P.U Diyan Yaarian

Jassi Lohka

ਹੋ ਕਿੱਦਾਂ ਭੁੱਲ ਜਾਈਏ ਓਨ੍ਨਾ ਰੁੱਤਾਂ ਨੂੰ
ਮਾਵਾਂ ਵਾਂਗੂ ਪਾਲਦੀ ਆਏ P.U ਪੁੱਤਾਂ ਨੂੰ
ਮਾਵਾਂ ਵਾਂਗੂ ਪਾਲਦੀ ਆਏ P.U ਪੁੱਤਾਂ ਨੂੰ

ਘੱਟ ਲਗੱਦਾ Uni ਵਾਲੇ 3 ਸਾਲ ਜੀ
ਲਾਈ ਦੀ ਐ degree ਵੀ 12 ਸਾਲ ਦੀ
ਘੱਟ ਲਗੱਦਾ Uni ਵਾਲੇ 3 ਸਾਲ ਜੀ
ਲਾਈ ਦੀ ਐ degree ਵੀ 12 ਸਾਲ ਦੀ
ਭਾਰੀ ਦੇਖ ਕੇ glassy ਚੇਤੇ ਆਉਂਦੇ ਆ
Phone ਫਿਰ ਯਾਰਾਂ ਨੂੰ ਮਿਲਾਇ ਦਾ
ਹੋ ਜਿੰਮੇਵਾਰੀਆਂ ਮੁਕਾ ਦੇ ਰੱਬ ਮੇਰਿਆ
ਸਾਨੂੰ ਯਾਰੀਆਂ ਲੀ ਖੁੱਲ੍ਹਾ time ਚਾਹੀਦਾ
ਹੋ ਜਿੰਮੇਵਾਰੀਆਂ ਮੁਕਾ ਦੇ ਰੱਬ ਮੇਰਿਆ
ਸਾਨੂੰ ਯਾਰੀਆਂ ਲੀ ਖੁੱਲ੍ਹਾ time ਚਾਹੀਦਾ

ਜਿਹੜੇ ਮਿਲਦੇ ਸੀ ਬਾਹਾਂ ਕੱਢ-ਕੱਦ ਕੇ
ਹੁੰਨੇ ਓਹੋ ਯਾਰ ਨਹਿਯੋ ਮਿਲਦੇ
ਉਂਝ ਕਹਿਣ ਐਥੇ ਬੜੇ ਬਾਈ-ਬਾਈ ਜੀ
ਪਰ ਲੱਗਦੇ ਨਾ ਨਵੇਂ ਜਏ ਦਿਲ ਤੇ
ਜਿਹੜੇ ਮਿਲਦੇ ਸੀ ਬਾਹਾਂ ਕੱਦ-ਕੱਦ ਕੇ
ਹੁੰਨੇ ਓਹੋ ਯਾਰ ਨਹੀਓ ਮਿਲਦੇ
ਉਂਝ ਕਹਿਣ ਐਥੇ ਬੜੇ ਬਾਈ-ਬਾਈ ਜੀ
ਪਰ ਲੱਗਦੇ ਨਾ ਨਵੇਂ ਜਏ ਦਿਲ ਤੇ
ਸ਼ਾਮ ਤਲੀਆਂ ਤੋਂ ਬੜੇ ਯਾਦ ਆਉਂਦੇ ਨੇ
ਤਲੀਆਂ ਤੋਂ ਬੜੇ ਯਾਦ ਆਉਂਦੇ ਨੇ
ਕੰਮਾਂ-ਕੱਜਣ ਵੱਲੋਂ ਕਾਰਜ਼ਜਾਈ ਦਾ
ਹੋ ਜਿੰਮੇਵਾਰੀਆਂ ਮੁਕਾ ਦੇ ਰੱਬ ਮੇਰਿਆ
ਸਾਨੂੰ ਯਾਰੀਆਂ ਲੀ ਖੁੱਲ੍ਹਾ time ਚਾਹੀਦਾ
ਜਿੰਮੇਵਾਰੀਆਂ ਮੁਕਾ ਦੇ ਰੱਬ ਮੇਰਿਆ
ਸਾਨੂੰ ਯਾਰੀਆਂ ਲੀ ਖੁੱਲ੍ਹਾ time ਚਾਹੀਦਾ..(Giftrulers)
ਯਾਰੀਆਂ ਲੀ ਖੁੱਲ੍ਹਾ time ਚਾਹੀਦਾ
ਯਾਰੀਆਂ ਲੀ ਖੁੱਲ੍ਹਾ time ਚਾਹੀਦਾ
ਐਹੇ Dollar ਕਮਾਏ ਕਮ ਆਏ ਨਾ
ਵੱਖ ਹੋ ਗਏ ਯਾਰਾਂ ਦੇ ਕਿੰਨੇ ਯਾਰ ਨੇ
ਪੈਗੀਆਂ ਨੇ ਬਹਲੇ ਬੋਟ ਦੂਰੀਆਂ
ਪਰ ਦਿਲਾਂ ਵਿਚ ਵੱਧ ਗਏ ਪਯਾਰ ਨੇ
ਐਹੇ Dollar ਕਮਾਏ ਕਮ ਆਏ ਨਾ
ਵੱਖ ਹੋ ਗਏ ਯਾਰਾਂ ਦੇ ਕਿੰਨੇ ਯਾਰ ਨੇ
ਪੈਗੀਆਂ ਨੇ ਬਹਲੇ ਬੋਟ ਦੂਰੀਆਂ
ਪਰ ਦਿਲਾਂ ਵਿਚ ਵੱਧ ਗਏ ਪਯਾਰ ਨੇ
Study ਵਿਸ਼ੇ ਤੋਂ work visa ਮਿਲ ਜੁ
Study ਵਿਸ਼ੇ ਤੋਂ work visa ਮਿਲ ਜੁ
ਦੇ ਦੇ ਹੋਂਸਲੇ ਆ ਦਿਲ ਨੂੰ ਵਧਾਈ ਦਾ
ਹੋ ਜਿੰਮੇਵਾਰੀਆਂ ਮੁਕਾ ਦੇ ਰੱਬ ਮੇਰਿਆ
ਸਾਨੂੰ ਯਾਰੀਆਂ ਲੀ ਖੁੱਲ੍ਹਾ time ਚਾਹੀਦਾ
ਜਿੰਮੇਵਾਰੀਆਂ ਮੁਕਾ ਦੇ ਰੱਬ ਮੇਰਿਆ
ਸਾਨੂੰ ਯਾਰੀਆਂ ਲੀ ਖੁੱਲ੍ਹਾ time ਚਾਹੀਦਾ

ਯਾਦ ਆਉਂਦੀਆਂ ਨੇ ਯਾਰਾਂ ਦੀਆਂ ਮੇਹਫ਼ਿਲਾਂ
ਮੇਹਫ਼ਿਲਾਂ ਚ ਗੱਲ ਤੇਰੀ ਮੇਰੀ ਨੀ
ਜਦੋਂ ਫੜਿਆ ਸੀ ਗੁੱਟ ਤੇਰਾ “ਮਾਨ” ਨੇ
ਹੋ ਗਯਾ ਸੀ ਜਗ ਸਾਰਾ ਵੈਰੀ ਨੀ
ਯਾਦ ਆਉਂਦੀਆਂ ਨੇ ਯਾਰਾਂ ਦੀਆਂ ਮੇਹਫ਼ਿਲਾਂ
ਮੇਹਫ਼ਿਲਾਂ ਚ ਗੱਲ ਤੇਰੀ ਮੇਰੀ ਨੀ
ਜਦੋਂ ਫੜਿਆ ਸੀ ਗੁੱਟ ਤੇਰਾ “ਮਾਨ” ਨੇ
ਹੋ ਗਯਾ ਸੀ ਜਗ ਸਾਰਾ ਵੈਰੀ ਨੀ
ਭਾਵੈਂ ਛੱਡ ਗਈ ਐ ਤੂੰ ਵੀ “Jassi Lohka” ਨੂੰ
ਛੱਡ ਗਈ ਐ ਤੂੰ ਵੀ “ਜੱਸੀ ਲੋਖੇ” ਨੂੰ
ਪੈਗ ਅਜੇ ਵੀ ਆ ਤੇਰੇ ਨਾਦੇ ਲਾਯੀ ਦਾ
ਪੈਗ ਅਜੇ ਵੀ ਆ ਤੇਰੇ ਨਾਦੇ ਲਾਯੀ ਦਾ
ਹੋ ਜਿੰਮੇਵਾਰੀਆਂ ਮੁਕਾ ਦੇ ਰੱਬ ਮੇਰਿਆ
ਸਾਨੂੰ ਯਾਰੀਆਂ ਲੀ ਖੁੱਲ੍ਹਾ time ਚਾਹੀਦਾ
ਜਿੰਮੇਵਾਰੀਆਂ ਮੁਕਾ ਦੇ ਰੱਬ ਮੇਰਿਆ
ਸਾਨੂੰ ਯਾਰੀਆਂ ਲੀ ਖੁੱਲ੍ਹਾ time ਚਾਹੀਦਾ
ਜਿੰਮੇਵਾਰੀਆਂ ਮੁਕਾ ਦੇ ਰੱਬ ਮੇਰਿਆ
ਸਾਨੂੰ ਯਾਰੀਆਂ ਲੀ ਖੁੱਲ੍ਹਾ time ਚਾਹੀਦਾ
ਜਿੰਮੇਵਾਰੀਆਂ ਮੁਕਾ ਦੇ ਰੱਬ ਮੇਰਿਆ
ਸਾਨੂੰ ਯਾਰੀਆਂ ਲੀ ਖੁੱਲ੍ਹਾ time ਚਾਹੀਦਾ

Beliebteste Lieder von Sharry Maan

Andere Künstler von