Hass Nache Le
ਆ
ਪੰਜ ਦਰੀਯਾਵਾਂ ਦੇ ਪੈਦਾ
ਸੁਣ ਬੰਦਿਆ ਵੇ..
ਇਸ਼੍ਸ ਮਿੱਟੀ ਦੇ ਬੇ-ਕ਼ਾਦਾ
ਸੁਣ ਬੰਦਿਆ ਵੇ..
ਲੇ ਤੂ ਨਾ ਹੋਵੇ ਲੈਦਾ
ਸੁਣ ਬੰਦਿਆ ਵੇ..
ਬੈਠਾ ਮਦਾਰੀ ਤੂ ਗਗਨ ਤੇ
ਬੰਦਾ ਜਾਮੁਰਾ ਮਗਨ ਹੈ
ਹੋ ਖੁਦ ਸੇ ਰੂਬਰੂ
ਮੰਨ ਦਰਪਣ ਤੱਕ ਲੇ ਤੂ
ਗਲ ਪੱਲੇ ਬੰਨ ਲੇ ਤੂ
ਹਰ ਸ਼ੇ ਮੇਂ ਅੱਲਾਹ-ਹੂ..
ਹੱਸ ਨਚ ਲੇ, ਹੱਸ ਨਚ ਲੇ ਜਿੰਦ ਮੇਰੀਏ..
ਹੱਸ ਨਚ ਲੇ, ਹੱਸ ਨਚ ਲੇ ਜਿੰਦ ਮੇਰੀਏ..
ਚਚ ਫਬ ਲੇ, ਚਚ ਫਬ ਲੇ ਜਿੰਦ ਮੇਰੀਏ..
ਓ.. ਹੱਸ ਨਾਚ ਲੇ, ਹੱਸ ਨਾਚ ਲੇ ਜਿੰਦ ਮੇਰੀਏ..
ਹੋ ਖੁਦ ਦਿਆ ਪਰਵਾਹ ਹਾਣੇ ਵੇ
ਚੁੰਨੀਆ ਓ ਰਾਹਾਂ ਨੇ ਵੇ
ਸਜਦੇ ਵਿਚ ਬਾਹਾਂ ਏ ਵੇ
ਰਾਹਾਂ ਤੱਕਣ ਆਏ ਮਾਵਾਂ ਵੇ
ਲੱਗੇਯਾ ਨਜ਼ਰ ਉਤਾਰਨ ਵੇ
ਕੱਲ ਕੱਲ ਮਰਚਾਂ ਵਾਰਾਂ ਵੇ
ਓ ਆਜਾ ਬੀਬਾ..
ਅਥਰੂ ਨਾ ਆਏ ਬਾਗਾਨ ਦੇ
ਸੋਂਹ ਤੈਨੂੰ ਏ ਕਸਮ ਵੇ
ਹੋ ਖੁਦ ਸੇ ਰੂਬਰੂ
ਮੰਨ ਦਰਪਣ ਤੱਕ ਲੇ ਤੂ
ਗਲ ਪੱਲੇ ਬੰਨ ਲੇ ਤੂ
ਹਰ ਸ਼ੇ ਮੇਂ ਅੱਲਾਹ-ਹੂ..
ਹੱਸ ਨਚ ਲੇ, ਹੱਸ ਨਚ ਲੇ ਜਿੰਦ ਮੇਰੀਏ..
ਹੱਸ ਨਚ ਲੇ, ਹੱਸ ਨਚ ਲੇ ਜਿੰਦ ਮੇਰੀਏ..
ਚਚ ਫਬ ਲੇ, ਚਚ ਫਬ ਲੇ ਜਿੰਦ ਮੇਰੀਏ
ਓ.. ਹੱਸ ਨਚ ਲੇ, ਹੱਸ ਨਚ ਲੇ ਜਿੰਦ ਮੇਰੀਏ..
ਹੱਸ ਨਚ ਲੇ, ਹੱਸ ਨਚ ਲੇ ਜਿੰਦ ਮੇਰੀਏ..
ਹੱਸ ਨਚ ਲੇ, ਹੱਸ ਨਚ ਲੇ ਜਿੰਦ ਮੇਰੀਏ..
ਚਚ ਫਬ ਲੇ, ਚਚ ਫਬ ਲੇ ਜਿੰਦ ਮੇਰੀਏ
ਓ.. ਹੱਸ ਨਚ ਲੇ, ਹੱਸ ਨਚ ਲੇ ਜਿੰਦ ਮੇਰੀਏ..