No love [Remix]

Shubh S

Siber (ਏਦਾਂ ਨੀ ਚੱਲਦੇ ਪਿਆਰ ਸੋਹਣੀਏ ਏਦਾਂ ਨੀ ਚੱਲਦੇ ਪਿਆਰ)

ਅੱਖਾਂ ਵਿੱਚ ਸੁਰਮਾ ਕਾਲਾ
ਬੁੱਲਾਂ ਤੇ ਲਾਰੇ ਨੀ
ਮੂੰਹ ਤੇ ਮਸਕਾਰਾ ਝੂਠਾ
ਚੁਪਰ ਤੇ ਭਾਵੇਂ ਨੀ
ਕਿੰਨੇ ਆ ਪਿੱਛੇ ਲਾਏ
ਤੇ ਕਿੰਨੇ ਚਾਰੇ ਨੀ
ਗਿਣ ਗਿਣ ਕੇ ਦਿਲ ਤੋੜਦੀ
ਟੁਟ ਟੁਟ ਦੇ ਤਾਰੇ ਨੀ

ਰਿਹਾ ਨੀ ਹੁਣ ਏਤਬਾਰ
ਸੋਹਣੀਏ
ਰਿਹਾ ਨੀ ਹੁਣ ਏਤਬਾਰ
ਐੱਦਾ ਨੀ ਚਲਦੇ ਪਿਆਰ
ਸੋਹਣੀਏ
ਐੱਦਾ ਨੀ ਚਲਦੇ ਪਿਆਰ

ਐੱਦਾ ਨੀ ਚਲਦੇ ਪਿਆਰ
ਸੋਹਣੀਏ
ਐੱਦਾ ਨੀ ਚਲਦੇ ਪਿਆਰ

ਜ਼ੁਲਫਾਂ ਦੇ ਜਾਲ ਤੇਰੇ ਨੀ
ਖ਼ੁਦਾ ਦਾ ਕੇਹਰ ਕੁੜੇ
ਨੈਣ ਬੇਕਾਬੂ ਤੇਰੇ
ਬੰਦੇ ਆ ਜ਼ਹਿਰ ਕੁੜੇ
ਬਸ ਇੱਕੋ ਮੰਗੀ ਰੱਬ ਤੋਂ
ਮੰਗੀ ਤੇਰੀ ਖ਼ੈਰ ਕੁੜੇ
ਸਾਡਾ ਕਸੂਰ ਸੀ ਕਾਹਦਾ
ਕੱਢਿਆ ਜੋ ਵੈਰ ਕੁੜੇ
ਮਾੜੀ ਤੂੰ ਕੀਤੀ ਬੇਹਿਸਾਬ
ਸੋਹਣੀਏ
ਮਾੜੀ ਤੂੰ ਕੀਤੀ ਬੇਹਿਸਾਬ
ਐੱਦਾ ਨੀ ਚਲਦੇ ਪਿਆਰ
ਸੋਹਣੀਏ
ਐੱਦਾ ਨੀ ਚਲਦੇ ਪਿਆਰ

ਐੱਦਾ ਨੀ ਚਲਦੇ ਪਿਆਰ
ਸੋਹਣੀਏ ਐੱਦਾ ਨੀ ਚਲਦੇ ਪਿਆਰ

ਹੋ ਰੰਗ ਤੇਰਾ ਚਾਨਣ ਵਰਗਾ
ਦਿਲ

Wissenswertes über das Lied No love [Remix] von Shubh

Wer hat das Lied “No love [Remix]” von Shubh komponiert?
Das Lied “No love [Remix]” von Shubh wurde von Shubh S komponiert.

Beliebteste Lieder von Shubh

Andere Künstler von Pop-rap