Class [Class]

Shree Brar

Ronn Sandhu music

ਸੁਣਦੀ News ਆ ਜਿੰਨਾ ਬਾਰੇ ਬੱਲੀਏ
ਨੀ ਲਿੰਕ ਵਿਚ ਗੱਭਰੂ ਦੇ ਸਾਰੇ ਬੱਲੀਏ
ਸੁਣਦੀ News ਆ ਜਿੰਨਾ ਬਾਰੇ ਬੱਲੀਏ
ਲਿੰਕ ਵਿਚ ਗੱਭਰੂ ਦੇ ਸਾਰੇ ਬੱਲੀਏ
ਮੇਰੀ ਅੱਖ ਵਿਚ ਹੰਝੂ ਖਾਰੇ ਆਉਣ ਨੀ ਦਿੰਦੇ
ਨੀ ਮੇਰੇ ਨਾਲ ਬੈਠੇ ਪਾਂਉਦੇ ਜਿਹੜੇ ਖਾਰੇ ਬੱਲੀਏ
ਓ ਲੰਡੂਆਂ ਦੀ ਝੋਟਾ ਕਿੱਥੇ care ਕਰਦਾ
ਨੀ ਜਣੇ ਖਣੇ ਨਾ ਗਲਾਸੀ ਨਹੀਓ share ਕਰਦਾ
ਦੁਨੀਆ ਫਿਰੇ ਨੀ ਪੈਰਾਂ ਵਿੱਚ ਡਿੱਗਦੀ
ਮਾਲਵੇ ਚ ਸਾਡੀ ਗੱਲਬਾਤ ਵੇਖ ਕੇ
ਪਹਿਲੇ ਦਿਨ ਤੋ ਲਾਉਦਾ ਏ ਪੈਗ ਗੱਭਰੂ
ਗਲਾਸ ਤੇ class ਵੇਖ ਕੇ (class ਵੇਖ ਕੇ)
ਨੀ ਪਹਿਲੇ ਦਿਨ ਤੋ ਲਾਉਦਾ ਐ ਪੈਗ ਗੱਭਰੂ
ਗਲਾਸ ਤੇ Class ਦੇਖ ਕੇ

ਨਾ ਮਰਨਾ ਪਸੰਦ ਬਿਲੋ ਗਾਇਕਾਂ ਵਾਂਗਰਾਂ
ਜੀਣ ਦੀ ਤਮੰਨਾ ਖਲਨਾਇਕਾ ਵਾਂਗਰਾਂ
ਬੱਲੀਏ ਸਟਾਰ ਓਹੋ ਹੋਰ ਹੋਣਗੇ
ਕੀਮਤ ਜਿੰਨਾ ਦੀ ਆ ਤਵਾਇਫਾ ਵਾਂਗਰਾਂ
ਬੋਲਾਂ ਚ ਨੀ ਬੋਲਾਂ ਚ ਵੀ ਦੱਮ ਬੱਲੀਏ
ਅਪੱਤੀ ਜੋਗ ਜ਼ਿੰਦਗੀ ਦਾ ਢੰਗ ਬੱਲੀਏ
ਲੋਕ ਸ਼੍ਰੀ ਬਰਾੜਾਂ ਕਾਰੋਬਾਰ ਪੁੱਛਦੇ
ਜਿੰਨਾ ਦੇ ਬਣੇ ਆ ਅਸੀਂ ਖਾਸ ਦੇਖ ਕੇ
ਪਹਿਲੇ ਦਿਨ ਤੋ ਲਾਉਦਾ ਏ ਪੈਗ ਗੱਭਰੂ
ਗਲਾਸ ਤੇ class ਦੇਖ ਕੇ (class ਵੇਖ ਕੇ)
ਨੀ ਪਹਿਲੇ ਦਿਨ ਤੋ ਲਾਉਦਾ ਏ ਪੈਗ ਗੱਭਰੂ
ਗਲਾਸ ਤੇ class ਦੇਖ ਕੇ

Beliebteste Lieder von Shree Brar

Andere Künstler von Asiatic music