Qurbat
ਹੋਸ਼ ਦੇ ਪੰਛੀ ਉੱਡਣ ਲਗ ਪਏ
ਦਿਲ ਵੀ ਲੱਗਨੋ ਹਟ ਗਏ ਨੇ
ਖਿਯਲ ਵੀ ਸਾਡੇ ਇਕ ਦੁੱਜੇ ਨਾਲ
ਥੋੜੇ ਥੋੜੇ ਵੱਟ ਗਏ ਨੇ
ਹੜ ਵੀ ਔਣਾ ਇਸ਼੍ਕ਼ ਦਾ ਜੱਦ ਬਰਸਾਤਾ ਹੋ ਗਈਆ
ਪ੍ਯਾਰ ਤਾਂ ਹੋਕੇ ਰਿਹਨਾ ਜੱਦ ਸ਼ੁਰੂਆਤਾ ਹੋ ਗਈਆ
ਪ੍ਯਾਰ ਤਾਂ ਹੋਕੇ ਰਿਹਨਾ ਜੱਦ ਸ਼ੁਰੂਆਤਾ ਹੋ ਗਈਆ
ਲਗ ਪਏ ਪੈਣ ਭੁਲੇਖੇ ਸਾਨੂ ਇਕ ਦੁੱਜੇ ਤੇ ਤੀਜੇ ਚੋਂ
ਖਬਰੇ ਕਦ ਫੜ ਹੋ ਜਾਵੇ ਤੇਰੀ ਫੋਟੋ ਮੇਰੇ ਗਿੱਜੇ ਚੋਂ
ਖਬਰੇ ਕਦ ਫਡ ਹੋ ਜਾਵੇ ਤੇਰੀ ਫੋਟੋ ਮੇਰੇ ਗਿੱਜੇ ਚੋਂ
ਪ੍ਯਾਰ ਦੇ ਨਾ ਤੇ ਹੁਣ ਰਾਤਾਂ ਪ੍ਰਭਾਤਾ ਹੋ ਗਈਆ
ਪ੍ਯਾਰ ਤਾਂ ਹੋਕੇ ਰਿਹਨਾ ਜੱਦ ਸ਼ੁਰੂਆਤਾ ਹੋ ਗਈਆ
ਪ੍ਯਾਰ ਤਾਂ ਹੋਕੇ ਰਿਹਨਾ ਜੱਦ ਸ਼ੁਰੂਆਤਾ ਹੋ ਗਈਆ
ਹੋ ਹੋ ਹੋ ਹੋ ਹੋ ਹੋ ਹੋ ਹੋ
ਕਿ ਹੋਯ ਇਸ ਦਿਲ ਨੂ ਏ ਘੜੀ ਘੜੀ ਤੇਰਾ ਨਾਮ ਲਵੇ
ਗਲੀਯਾ ਵਿਚ ਕੱਲਾ ਨੱਚਦਾ ਏ
ਨਾ ਹੋਰ ਨਾ ਨਸ਼ਾ ਜਾਮ ਲਵੇ
ਮੈਨੂ ਹਵਾ ਚ ਸੁਣੇ ਰਵਾਬ ਜਿਹਾ
ਲੋਕੀ ਕਿਹਨ ਦਿਮਾਗ ਖਰਾਬ ਜਿਹਾ
ਮੈਨੂ ਖੁਸ਼ਬੂ ਆਵੇ ਪਥਰਾਂ ਚੋਂ
ਮੁਖ ਤੱਕ ਕੇ ਤੇਰਾ ਗੁਲਾਬ ਜਿਹਾ
ਮੇਰੇ ਪੈਰ ਜ਼ਮੀਨ ਤੇ ਲਗਦੇ ਨਾ
ਇੰਝ ਲਗਦਾਏ ਵਕ਼ਤ ਖਲੋ ਗਯਾ
ਤੂ ਮਿਲੇਯਾ ਜੱਦ ਮੈਂ ਖੋ ਗਯਾ
ਏ ਪ੍ਯਾਰ ਹੈ ਤਾਂ ਫਿਰ ਹੋ ਗਯਾ
ਇਕ ਕਾਗਜ਼ ਦੇ ਟੁਕੜੇ ਤੇ ਮੈਂ
ਦਿਲ ਦਾ ਆਲਮ ਲਿਖ ਬੈਠਾ
ਰਾਵੀਰਾਜ ਤੈਨੂ ਏਸ ਗੂਪਤ ਤੇ
ਰੂਹ ਦਾ ਮਾਲਿਕ ਲਿਖ ਬੈਠਾ
ਰਾਵੀਰਾਜ ਤੈਨੂ ਏਸ ਗੂਪਤ ਤੇ
ਰੂਹ ਦਾ ਮਾਲਿਕ ਲਿਖ ਬੈਠਾ
ਏਸ ਖੁਸ਼ੀ ਨਾਲ ਪਾਗਲ
ਕਲਮ ਦਾਤਵ ਹੋ ਗਈਆ
ਪ੍ਯਾਰ ਤਾਂ ਹੋਕੇ ਰਿਹਨਾ ਜੱਦ ਸ਼ੁਰੂਆਤਾ ਹੋ ਗਈਆ
ਪ੍ਯਾਰ ਤਾਂ ਹੋਕੇ ਰਿਹਨਾ ਜੱਦ ਸ਼ੁਰੂਆਤਾ ਹੋ ਗਈਆ