Ankhiyan Udeek

SHILPA RAO

ਤੇਰੇ ਬਾਜੋ ਤੇਰੇ ਬਾਜੋ ਤੇਰੇ ਬਾਜੋ ਤੇਰੇ ਬਾਜੋ
ਤੇਰੇ ਬਾਜੋ ਤੇਰੇ ਬਾਜੋ ਤੇਰੇ ਬਾਜੋ ਤੇਰੇ ਬਾਜੋ
ਤੇਰੇ ਬਾਜੋ ਦਿਲ ਦੇ ਆ ਮੇਹਰਮਾ ਵੇ
ਸਾਡਾ ਜਿਉਣਾ ਕੇਰੇ ਚੱਜ ਦਾ ਆਈ
ਤੇਰੇ ਬਾਜੋ ਦਿਲ ਦੇ ਆ ਮੇਹਰਮਾ ਵੇ
ਸਾਡਾ ਜਿਉਣਾ ਕੇਰੇ ਚੱਜ ਦਾ ਆਈ
ਮੇਰੀ ਲੂ ਲੂ ਵਿਚ ਮੇਰੀ ਨਸ਼ ਨਸ਼ ਵਿਚ
ਤੇਰੀ ਯਾਦ ਦਾ ਤੁਮਬਾਂ ਵੱਜਦਾ
ਅੱਖੀਆਂ ਉਡੀਕ ਦੀਆਂ ਦਿਲ ਵਾਜਾ ਮਾਰ ਦਾ
ਅੱਖੀਆਂ ਉਡੀਕ ਦੀਆਂ ਦਿਲ ਵਾਜਾ ਮਾਰ ਦਾ
ਆਜਾ ਪਰਦੇਸਿਯਾ ਵਾਸ੍ਤਾ ਏ ਪ੍ਯਾਰ ਦਾ
ਆਜਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਆਜਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ

ਰਾਵਾ ਤਕ ਥੱਕ ਗਈ ਆ ਮੈਂ
ਰਾਵਾ ਤਕ ਥੱਕ ਗਈ ਆ ਮੈਂ
ਰਾਵਾ ਤਕ ਥੱਕ ਗਈ ਆ ਮੈਂ
ਕਲੇਯਾ ਰਿਹ ਰਿਹ ਅਕ ਗਯਾ ਮੈਂ
ਕਲੇਯਾ ਰਿਹ ਰਿਹ ਅਕ ਗਯਾ ਮੈਂ
ਆਕੇ ਸੁਣਾਵਾ ਮੇਹ ਵਿਛੋੜਾ ਕਿਵਿਹ ਮਾਰਦਾ
ਆਕੇ ਸੁਣਾਵਾ ਮੇਹ ਵਿਛੋੜਾ ਕਿਵਿਹ ਮਾਰਦਾ
ਆਜਾ ਪਰਦੇਸਿਯਾ ਵਾਸ੍ਤਾ ਏ ਪ੍ਯਾਰ ਦਾ
ਆਜਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਆਜਾ ਢੋਲਨਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀਕ ਦੀਆਂ
ਆਜਾ ਢੋਲਨਾ ਤੈਨੂੰ ਅੱਖੀਆਂ ਉਡੀਕ ਦੀਆਂ

Beliebteste Lieder von Shilpa Rao

Andere Künstler von Alternative rock