I Think
ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਤੇਰੇ ਨਾਲ ਅੰਖੀਆਂ ਹੋਈਆਂ ਚਾਰ
I think ਮੇਰੇ ਦਿਲ ਦੀ ਘੰਟੀ
ਵੱਜਦੀ ਤੈਨੂੰ ਤੱਕ ਤੱਕ ਕੇ
I think ਮੇਰੇ ਬੁੱਲ ਫੁਰਕਦੇ
ਨਾ ਤੇਰਾ ਜਪ ਜਪ ਕੇ
ਅੰਖੀਆਂ ਜਦੋਂ ਕਰਨ ਦੀਦਾਰ
ਦਿਲ ਫਿਰੇ ਨਿਕਲਦਾ ਬਾਹਰ
ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਤੇਰੇ ਨਾਲ ਅੱਖੀਆਂ ਹੋਈਆਂ ਚਾਰ
ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਤੇਰੇ ਨਾਲ ਅੱਖੀਆਂ ਹੋਈਆਂ ਚਾਰ
I think ਮੇਰੇ ਦਿਲ ਦੀ ਘੰਟੀ
ਵੱਜਦੀ ਤੈਨੂੰ ਤੱਕ ਤੱਕ ਕੇ
I think ਮੇਰੇ ਬੁੱਲ ਫੁਰਕਦੇ
ਨਾ ਤੇਰਾ ਜਪ ਜਪ ਕੇ
ਦਿਲ ਦੀ ਜਦ tick tick ਸੁਣ ਦੇ
ਬੋਲੇ ਵਿਚ ਤੂੰ ਅੱਡੀਏ
ਇਧਰ ਆ ਦਿਲ ਦੀ feeling
ਦੱਸਾਂ ਤੈਨੂੰ ਅੱਡੀਏ
ਦਿਲ ਦੀ ਜਦ tick tick ਸੁਣ ਦੇ
ਬੋਲੇ ਵਿਚ ਤੂੰ ਅੱਡੀਏ
ਇਧਰ ਆ ਦਿਲ ਦੀ feeling
ਦੱਸਾਂ ਤੈਨੂੰ ਅੱਡੀਏ
I think ਮੇਰੇ mind ਚ ਘੁੰਮਦੀਆਂ
ਤੇਰੀਆਂ ਗੱਲਾਂ ਵੇ
I think ਕੇ love ਸੁਵ ਵਾਲੇ
Emotion ਦੀਆਂ ਛੱਲਾਂ ਵੇ
ਤੇਰੇ ਨੈਣਾ ਦੇ ਵਾਰ
ਹੋਏ ਦਿਲ ਦੇ ਆਰ ਪਾਰ
ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਤੇਰੇ ਨਾਲ ਅੱਖੀਆਂ ਹੋਈਆਂ ਚਾਰ
ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਤੇਰੇ ਨਾਲ ਅੱਖੀਆਂ ਹੋਈਆਂ ਚਾਰ
I think ਮੇਰੇ mind ਚ ਘੁੰਮਦੀਆਂ
ਤੇਰੀਆਂ ਗੱਲਾਂ ਵੇ
I think ਕੇ love ਸੁਵ ਵਾਲੇ
Emotions ਦੀਆਂ ਛੱਲਾਂ ਵੇ
ਨੈਣਾ ਦੀ ਨੈਣਾ ਦੇ ਨਾਲ
ਜਦ ਦੀ ਗੱਲ ਹੋਈ ਨੀਂ
ਬੱਸ ਤੇਰੀਆਂ ਸੋਚਾਂ ਬਿਨ ਗੱਲ
ਜਚਦੀ ਨਾ ਕੋਈ ਨੀਂ
ਨੈਣਾ ਦੀ ਨੈਣਾ ਦੇ ਨਾਲ
ਜਦ ਦੀ ਗੱਲ ਹੋਈ ਨੀਂ
ਬੱਸ ਤੇਰੀਆਂ ਸੋਚਾਂ ਬਿਨ ਗੱਲ
ਜਚਦੀ ਨਾ ਕੋਈ ਨੀਂ
I think ਮੇਰੀ ਨੀਂਦ ਉੱਡ ਗਈ
ਸੱਜਣਾ ਤੇਰੇ ਕਰਕੇ
I think ਕੋਈ ਖਿੱਚ ਜਿਹੀ ਪੈਂਦੀ
ਦਿਲ ਵਿਚ ਰੁਗ ਭਰ ਭਰ ਕੇ
ਅੱਖੀਆਂ ਮੂਹਰੇ ਦਿਲਦਾਰ
ਤੇਰਾ ਚੇਹਰਾ ਬਾਰ ਬਾਰ
ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਤੇਰੇ ਨਾਲ ਅੱਖੀਆਂ ਹੋਈਆਂ ਚਾਰ
ਦਿਲ ਤੈਨੂੰ ਕਿੰਨਾ ਕਰਦਾ ਪਿਆਰ
ਤੇਰੇ ਨਾਲ ਅੱਖੀਆਂ ਹੋਈਆਂ ਚਾਰ
I think ਮੇਰੀ ਨੀਂਦ ਉੱਡ ਗਈ
ਸੱਜਣਾ ਤੇਰੇ ਕਰਕੇ
I think ਕੋਈ ਖਿੱਚ ਜਿਹੀ ਪੈਂਦੀ
ਦਿਲ ਵਿਚ ਰੁਗ ਭਰ ਭਰ ਕੇ