Hanju
ਹੰਜੂਆਂ ਨੂੰ ਆਪਣੇ ਤੂੰ ਮੋੜ ਦੇ
ਪਿਛਲੀ ਗੱਲਾਂ ਨੂੰ ਯਾਰਾ ਛੋਡ ਦੇ
ਹੰਜੂਆਂ ਨੂੰ ਆਪਣੇ ਤੂੰ ਮੋੜ ਦੇ
ਪਿਛਲੀ ਗੱਲਾਂ ਨੂੰ ਯਾਰਾ ਛੋਡ ਦੇ
ਰਾਤ ਕਾਲੀ ਕਰੀ ਜਾਵਾਂ ਮੈਂ ਤਾ ਰੋਜ਼ ਰੋਜ਼
ਟੁੱਟੀ ਹੋਈ ਦੌਰ ਨੂੰ ਤਾ ਯਾਰਾ ਜੋੜ ਦੇ
ਓ ਰੱਬਾ ਮੇਰਿਆ
ਨਾ ਐਵੈਂ ਤੂੰ ਸੱਤਾ
ਓ ਰੱਬਾ ਮੇਰਿਆ
ਸਾਹਾਂ ਦਾ ਮੇਲ ਕਰਾ
ਮੰਗਦਾ ਮੈਂ ਤੈਨੂੰ
ਜਦ ਵੇਖਆ ਟੁੱਟਿਆ ਤਾਰਾ
ਝੂਠੀ ਗੱਲਾਂ ਨਈ ਮੈਂ ਕਰਦਾ
ਨਾ ਮੈਂ ਦਿੰਦਾ ਝੂਠਾ ਲਾਰਾ
ਤੇਰੇ ਤੋਂ ਵੱਖ ਹੁਣ ਹੋ ਕੇ
ਯਾਰਾ ਮੈਂ ਤੇ ਸਬ ਹੈ ਗਵਾਇਆ
ਓ ਰੱਬਾ ਮੇਰਿਆ
ਨਾ ਐਵੈਂ ਤੂੰ ਸੱਤਾ
ਓ ਰੱਬਾ ਮੇਰਿਆ
ਸਾਹਾਂ ਦਾ ਮੇਲ ਕਰਾ
ਨਜ਼ਰਾਂ ਚ ਮੇਰੀ ਯਾਰਾ ਤੂੰ ਹੀ ਤੂੰ
ਚੇਤੇ ਆਉਂਦੀਆਂ ਨੇ ਸਾਹਾਂ ਦੀਆਂ ਤੇਰੇ ਖੁਸ਼ਬੂ
ਕੱਲੇ ਗੱਲਾਂ ਕਰੀ ਜਾਵਾਂ ਮੈਂ ਤਾ ਰੋਜ਼ ਰੋਜ਼
ਟੁੱਟੇ ਹੋਏ ਦਿਲ ਨੂੰ ਤਾ ਯਾਰਾ ਆ ਕੇ ਛੁੱ
ਓ ਰੱਬਾ ਮੇਰਿਆ
ਨਾ ਐਵੈਂ ਤੂੰ ਸੱਤਾ
ਓ ਰੱਬਾ ਮੇਰਿਆ
ਸਾਹਾਂ ਦਾ ਮੇਲ ਕਰਾ
ਓ ਰੱਬਾ ਮੇਰਿਆ
ਨਾ ਐਵੈਂ ਤੂੰ ਸੱਤਾ
ਓ ਰੱਬਾ ਮੇਰਿਆ
ਸਾਹਾਂ ਦਾ ਮੇਲ ਕਰਾ