We Rollin

Shubh

ਮੇਰੇ ਦੱਬ 32 ਬੋਰੇ ਥੱਲੇ ਕਾਲੀ ਕਾਰ ਏ
ਮੇਰੇ ਦੱਬ 32 ਬੋਰੇ ਥੱਲੇ ਕਾਲੀ ਕਾਰ ਏ
ਬੈਠੇ ਕਾਰ ਵਿਚ ਮੇਰੇ ਚੁਨਵੇ ਜਿਹੇ ਯਾਰ ਏ
ਨੀ ਏ ਵੱਡ ਖਾਨ ਪੈਂਦੇ ਪੰਗੇ ਜਾਂ ਜਾਂ ਲੈਂਦੇ
ਅੱਸੀ ਬੈਠੇਯਾ ਬਤਯਾ ਬੰਦੇ ਉਠਾਨ ਨਹੀ ਦਿੰਦੇ
ਲੈਂਦੇ ਮਿਨਿਟ-ਓ-ਮਿਨਿਟ ਪੱਟ ਨਾ ਤੂ ਹੱਸ ਬਲੀਏ
ਕਿਹਦਾ ਕਰ੍ਡਾਏ ਤੰਗ ਮੈਨੂ ਦੱਸ ਬਲੀਏ
ਸਾਡੇ ਮੈਟਰ ਚ ਔਂਦੀ ਨਾ ਪੋਲੀਸ ਬਲੀਏ
ਕਰਦਾ ਏ ਤੰਗ ਕਿਹਦਾ ਦੱਸ ਬਲੀਏ
ਜੱਟ ਗਾਂਗ ਨਹੀ ਬਨੌਂਦੇ ਗਾਂਗ’ਆਂ ਰੂੰ ਕਰਦੇ
ਵੇਪਨ ਰਖੇ ਆ ਚੜਦੇ ਤੋਂ ਚੜਦੇ ਨੀ
ਜਿਥੇ ਚਲਦੇ ਰਾਕਨੇ ਪੂਰੀ ਲੇਹਾਯਰ ਫੈਡ’ਦੇ
ਬੰਦੇ ਜਿਗਰੇ ਆਲੇ ਆ ਸਾਡੇ ਨਾਲ ਖਾਦ ਦੇ
ਨੀ ਦਿਨ ਢਲਦੇ ਹੀ ਹੋਜੇ ਸ਼ੁਰੂ ਦਿਨ ਬਲੀਏ
ਕਿੰਨੇ ਤੱਕ ਨੇ ਪੀਂਦੇ ਤੇ ਨਾ ਤੂ ਗਿਣ ਬਲੀਏ
ਹੋਯ ਵੈਲਪੁਨਾ ਕਰਦੇ ਨੂ ਚਿਰ ਬਲੀਏ
ਮਿੰਟ ਲਗਦਾ ਨੀ ਖੋਲ ਦੇਈਏ ਸਿਰ ਬਲੀਏ
ਨੀ ਸਿਰ ਪਰਚੇ ਬਥੇਰੇ ਬੁਕਦੇ ਆ ਯਾਰ ਦੇ
ਕਾਲੇ ਸ਼ੀਸ਼ੇ ਆ ਕਰਾਏ ਬਿੱਲੋ ਕਾਲੀ ਕਾਰ ਦੇ
ਜਾਂਦਾ ਦੱਸ ਕੇ ਜਦੋ ਵੀ ਜੱਟ ਜਾਵੇ ਮਾਰ ਤੇ
ਖੇਡ ਮਕਾਈਏ ਝੱਟ ਪਿਹਲੀ ਸਾਰ ਤੇ
ਤੱਤੇ ਚਲਦੇ ਨੇ ਮੁੱਦਾ ਤੋਂ ਜੱਟਾ ਦੇ ਪੁੱਤ ਨੀ
ਸ਼ਿਅਰ ਤੇਰੇ ਭਵੇਈਂ ਸਾਡਾ ਨਾਮ ਪੁਛ੍ਹ ਲਾਯੀ
ਨਾ ਚਲਦਾ ਆਏ ਤੋਪ ਉੱਤੇ ਤੇਰਾ ਯਾਰ ਏ
ਉੱਤੋ ਮੋਡਦੇ ਨਾਲ ਮੋਡਦਾ ਜੋਡ਼ ਖਾਦੇ ਯਾਰ ਏ
ਨੀ ਮੇਰੇ ਦੱਬ 32 ਬੋਰੇ ਥੱਲੇ ਕਾਲੀ ਕਾਰ ਏ
ਦੱਬ 32 ਬੋਰੇ ਥੱਲੇ ਕਾਲੀ ਕਾਲੀ ਕਾਰ ਏ
ਓ ਮੇਰੇ ਦੱਬ 32 ਬੋਰੇ ਥੱਲੇ ਕਾਲੀ ਕਾਰ ਏ
ਦੱਬ 32 ਬੋਰੇ ਥੱਲੇ ਕਾਲੀ ਕਾਰ ਏ

ਨੀ ਆਏ ਬੰਨ ਕੇ ਪੰਡਾ ਨੇ ਤੇਰੇ ਘੁਮਦੇ ਆ ਸ਼ਿਅਰ
ਪੈਰ ਪੱਟ ਦੇ ਆ ਜਿਥੇ ਉਥੇ ਪੈਂਦਾ ਦਿੱਸੇ ਵੈਰ
ਵੈਰ ਸ਼ੌਂਕ ਨਾਲ ਘੂਰ ਦੇ ਆ ਪੁੱਤ ਜੱਟ ਦੇ
ਤੇਰੀ ਸੋਚ ਨਾਲੋ ਨੀਵੀ ਯਾਰ ਗੱਡੀ ਰਖਦੇ
ਨੀ ਗੱਡੀ ਚਮਕਦੀ ਪੂਰੀ ਉੱਤੋ ਰੀਂ ਚਮਕੇ
ਸੇਂਟਰ ਚ ਦਿੱਸਦਾ ਰੁਮਾਲ ਲਾਮਕੇ
ਨੀ ਪੱਟੂ ਟੂਰਦੇ ਆ ਸ਼ਾਦਕ ਪੇਯੋ ਦੀ ਮੰਨ ਕੇ
ਅੱਸੀ ਥੋਕ ਦੇ ਨੀ ਬੰਦਾ ਕਦੀ ਟਾਇਮ ਬੰਨ ਕੇ
ਨੀ ਬੰਦਾ ਡੱਕ ਲੈਣੇ ਆ ਘੜੋ ਚਕ ਲੈਣੇ ਆ
ਬਿੱਲੋ ਆਂਖ ਲਾਲ ਰਾਖੀ ਪਹਿਦੇ ਆਂਖ ਲੈਣੇ ਆ
ਨੀ ਫੇਰ ਸ਼ਕ਼ ਪੈਂਦੇ ਆ ਜੇ ਕੋਯੀ ਕਰਦਾ ਗੱਦਰੀ
ਸਾਡੇ ਨਾਲ ਪੁੱਤ ਵੈਰ ਨਾਲੇ ਯਾਰੀ ਦੋਵੇਇਂ ਮਹਦੀ
ਮਹਦੀ ਕਰਦੇ ਆਂ ਰੱਜ ਕੇ ਜੇ ਆਯੀ ਉੱਤੇ ਏ
ਉੱਦ’ਦੇ ਪਰਿੰਦੇ ਕਿੰਨੇ ਫੈਡ ਕੇ ਬਿਤਾਏ
ਮੋੜ’ਆਂ ਵੈਂਗ ਨੇ ਨਚਾਏ ਕੱਮ ਆਰ ਪਾਰ ਏ
ਸੀਟ ਉੱਤੇ ਬੰਦੇ ਖਾਣੀ ਨਾ ਕੋਯੀ ਬੈਠੀ ਨਾਰ ਏ
ਨੀ ਮੇਰੇ ਦੱਬ 32 ਬੋਰੇ ਥੱਲੇ ਕਾਲੀ ਕਾਰ ਏ
ਦੱਬ 32 ਬੋਰੇ ਥੱਲੇ ਕਾਲੀ ਕਾਰ ਏ
ਓ ਮੇਰੇ ਦੱਬ 32 ਬੋਰੇ ਥੱਲੇ ਕਾਲੀ ਕਾਰ ਏ
ਦੱਬ 32 ਬੋਰੇ ਥੱਲੇ ਕਾਲੀ ਕਾਲੀ ਕਾਰ ਏ

Wissenswertes über das Lied We Rollin von Shubh

Wann wurde das Lied “We Rollin” von Shubh veröffentlicht?
Das Lied We Rollin wurde im Jahr 2021, auf dem Album “We Rollin” veröffentlicht.

Beliebteste Lieder von Shubh

Andere Künstler von Pop-rap