Wang Da Bhaar
Desi crew
ਪਿਆਰ ਵਿਚ ਇਹੋ ਗੱਲਾਂ
ਨਾ ਹੁੰਦੀਆਂ ਕੁੜੇ
ਨਿੱਤ ਜੋ ਬਟਾਉਂਦੀ ਛੱਲੇ ਮੁੰਦੀਆਂ ਕੁੜੇ
ਸੀ ਇੰਨੇ ਨਜ਼ਦੀਕ ਹੋਇ ਰੂਹ ਵੀ ਸਜਦੀਕ
ਮੇਰੇ ਸਾਹਾ ਵਾਸ਼ਨਾ ਵੀ ਤੇਰੀ ਆਉਂਦੀ ਸੀ
ਬਦਲੇ ਨੇ ਤੌਰ ਹੁਣ ਭੁੱਲ ਗਏ ਨੇ ਭੋਰ
ਕਦੇ ਮਹਿੰਦੀ ਨਾਲ ਮੇਰਾ ਨਾਲ ਪਾਉਂਦੀ ਸੀ
ਤੇਰੀ ਬੇਬਫਾਈ ਉੱਤੇ ਜੋੜ ਦਾ ਕਬਿਤ
ਮੁੰਡਾ ਜੱਟਾਂ ਦਾ ਨੀ ਦੇਖ ਕਲਾਕਾਰ ਹੋ ਗਿਆ
ਓ ਇੰਨਾ ਹੋਲਾ ਕਾਤੋ ਕੁੜੇ ਪਿਆਰ ਹੋ ਗਿਆ
ਸਾਡੀ ਦਿੱਤੀ ਵਾਂਗ ਦਾ ਵੀ ਹੁਣ ਭਰ ਹੋ ਗਿਆ
ਓ ਇੰਨਾ ਹੋਲਾ ਕਾਤੋ ਕੁੜੇ ਪਿਆਰ ਹੋ ਗਿਆ
ਸਾਡੀ ਦਿੱਤੀ ਵਾਂਗ ਦਾ ਵੀ ਹੁਣ ਭਰ ਹੋ ਗਿਆ
ਕਿੱਤੇ ਦੱਸ ਕੋਲ ਦਾ ਨੀ ਮੇਰੇ ਦਿੱਤੇ ਸ਼ੋਲ ਦਾ ਨੀ
ਨਿੱਗ ਨੀ ਹੋਰਾਂ ਨਾਲ ਮਾਨ ਦੀ ਫਿਰੇ
ਦਿਨ ਐਤਵਾਰ ਦਾ ਨੀ ਪਰਦਾ ਪਿਆਰ ਦਾ ਨੀ
ਕੀਦੀ ਅਕਲ ਦੇ ਉੱਤੇ ਤਾਣ ਦੀ ਫਿਰੇ
ਸੁਰਖੀ ਦਾ ਰੰਗ ਫਿੱਕਾ ਟੁੱਟੀ ਹੋਇ ਵਾਂਗ
ਸਾਰਾ ਮਸਲਾ ਹੀ ਸਾਡੇ ਬੱਸੋ ਬਹਾਰ ਹੋ ਗਿਆ
ਓ ਇੰਨਾ ਹੋਲਾ ਕਾਤੋ ਕੁੜੇ ਪਿਆਰ ਹੋ ਗਿਆ
ਸਾਡੀ ਦਿੱਤੀ ਵਾਂਗ ਦਾ ਵੀ ਹੁਣ ਭਰ ਹੋ ਗਿਆ
ਓ ਇੰਨਾ ਹੋਲਾ ਕਾਤੋ ਕੁੜੇ ਪਿਆਰ ਹੋ ਗਿਆ
ਸਾਡੀ ਦਿੱਤੀ ਵਾਂਗ ਦਾ ਵੀ ਹੁਣ ਭਰ ਹੋ ਗਿਆ
ਤੋੜ ਗੀ ਲੱਗੀਆਂ ਮਾਰੀਆਂ ਠੱਗੀਆਂ
ਨਾਲ ਤੂੰ ਯਾਰਾਂ ਦੇ
ਏਹੇ ਗੱਲ ਦਿਲੋਂ ਕੱਢ ਦੇ ਵਹਿਮ ਕੁੜੇ ਕੱਢ ਦੇ
ਪਿੱਛੇ ਗੇੜੇ ਮਾਰਾਂ ਗੇ
ਓ ਹੱਥਾਂ ਵਿਚ ਪਾਇਆ ਹੱਥ ਚੇਤੇ ਆਊਗਾ
ਕੀਤਾ ਸੀ ਰੋਮਾਂਸ ਫੱਟਾ ਫੱਟ ਚੇਤੇ ਆਊਗਾ
ਨੋਟਪੈਡ ਉੱਤੇ ਗੱਲ ਕਰ ਲੈ ਤੂੰ ਨੋਟ ਨੀ
ਅੱਖਾਂ ਬੰਦ ਕਰੇ ਗੀ ਤਾ ਜੱਟ ਚੇਤੇ ਆਊਗਾ
ਅੱਖਾਂ ਬੰਦ ਕਰੇ ਗੀ ਤਾ ਜੱਟ ਚੇਤੇ ਆਊਗਾ
ਖੋਰੇ ਕੀਦੀ ਬੁਕਲ ਚ ਜਾ ਕੇ ਖੁਲ ਗਈਆਂ ਨੇ
ਜ਼ੁਲਫ਼ਾਂ ਜੋ ਮੇਰੇ ਕੋਲੋਂ ਗੁੰਦੀਆਂ ਸੀ ਤੈ
ਮੁੰਡਾ ਸੀ ਸ਼ਰੀਫ਼ ਤਾਹਿ ਹੁੰਦੀ ਤਕਲੀਫ
ਪਰ ਤੇਰੇ ਦਿੱਤੇ ਧੋਖੇ ਨਾਲ ਮਰਦਾ ਨੀ ਮੈਂ
ਕੀਦੇ ਲੇਖੇ ਲੱਗਦੀ ਆ ਰਾਤ ਮੇਰੇ ਹਿੱਸੇ ਦੀ
ਦੱਸੀ ਕੌਣ ਬੁਝ ਦਾ ਏ ਬਾਤ ਮੇਰੇ ਹਿੱਸੇ ਦੀ
ਪਤਲੇ ਜੇ ਲੱਕ ਦੀ ਨੀ ਟੂਣੇ ਹਾਰੀ ਅੱਖ ਦਾ ਨੀ
ਫੂਲ ਆਲਾ ਢਿੱਲੋਂ ਵੀ ਸ਼ਿਕਾਰ ਹੋ ਗਿਆ
ਓ ਇੰਨਾ ਹੋਲਾ ਕਾਤੋ ਕੁੜੇ ਪਿਆਰ ਹੋ ਗਿਆ
ਸਾਡੀ ਦਿੱਤੀ ਵਾਂਗ ਦਾ ਵੀ ਹੁਣ ਭਰ ਹੋ ਗਿਆ
ਓ ਇੰਨਾ ਹੋਲਾ ਕਾਤੋ ਕੁੜੇ ਪਿਆਰ ਹੋ ਗਿਆ
ਸਾਡੀ ਦਿੱਤੀ ਵਾਂਗ ਦਾ ਵੀ ਹੁਣ ਭਰ ਹੋ ਗਿਆ