰ ਦੂਲਿਆਂ ਤੇਰਿਆਂ ਲੋੜਾਂ
ਬੁਲਬੁਲ੍ਹੇ ਝੱਗ ਦੇ ਬਣਾ ਦੀਆਂ ਅੱਗ ਦੇ
ਤੱਕਰਦਾ ਘੋੜਾ ਵਾਂਗਾ ਮੋੜਾਂ
ਹੱਕਾਂ ਲਈ ਲਾਡੀਏ ਸੂਲੀਏ ਚ੍ਹੜੀਏ
ਧਰਤੀ ਲਈ ਮਾਰਨਾ ਸ਼ਗਨ ਦੀਆਂ ਘੜੀਆਂ
ਲਹੂ ਦੇ ਕੱਤਰੇ ਲੈਂਦੇ ਮੁੱਲ ਖ਼ਤਰੇ
ਟੁੱਟਣ ਨਾਂ ਦੇਂਦੇ ਕਦੇ ਵੀ ਲੜਦੀਆਂ
ਮਿੱਟੀ ਨਾਂ ਭੁੱਲੇ ਜਾਮਣ ਗੇ ਦੁੱਲੇ
ਅੰਬਰ ਨੂੰ ਤਾਂਕਿ ਸੂਰਮੇ ਲਾਉਂਦੇ
ਸੰਦਾ ਦੀਆਂ ਗੱਲਾਂ ਮਾਰੀਆਂ ਮੱਲਾਂ
ਕੇ ਅੱਜ ਵੀ ਲੋਕ ਚਾਵਨ ਨਾਲ ਗਾਉਂਦੇ
ਹੋਈਏ ....
ਹੂਊ ਊਊਊ ਊਊਓ ..