Ishq Bimari

GOLD BOY, PDQ

ਐਡਾ ਕਿੱਡਾ ਲਾ ਲਵਾਂ ਮੈਂ ਤੇਰੇ ਨਾਲ ਯਾਰੀ
ਮੁੰਡਾ ਤੂੰ ਵੀ ਲਗਦਾ ਏ ਮੈਨੂ ਤਾ ਸ਼ਿਕਾਰੀ
ਉੱਠਿਆ ਯਕੀਨ ਮੇਰਾ ਸਚੀ ਏਸ ਪਿਆਰ ਤੋਂ
ਹੋਰ ਦਸ ਦਿਲ ਤੁੜਾਵਾਂ ਕਿੰਨੀ ਵਾਰੀ
ਇਕ ਵਾਰੀ ਦਿਲ ਦੇਕੇ ਸੱਤ ਡੂਂਗੀ ਖਾਲੀ
ਹਾਲੇ ਹੋਰ ਕਿਹਨੀ ਕੂਡਿਯਾ ਨੂ ਲਾਯੀ ਦਸ ਤੂ
ਇਸ਼ਕ ਬੀਮਾਰੀ ਪਿਆਰ ਦੀ ਬੀਮਾਰੀ
ਹੋਰ ਕਿਨੀ ਕੁੜੀਆਂ ਦੀ ਅੱਜ ਤਕ ਤੂੰ
ਨੀਂਦ ਜਿਹੀ ਉਡਾਈ , ਨਿੰਨੀ ਜਿਹੀ ਉਡਾਈ
ਇਸ਼ਕ ਬੀਮਾਰੀ ਲਾਈ ਪਿਆਰ ਦੀ ਬੀਮਾਰੀ

ਤੇਰੇ ਵਰਗਾ ਸੀ ਓ ਦਿਲ ਲੇ ਗਿਆ ਸੀ ਜੋ
ਸੀਨੇ ਵਿਚੋਂ ਕਢਕੇ ਹਾਂ ਦਿਲ ਕਢਕੇ
ਤੇਰੇ ਵਰਗੀਆਂ ਗੱਲਾਂ ਵੀ ਤਾ ਕਰਦਾ ਸੀ ਓ
ਨਾ ਜਾਂਦਾ ਛੱਡ ਕੇ ਹਾਂ ਨਾ ਜਾਂਦਾ ਛੱਡ ਕੇ
ਤੇਰੇ ਜਿਹੇ ਵੱਡੇ ਕਰ ਮੈਨੂ ਠਗਦਾ ਸੀ ਓ
ਤੇਰਾ ਤੋੜਦਾ ਨੀ ਦਿਲ
ਗਲ ਦਿਲੋਂ ਕੱਢ ਦਈ
ਜਿਹੜੀ ਫੋਟੋ ਸੀ ਮੈਂ ਦਿਲ ਦੇ frame ਚ ਛਡਾ ਲੀ
ਹਾਲੇ ਹੋਰ ਕਿਨੀ ਕੁੜੀਆਂ ਨੂ ਲਾਈ ਦਸ ਤੂੰ
ਇਸ਼ਕ ਬੀਮਾਰੀ ਪਿਆਰ ਦੀ ਬੀਮਾਰੀ
ਹੋਰ ਕਿਨੀ ਕੁੜੀਆਂ ਦੀ ਅੱਜ ਤਕ ਤੂੰ
ਨੀਂਦ ਜਿਹੀ ਉਡਾਈ , ਨਿੰਨੀ ਜਿਹੀ ਉਡਾਈ
ਇਸ਼ਕ ਬੀਮਾਰੀ ਲਾਈ ਪਿਆਰ ਦੀ ਬੀਮਾਰੀ

ਨਾ ਮੈਂ ਕੁੜੀਆਂ ਨੂੰ ਲਾਏ ਕਦੇ ਲਾਰੇ
ਕਿਹਦੀ ਗੱਲੋਂ ਦਸ ਮੈਨੂੰ ਤਾਣੇ ਮਾਰੇ
ਦੇਖ worldwide fame ਤੇਰੇ ਯਾਰ ਦਾ
ਦਿਲ ਦੇਕੇ ਯਾਰੀ ਲਾ ਲੇ ਕਾਹਤੋ ਡਰਦੀ ਤੂੰ ਮੁਟਿਆਰੇ
ਨਾਲੇ ਦਿਲ ਦੇਕੇ ਮੈਂ ਕੁੜੀਆਂ ਨੂੰ
ਲੌਂਦਾ ਨਯੀ ਦਿਲ ਦੇ ਰੋਗ
ਉਡ ਦੀਆਂ ਐਵੇਂ ਗੱਲਾਂ
ਸੜਦੇ ਨੇ ਮੈਥੋਂ ਲੋਗ
ਕ੍ਯੂਂ ਕੇ ਚਕਮਿਆਂ ਕੁੜੀਆਂ ਦਾ crush ਮੇਰੇ ਉੱਤੇ
ਮੇਰੇ ਪਿਆਰ ਦੇ ਨਸ਼ੇ ਦੀ ਲਗਦੀ ਓਹਨਾ ਨੂੰ ਤੋੜ
ਅੱਜ ਤਕ ਨਈ ਡੁਲਿਆ ਕਿਸੇ ਤੇ ਗਬਰੂ
ਕਰਤਾ ਤੇਰੀ ਜਾਦੂ ਕਰ ਗਈ
ਕੁੜੀਏ ਰਾਤਾਂ ਦੀ ਨੀਂਦ ਉਡਦਾ ਗਈ ਮੇਰੀ
ਸਚੀ ਸੋਹੰ ਲਗੇ
ਮੈਨੂੰ feeling ਫਿਲਮੋਨ ਵਾਲੀ ਆਈ ਜਾਵੇ
ਕਯੋਂ ਕੀ ਤੇਰੇ ਤੇ ਜਾਧ ਅੱਖ ਟਿਕੀ
ਫੇਰ ਅੱਖ ਲਗੀ ਨਾ ਮੇਰੀ
ਕੀਮਤੀ ਨਗੀਨਾ ਹੱਥੋਂ ਨਾ ਖੋ ਦੀ
ਤੂ ਜੋ ਸਮਝੇ ਓ ਨੀ
ਸ਼ਕਲ ਸੇ ਦਿਖਤਾ ਜੈਸਾ
ਅਸਲ ਮੈਂ ਵੈਸਾ ਹੁਣ ਨੀ
Senti ਤੇਰੇ ਤੇ ਮੈਂ ਹੋਇਆ
ਤੇਰੇ ਖ਼ਿਆਲਾਂ ਵਿਚ ਖੋਇਆ
ਤੇਰੇ ਬਿਨਾ ਹੋਰ ਕੁਛ ਨਾ
ਤੂੰ ਹਾਲ ਮੇਰਾ ਪੁਛ੍ਹ
ਮੈਂ ਦੀਵਾਨਾ permanently ਤੇਰਾ ਹੋਇਆ
PDQ ਦੀਵਾਨਾ ਹੋਇਆ !

ਚਲ ਦਸਦੇ ਜੇ ਲੇਂਗਾ stand
ਤੂੰ ਚਲੂਂਗੀ ਨਾਲ ਤੇਰੇ forever ਨਾਲ ਤੇਰੇ
ਤੈਨੂੰ ਕਲ ਹੀ ਮਿਲਾ ਦੌ mom dad ਨਾ
ਤੂੰ ਆਜੀ ਘਰ ਮੇਰੇ ਤੂੰ hometown ਮੇਰੇ
ਚਲ ਹੁਣ ਕਾਹਤੋ ਹੋਇਆ ਬੈਠਾ sad ਤੂੰ
ਤੂੰ ਹੱਥ ਫੜ ਮੇਰਾ ਮੈਂ ਨਾਲ ਖੜੁ ਤੇਰੇ
ਯਾਦ ਰਾਖੀ ਮੇਰੀ ਅਖਾਂ ‘ਚ ਨਾ ਔਣ ਦਈ ਪਾਣੀ ਵਾਣੀ
ਹੋਰ ਕਿਨੀ ਕੁੜੀਆਂ ਨੂੰ ਲਾਈ ਦਸ ਤੂੰ
ਇਸ਼ਕ ਬੀਮਾਰੀ ਪਿਆਰ ਦੀ ਬੀਮਾਰੀ
ਹੋਰ ਕਿਨੀ ਕੁੜੀਆਂ ਦੀ ਅੱਜ ਤਕ ਤੂੰ
ਨੀਂਦ ਜਿਹੀ ਉਡਾਈ , ਨਿੰਨੀ ਜਿਹੀ ਉਡਾਈ
ਇਸ਼ਕ ਬੀਮਾਰੀ ਲਾਈ ਪਿਆਰ ਦੀ ਬੀਮਾਰੀ

Andere Künstler von French R&B