Mitti Pind Di
ਮਿਹਨਤਾ ਵ ਕੀਤੀਆਂ ਚ ਵ ਨੇ ਕੀਤੀਆਂ
Student Vise ਤੇ ਪੜਾਇਆ ਵ ਨੇ ਕੀਤੀਆਂ
ਓ ਕੇਡਾ ਵ ਚਲਇੀਆ ਤੇ ਟ੍ਰਾਲੇ ਵ ਚਲਾਏ ਨੇ
ਦਿਨ ਰਾਤ ਕਰਕੇ ਕਮਇਿਆ ਵ ਨੇ ਕੀਟੀਯਾ
ਅੱਜ ਨਾਹੀਓ ਘਾਟ ਭਾਵੇ ਕਿਸੇ ਗੱਲ ਦੀ
ਅੱਜ ਨਾਹੀਓ ਘਾਟ ਭਾਵੇ ਕਿਸੇ ਗੱਲ ਦੀ
ਟੰਗੀਯਾ ਦੇ ਮਾਰੇ ਘੜੋ ਤਾ ਨਿਕਲੇ
ਓ ਇਕੋ ਆ ਤਮੰਨਾ ਮਿੱਟੀ ਹੋ ਪਿੰਡ ਦੀ
ਜਿਥੇ ਆਖਿਰੀ ਸਾਹਾ ਚੋ ਮੇਰਾ ਸਾਹ ਨਿਕਲੇ
ਇਕੋ ਆ ਤਮੰਨਾ ਮਿੱਟੀ ਹੋ ਪਿੰਡ ਦੀ
ਜਿਥੇ ਆਖਿਰੀ ਸਾਹਾ ਚੋ ਮੇਰਾ ਸਾਹ ਨਿਕਲੇ
ਚਾਚੇ ਤਾਏੇਆ ਨਾਲ ਓ ਪ੍ਯਾਰ ਨਾਹੀਓ ਭੁਲ੍ਦੇ
ਮੋਹ ਦੀਆ ਤੰਦਾਂ ਵਾਲੇ ਹਾੜੇ ਨਾਹੀਓ ਭੁਲ੍ਦੇ
ਹੁਣ ਭਾਵੇ ਸਰ੍ਕਲ ਖੁੱਲਾ ਇਥੇ ਹੋ ਗੇਯਾ
ਜਿਹਨਾ ਨਲ ਕਿਹਦੇ ਓਹੋ ਯਾਰ ਨਾਹੀਓ ਭੁਲ੍ਦੇ
ਤਾਲਿਯਾ ਸਫ਼ੈਦੇ ਖੇਤਾ ਦਿਯਾ ਬਾਂਬਿਯਾ
ਤਾਲਿਯਾ ਸਫ਼ੈਦੇ ਖੇਤਾ ਦਿਯਾ ਬਾਂਬਿਯਾ
ਪਿਛੇ ਸਾਰਾ ਛੱਡ ਕੇ ਗਾਰਾ ਨਿਕਲੇ
ਓ ਇਕੋ ਆ ਤਮੰਨਾ ਮਿੱਟੀ ਹੋ ਪਿੰਡ ਦੀ
ਜਿਥੇ ਆਖਿਰੀ ਸਾਹਾ ਚੋ ਮੇਰਾ ਸਾਹ ਨਿਕਲੇ
ਇਕੋ ਆ ਤਮੰਨਾ ਮਿੱਟੀ ਹੋ ਪਿੰਡ ਦੀ
ਜਿਥੇ ਆਖਿਰੀ ਸਾਹਾ ਚੋ ਮੇਰਾ ਸਾਹ ਨਿਕਲੇ
ਕਚੀ ਜਿਹੀ ਉਮਰ ਦੀ ਪੱਕੀ ਜਿਹੀ ਯਾਰੀ ਸੀ
ਮੋਡ ਉੱਤੇ ਮਿਲੀ ਸਾਨੂ ਓ ਔਂਦੀ ਵਾਰੀ ਸੀ
ਇਸ਼੍ਕ਼ ਪਰੋਏ ਸਾਡਾ ਅੱਖਰਾਂ ਚ ਰਿਹ ਗੇਯਾ
ਪਲਕਾ ਚ ਹੰਜੂ ਸਿਰ ਉੱਤੇ ਜ਼ਿੱਮੇਵਾਰੀ ਸੀ
ਜਦੋ ਖਾਡ਼ੀ ਪੀਤੀ ਵਿਚ ਯਾਦ ਔਂਦੀ ਜੱਟ ਨੂ
ਖਾਡ਼ੀ ਪੀਤੀ ਵਿਚ ਯਾਦ ਔਂਦੀ ਜੱਟ ਨੂ
ਉਦੋ ਮੱਲੋ ਮੱਲੀ ਬੁੱਲੀਆ ਚੋ ਨਾ ਨਿਕਲੇ
ਓ ਇਕੋ ਆ ਤਮੰਨਾ ਮਿੱਟੀ ਹੋ ਪਿੰਡ ਦੀ
ਜਿਥੇ ਆਖਿਰੀ ਸਾਹਾ ਚੋ ਮੇਰਾ ਸਾਹ ਨਿਕਲੇ
ਇਕੋ ਆ ਤਮੰਨਾ ਮਿੱਟੀ ਹੋ ਪਿੰਡ ਦੀ
ਜਿਥੇ ਆਖਿਰੀ ਸਾਹਾ ਚੋ ਮੇਰਾ ਸਾਹ ਨਿਕਲੇ