Bulleh Shah

QASIM AZHAR, S.M SADIQ, VICKI ALI

ਆਓ ਸਾਇਯੋ ਰਲ ਦੇਵੋ ਵਧਾਈ
ਆਓ ਸਾਇਯੋ ਰਲ ਦੇਵੋ ਵਧਾਈ
ਮੈਂ ਬਰ ਪਾਯਾ ਰਾਂਝਾ ਮਹਿ
ਆਓ ਸਾਇਯੋ ਰਲ ਦੇਵੋ ਵਧਾਈ
ਆਓ ਸਾਇਯੋ ਰਲ ਦੇਵੋ ਵਧਾਈ
ਮੈਂ ਬਰ ਪਾਯਾ ਰਾਂਝਾ ਮਹਿ
ਆਓ ਸਾਇਯੋ ਰਲ ਦੇਵੋ ਵਧਾਈ
ਆਓ ਸਾਇਯੋ ਰਲ ਦੇਵੋ ਵਧਾਈ

ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ

ਅਜ ਤਾਂ ਰੋਜ਼ ਮੁਬਾਰਕ ਚੜ੍ਹਿਆ
ਰਾਂਝਾ ਸਾਡੇ ਵੇੜੇ ਵੜਿਆ
ਰਾਂਝਾ ਸਾਡੇ ਵੇੜੇ ਵੜਿਆ
ਹਥ ਖੁੰਢੀ ਮੋਢੇ ਕਂਬਲ ਧਰਿਆ
ਚਾਕਾਂ ਵਾਲੀ ਸ਼ਕਲ ਬਣਾਈ
ਆਓ ਸਾਇਯੋ ਰਲ ਦੇਵੋ ਵਧਾਈ
ਆਓ ਸਾਇਯੋ ਰਲ ਦੇਵੋ ਵਧਾਈ
ਮੈਂ ਬਰ ਪਾਯਾ ਰਾਂਝਾ ਮਹਿ
ਆਓ ਸਾਇਯੋ ਰਲ ਦੇਵੋ ਵਧਾਈ
ਆਓ ਸਾਇਯੋ ਰਲ ਦੇਵੋ ਵਧਾਈ

ਬੁੱਲੇਹਿਸ਼ਾਹ ਇਕ ਸੌਦਾ ਕੀਤਾ
ਪੀਤਾ ਜ਼ਿਹੇਰ ਪ੍ਯਾਲਾ ਪੀਤਾ
ਪੀਤਾ ਜ਼ਿਹੇਰ ਪ੍ਯਾਲਾ ਪੀਤਾ
ਨਾ ਕੁਜ ਲਾਹਾ ਨਾ ਕੁਜ ਲੀਤਾ
ਦਰ੍ਦ ਗਮਾਂ ਵਾਲੀ ਗਠੜੀ ਛਾਈ
ਆਓ ਸਾਇਯੋ ਰਲ ਦੇਵੋ ਵਧਾਈ
ਆਓ ਸਾਇਯੋ ਰਲ ਦੇਵੋ ਵਧਾਈ
ਮੈਂ ਬਣ ਪਾਯਾ ਰਾਂਝਾ ਮਹਿ
ਆਓ ਸਾਇਯੋ ਰਲ ਦੇਵੋ ਵਧਾਈ
ਆਓ ਸਾਇਯੋ ਰਲ ਦੇਵੋ ਵਧਾਈ

Beliebteste Lieder von Shafqat Amanat Ali

Andere Künstler von Pop rock