Patang [Remix]
ਸਾ ਨੀ ਸ ਸਾ ਨੀ ਸਾ
ਹਾਂ
ਤਾਜ਼ੀ ਤਾਜ਼ੀ ਚੜੀ ਜਵਾਨੀ ਆਈ ਕਿ ਘਟਨਾ ਘਟ ਗਯੀ
ਲੋਕਿ ਕਿਹੰਦੇ ਕੂੜੀ ਕੁਵਾਰੀ ਫਸ ਗਯੀ ਫਸ ਗਯੀ
ਤਾਜ਼ੀ ਤਾਜ਼ੀ ਚੜੀ ਜਵਾਨੀ ਆਈ ਕਿ ਘਟਨਾ ਘਟ ਗਯੀ
ਲੋਕਿ ਕਿਹੰਦੇ ਕੂੜੀ ਕੁਵਾਰੀ ਫਸ ਗਯੀ ਫਸ ਗਯੀ
ਸ਼ਿਹਰ ਚ ਦੰਗੇ ਹੋ ਗਾਏ
ਪੈ ਗਯਾ ਗਲੀ ਗਲੀ ਵਿਚ ਸ਼ੋਰ
ਓ ਤੇਰੀ ਕਿੰਨੇ, ਤੇਰੀ ਕਿੰਨੇ
ਤੇਰੀ ਕਿੰਨੇ ਖਿਚ ਲਯੀ ਪਤੰਗ ਵਾਲੀ ਡੋਰ
ਨੀ ਸਾ ਪਾ ਨੀ ਮਾ ਪਾ ਰੇ ਮਾ ਸਾ ਰੇ ਨੀ ਸਾ
ਨੀ ਸਾ ਪਾ ਨੀ ਮਾ ਪਾ ਰੇ ਮਾ ਸਾ ਰੇ ਨੀ ਸਾ
ਹਾਏ ਰੱਬ ਮੇਰੀ ਮਸਤ ਜਵਾਨੀ
ਕੇਸ ਭਾਡੋਲੇ ਪਾਵਾ
ਕਾਕੇ ਲਾ ਕੇ ਬਿਹ ਗਏ ਨਾਕੇ
ਮੈਂ ਜਿਦਰ ਨੂ ਜਾਵਾ
ਹਾਏ ਰੱਬ ਮੇਰੀ ਮਸਤ ਜਵਾਨੀ
ਕੇਸ ਭਾਡੋਲੇ ਪਾਵਾ
ਕਾਕੇ ਲਾ ਕੇ ਬਿਹ ਗਏ ਨਾਕੇ
ਮੈਂ ਜਿਦਰ ਨੂ ਜਾਵਾ
ਕਿਨਾ ਚਿਰ ਏਹੋ ਜਿਯਾ ਗੱਲਾਂ
ਕਿਨਾ ਚਿਰ ਏਹੋ ਜਿਯਾ ਗੱਲਾਂ
ਕਰਦੀ ਰੇਹਵਾ ਇਕ ਡੋਰ
ਓ ਤੇਰੀ ਕਿੰਨੇ, ਤੇਰੀ ਕਿੰਨੇ
ਤੇਰੀ ਕਿੰਨੇ ਖਿਚ ਲਾਯੀ ਪਤੰਗ ਵਾਲੀ ਡੋਰ
ਓ ਤੇਰੇ ਨੈਣ ਨਸ਼ੀਲੇ, ਓ ਤੇਰੇ ਹੋਠ ਗੁਲਾਬੀ
ਓ ਤੇਰੇ ਨਖਰੇ ਵਖਰੇ, ਤੇਰੀ ਚਾਲ ਸ਼ਰਾਬੀ
ਮੇਰੇ ਨੈਣ ਨਸ਼ੀਲੇ, ਮੇਰੇ ਹੋਠ ਗੁਲਾਬੀ
ਮੇਰੇ ਨਖਰੇ ਵਖਰੇ, ਤੇ ਮੇਰੀ ਚਾਲ ਸ਼ਰਾਬੀ
ਮੁੰਡੇ ਮੇਰੀ ਹਰ ਗਲ ਉੱਤੇ,ਮੁੰਡੇ ਮੇਰੀ ਹਰ ਗਲ ਉੱਤੇ
ਕਰਦੇ ਰਿਹਿੰਦੇ ਗੌਰ
ਓ ਤੇਰੀ ਕਿੰਨੇ, ਤੇਰੀ ਕਿੰਨੇ
ਤੇਰੀ ਕਿੰਨੇ ਖਿਚ ਲਯੀ ਪਤੰਗ ਵਾਲੀ ਡੋਰ
ਨੀ ਸਾ ਪਾ ਨੀ ਮਾ ਪਾ ਰੇ ਮਾ ਸਾ ਰੇ ਨੀ ਸਾ
ਨੀ ਸਾ ਪਾ ਨੀ ਮਾ ਪਾ ਰੇ ਮਾ ਸਾ ਰੇ ਨੀ ਸਾ
ਥਾਂ ਥਾਂ ਚਰਚੇ
ਮੁੰਡੇਯਾ ਦੇ ਖਰ੍ਚੇ ਹੋ ਗਾਏ ਮੇਰੇ ਕਰਕੇ
ਥਾਣਿਆਂ ਦੇ ਵਿਚ ਕੈਯਾਨ ਤੇ ਪਰਚੇ ਹੋ ਗਾਏ ਮੇਰੇ ਕਰਕੇ
ਥਾਂ ਥਾਂ ਚਰਚੇ
ਮੁੰਡੇਯਾ ਦੇ ਖਰ੍ਚੇ ਹੋ ਗਾਏ ਮੇਰੇ ਕਰਕੇ
ਥਾਣਿਆਂ ਦੇ ਵਿਚ ਕੈਯਾਨ ਤੇ ਪਰਚੇ ਹੋ ਗਾਏ ਮੇਰੇ ਕਰਕੇ
ਓ ਤਾਂ ਮੈਂ ਨਹੀ ਕਿਹ ਸਕਦੀ, ਓ ਤਾਂ ਮੈਂ ਨਹੀ ਕਿਹ ਸਕਦੀ
ਇਕ ਗਲ ਹੋ ਗਯੀ ਜੇ ਹੋਰ
ਓ ਤੇਰੀ ਕਿੰਨੇ, ਤੇਰੀ ਕਿੰਨੇ
ਤੇਰੀ ਕਿੰਨੇ ਖਿਚ ਲਯੀ ਪਤੰਗ ਵਾਲੀ ਡੋਰ
ਮੇਰੇ ਨੈਣ ਨਸ਼ੀਲੇ, ਮੇਰੇ ਹੋਠ ਗੁਲਾਬੀ
ਮੇਰੇ ਨਖਰੇ ਵਖਰੇ, ਤੇਰੀ ਚਾਲ ਸ਼ਰਾਬੀ
ਓ ਤੇਰੇ ਨੈਣ ਨਸ਼ੀਲੇ, ਤੇਰੇ ਹੋਠ ਗੁਲਾਬੀ
ਤੇਰੇ ਨਖਰੇ ਵਖਰੇ, ਤੇਰੀ ਚਾਲ ਸ਼ਰਾਬੀ
ਮੁੰਡੇ ਮੇਰੀ ਹਰ ਗਲ ਉੱਤੇ,ਮੁੰਡੇ ਮੇਰੀ ਹਰ ਗਲ ਉੱਤੇ
ਕਰਦੇ ਰਿਹਿੰਦੇ ਗੌਰ
ਓ ਤੇਰੀ ਕਿੰਨੇ, ਤੇਰੀ ਕਿੰਨੇ
ਤੇਰੀ ਕਿੰਨੇ ਖਿਚ ਲਯੀ ਪਤੰਗ ਵਾਲੀ ਡੋਰ