Ohdey Saahan
ਮਾਹੀ ਮੇਰੇ ਮਾਹੀ ਮੇਰੇ
ਮੇਰਾ ਸਜਦਾ ਤੂ ਹੀ ਮੇਰੇ ਮਾਹੀਆ
ਮੇਰੀ ਰਗ ਰਗ ਦੇ ਵਿਚ ਮਾਹੀਆ
ਮੇਰਾ ਕਲਮਾ ਤੂ ਹੀ ਮੇਰੇ ਮਾਹੀਆ
ਮੇਰੀ ਰੂੰ ਰੂੰ ਦੇ ਵਿਚ ਮਾਹੀਆ
ਓਹਦੇ ਸਾਹਾਂ ਨਾਲ ਚਲਦੇ ਨੇ ਮੇਰੇ ਸਾਹ
ਓਹਦੇ ਰਾਹਾਂ ਨਾਲ ਚਲਦੇ ਨੇ ਮੇਰੇ ਰਾਹ
ਏ ਸਾਹ ਕਿੱਤੇ ਰੁਕ ਨਾ ਜਾਵਣ
ਏ ਰਾਹ ਕਿੱਤੇ ਮੂਕ ਨਾ ਜਾਵਣ
ਰੱਬਾ ਰੱਖੀ ਮਹਿਰ ਦੀ ਨਿਗਾਹ
ਓਹਦੇ ਸਾਹਾਂ ਨਾਲ ਚਲਦੇ ਨੇ ਮੇਰੇ ਸਾਹ
ਓਹਦੇ ਰਾਹਾਂ ਨਾਲ ਚਲਦੇ ਨੇ ਮੇਰੇ ਰਾਹ
ਮਾਹੀਆ ਮਾਹੀਆ
ਜਨਮਾ ਜਨਮਾ ਦਾ ਤੂ ਸਾਥ ਬਣਾ ਦੇ
ਖੁਸ਼ੀਆਂ ਮੇਰੀਆਂ ਝੋਲੀ ਪਾ ਦੇ
ਮਾਹੀਆ ਸੋਹਣਿਆਂ
ਜਨਮਾ ਜਨਮਾ ਦਾ ਤੂ ਸਾਥ ਬਣਾ ਦੇ
ਖੁਸ਼ੀਆਂ ਮੇਰੀਆਂ ਝੋਲੀ ਪਾ ਦੇ
ਖੁਸ਼ੀਆਂ ਮੇਰੀਆਂ ਝੋਲੀ ਪਾ ਦੇ
ਮੇਰੀ ਸੁਣ ਤੂ ਅਰਜੋਈ
ਓਹਦੇ ਬਿਨਾ ਹੋਰ ਨਾ ਕੋਈ
ਓਹੀ ਮੇਰੀ ਜਿਉਣ ਦੀ ਵਜਾਹ
ਓਹਦੇ ਸਾਹਾਂ ਨਾਲ ਚਲਦੇ ਨੇ ਮੇਰੇ ਸਾਹ
ਓਹਦੇ ਰਾਹਾਂ ਨਾਲ ਚਲਦੇ ਨੇ ਮੇਰੇ ਰਾਹ
ਮੇਰੇ ਤੋਂ ਨਾ ਕਦੇ ਵਖ ਹੋ ਜਾਵੇ
ਜਿੰਦ ਮੇਰੀ ਨੂ ਰਹੇ ਗੱਲ ਤੜਪਾਵੈ
ਮਾਹੀਆ ਸੋਹਣਿਆਂ
ਮੇਰੇ ਤੋਂ ਨਾ ਕਦੇ ਓ ਵਖ ਹੋ ਜਾਵੇ
ਜਿੰਦ ਮੇਰੀ ਨੂ ਏ ਰਹੇ ਗੱਲ ਤੜਪਾਵੈ
ਜਿੰਦ ਮੇਰੀ ਨੂ ਏ ਰਹੇ ਗੱਲ ਤੜਪਾਵੈ
ਸਦਾ ਤੂ ਹਸਦੇ ਰੱਖੀ
ਸਦਾ ਸਾਨੂ ਵਸਦੇ ਰਾਖੀ
ਪੁੱਰੇ ਹੋਣ ਦਿਲ ਦੇ ਅਰਮਾਨ
ਓਹਦੇ ਸਾਹਾਂ ਨਾਲ ਚਲਦੇ ਨੇ ਮੇਰੇ ਸਾਹ
ਓਹਦੇ ਰਾਹਾਂ ਨਾਲ ਚਲਦੇ ਨੇ ਮੇਰੇ ਰਾਹ
ਛਡ ਕੇ ਜਾਵੀਂ ਮੈਨੂ ਸੋਹਣਿਆਂ
ਦਿਲੋਂ ਕਢ ਕੇ ਜਾਵੀਂ ਮੈਨੂ ਸੋਹਣਿਆਂ
ਮੇਰੀ ਜਿੰਦ ਤੂ ਹੀ ਮੇਰੀ ਸੁਣ ਜਾਂ ਵੇ
ਮੇਰਾ ਤੇਰੇ ਨਾਲ ਚਲਦਾ ਜਹਾਨ ਵੇ
ਮੇਰਾ ਤੇਰੇ ਨਾਲ ਚਲਦਾ ਜਹਾਨ ਵੇ