Way Rahiya

Shiraz Uppal

ਵੇ ਰਹਿਆ ਵੇ ਸੁਨ ਰਹਿਆ
ਸੁਨ ਵੇ ਰਹਿਆ ਵੇ ਸੁਨ ਰਹਿਆ
ਵੇ ਮਾਹੀਆ ਵੇ ਸੁਨ ਮਾਹੀਆ
ਸੁਨ ਵੇ ਮਾਹੀਆ ਵੇ ਸੁਨ ਮਾਹੀਆ
ਤੂੰ ਹੈ ਮੇਰਾ ਪਿਆਰ
ਮੇਨੂ ਰੋਜ ਕਹਿੰਦੀ ਹੇ
ਅਹੋ ਤਕਰਾਰ ਦਿਨ ਰਾਤ ਰਹਿੰਦੀ ਹੈ
ਮਜਨੋ ਬਨ ਕੈ ਪੇਚੇ ਤੋਰਨੀਆਂ ਮੈਂ
ਦਿਲੁ ਬਚ ਕੇ ਰਾਕੇ ਚੋਰਨੀਆ ਮੈਂ
ਮੈਂ ਆਹ ਰਾਗ ਨੀ ਤੇ ਤੂ ਹੈ ਰਾਗ ਵੇ
ਤੇਰੇ ਮੇਰੇ ਨ ਏਕੋ ਜਾਏ ਭਾਗ ਵੀ
ਹੂਓ ਹੂਓ ਹੂ
ਵੇ ਰਹਿਆ ਵੇ ਸੁਨ ਰਹਿਆ
ਸੁਨ ਵੇ ਰਹਿਆ ਵੇ ਸੁਨ ਰਹਿਆ
ਵੇ ਮਾਹੀਆ ਵੇ ਸੁਨ ਮਾਹੀਆ
ਸੁਨ ਵੇ ਮਾਹੀਆ ਵੇ ਸੁਨ ਮਾਹੀਆ

ਸਜਦੀ ਹੈ ਦਿਲ ਦੀ ਰਚਦੀ ਹੈ
ਗਲ ਓਹਦੀ ਦਿਲ ਵਾਲੀ
ਕਹਿੰਦਾ ਹੈ ਦਿਲ ਜਾਵਾਂ ਜਾਵਾਂ ਮੈਂ
ਦਿੱਤਾ ਨਾਹੀਓਂ ਦਿਲ ਹਾਲੀ
ਕੇਰ ਤੇ ਲਿਆ ਉਨੁ ਪਿਆਰ ਮੇਂ ਪਰ
ਬਾਜੀ ਨਾ ਜਾਵਾਂ ਕੀਤੇ ਹਾਰ ਮੇਂ
ਕਹਿੰਦੀ ਹੈ ਸੁਨ ਮੇਰੇ ਯਾਰ ਮੀ
ਜਿੰਦ ਤੇਰੇ ਉਤੋਂ ਵਾਰਾਂ ਲੱਖ ਵਾਰ ਮੈਂ
ਹੋ ਹੋ
ਵੇ ਰਹਿਆ ਵੇ ਸੁਨ ਰਹਿਆ
ਸੁਨ ਵੇ ਰਹਿਆ ਵੇ ਸੁਨ ਰਹਿਆ
ਵੇ ਮਾਹੀਆ ਵੇ ਸੁਨ ਮਾਹੀਆ
ਸੁਨ ਵੇ ਮਾਹੀਆ ਵੇ ਸੁਨ ਮਾਹੀਆ

ਅੱਖੀਆ ਮੈ ਐਵੇਂ ਤੇ ਨਹੀਂ ਰਾਖਿਆ
ਓਹੁ ਲੱਖਾਂ ਵਿੱਚ ਇਕ ਵੱਖਰੀ
ਜਿਹੜੀ ਹੋਵੇ ਓਹਦੇ ਤੋਂ ਸੋਹਣੀ
ਵੋ ਅਜ ਮੇਨੂ ਨਹਿ ਟੱਕਰੀ
ਕਹਿੰਦੀ ਹੈ ਕਰ ਇਤਬਾਰ ਵੇ
ਨਹਿਓਂ ਮਿਲਨਾ ਏਹੋ
ਜੇਹਾ ਪਿਆਰ ਵੇ
ਕਹਿਣਾ ਮੈਂ ਵੇ ਸੋਹਣੀਏ
ਬਾਜੀ ਜਿਤ ਲੈ ਥੋ ਜਿਤ ਤੇਰੀ ਹੋਨੀਐ
ਹੂਓ ਹੂਓ ਹੂ
ਵੇ ਰਹਿਆ ਵੇ ਸੁਨ ਰਹਿਆ
ਸੁਨ ਵੇ ਰਹਿਆ ਵੇ ਸੁਨ ਰਹਿਆ
ਵੇ ਮਾਹੀਆ ਵੇ ਸੁਨ ਮਾਹੀਆ
ਸੁਨ ਵੇ ਮਾਹੀਆ ਵੇ ਸੁਨ ਮਾਹੀਆ

ਤੂੰ ਹੈ ਮੇਰਾ ਪਿਆਰ ਮੇਨੂ ਰੋਜ ਕਹਿੰਦੀ ਹੇ
ਏਹੋ ਤਕਰਾਰ ਦਿਨ ਰਾਤ ਰਹਿੰਦੀ ਹੈ
ਮਜਨੋ ਬਨ ਕੈ ਪਿੱਛੇ ਤੋਰਨੀਆਂ ਮੈਂ
ਦਿਲ ਨੂੰ ਬੱਚਾ ਕੇ ਰੱਖੀ ਚੋਰਨੀਆ ਮੇਂ
ਮੈਂ ਆਹ ਰਾਗ ਨੀ ਤੇ ਤੂ ਹੈ ਰਾਗ ਵੇ
ਤੇਰੈ ਮੇਰੈ ਨੇ ਏਕੋ ਜਿਹੇ ਖ਼ਵਾਬ
ਹੋ ਓ ਹੋ ਓ
ਵੇ ਰਹਿਆ ਵੇ ਸੁਨ ਰਹਿਆ
ਸੁਨ ਵੇ ਰਹਿਆ ਵੇ ਸੁਨ ਰਹਿਆ
ਵੇ ਮਾਹੀਆ ਵੇ ਸੁਨ ਮਾਹੀਆ
ਸੁਨ ਵੇ ਮਾਹੀਆ ਵੇ ਸੁਨ ਮਾਹੀਆ
ਵੇ ਰਹਿਆ ਵੇ ਸੁਨ ਰਹਿਆ
ਸੁਨ ਵੇ ਰਹਿਆ ਵੇ ਸੁਨ ਰਹਿਆ
ਵੇ ਮਾਹੀਆ ਵੇ ਸੁਨ ਮਾਹੀਆ
ਸੁਨ ਵੇ ਮਾਹੀਆ ਵੇ ਸੁਨ ਮਾਹੀਆ

Beliebteste Lieder von Shiraz Uppal

Andere Künstler von Film score