8 Cyclinder

Shubhdeep Singh Sidhu

Engine 8 ਸਿਲਿਂਡਰ ਦਾ
ਧਰਤੀ ਪੱਟਦਾ ਫਿਰੇ ਮੂਟਯਾਰੇ
ਸਿਧੂ ਮੂਸੇ ਵਾਲਾ!

68 model ਸ਼ੇਲ੍ਬੀ ਨੀ
ਤੇਰੇ ਲਯੀ ਬਿੱਲੋ ਅੱਜ ਚਮਕਾਤੀ
Hydraulic ਪਾਤੇ ਨੀ
Infinity ਦੀ ਬਸੇ ਰਖਾ ਦੀ
ਹੋ ਕਾਲਾ ਰੰਗ ਹੈ ਸੱਪ ਵਰਗਾ ਹਾਏ ਹਾਏ
ਕਾਲਾ ਰੰਗ ਹੈ ਸੱਪ ਵਰਗਾ
ਹੋ ਤੈਨੂ ਦੇਖ ਮਾਰੇ ਲਿਸ਼ਕਾਰੇ
Engine 8 ਸਿਲਿਂਡਰ ਦਾ
ਧਰਤੀ ਪੱਟਦਾ ਫਿਰੇ ਮੂਟਯਾਰੇ
ਹਾਂ ਕਰਦੇ ਗੱਬਰੂ ਨੂ
ਤੇਰੇ ਮਗਰ ਗੇੜੀਆ ਮਾਰੇ

Game Changerz in the house baby!

ਲ਼ੈ ਝਾੰਝਰਾਂ ਘੁਮਦੇ ਨੇ
ਜਿਹਦੇ ਅੱਗੇ ਪਿਛਹੇ ਤੇਰੇ
ਨਾਮ ਜੋਡ਼ ਲ ਚੋਬਰ ਨਾਲ
ਹੋ ਮੁੜਕੇ ਲਗਨਾ ਨਹੀ ਕੋਯੀ ਨੇੜੇ
ਬੱਚਾ ਡੱਬ ਵਿਚ ਲੋਹੇ ਦਾ ਹਾਏ ਹਾਏ
ਬੱਚਾ ਡੱਬ ਵਿਚ ਲੋਹੇ ਦਾ
ਹਾਏ ਨੀ ਮੈਂ ਦਿਨੇ ਦਿਖਾ ਡੂ ਤਾਰੇ
Engine 8 ਸਿਲਿਂਡਰ ਦਾ
ਧਰਤੀ ਪੱਟਦਾ ਫਿਰੇ ਮੂਟਯਾਰੇ
ਹਾਂ ਕਰਦੇ ਗੱਬਰੂ ਨੂ
ਤੇਰੇ ਮਗਰ ਗੇੜੀਆ ਮਾਰੇ
ਹਥ ਸਿਰ ਤੇ ਬਾਬੇ ਦਾ
ਹਾਏ ਸਾਨੂ follow ਕਰੇ ਜ਼ਮਾਨਾ
ਜੱਟ ਦੀ ਸੋਚ ਤੂ ਪੈਠ ਕੁਦੇ
ਤੇ ਅਸੂਲ Tony Montana
ਜਦੋਂ ਨਿਕਲਾ street ਆਂ ਤੇ ਹਾਏ ਹਾਏ
ਜਦੋਂ ਨਿਕਲਾ street ਆਂ ਤੇ
ਓਹ੍ਡੋਂ ਵੱਜਦੇ ਨੇ ਲਲਕਾਰੇ
Engine 8 ਸਿਲਿਂਡਰ ਦਾ
ਧਰਤੀ ਪੱਟਦਾ ਫਿਰੇ ਮੂਟਯਾਰੇ
ਹਾਂ ਕਰਦੇ ਗੱਬਰੂ ਨੂ
ਤੇਰੇ ਮਗਰ ਗੇੜੀਆ ਮਾਰੇ
ਜ਼ੋਰ ਲਾ ਲੇਯਾ ਦੁਨਿਯਾ ਨੇ
ਜੱਟ ਰੋਕਿਆ ਕਦੇ ਨਾ ਰੁਕ੍ਦਾ
ਮੂਸਾ ਪਿੰਡ support ਕਰੇ
ਮੇਰੀ ਪੀਠ ਤੇ Brampton ਪੁਗਦਾ
ਬਾਕੀ ਪੁਛ੍ਹ ਲਯੀ ਲੋਕਾਂ ਤੋਂ
ਬਾਕੀ ਪੁਛ੍ਹ ਲਯੀ ਲੋਕਾਂ ਤੋਂ
ਤੂ ਸਿਧੂ ਮੂਸ ਵੇਲ ਬਾਰੇ
Engine 8 ਸਿਲਿਂਡਰ ਦਾ
ਧਰਤੀ ਪੱਟਦਾ ਫਿਰੇ ਮੂਟਯਾਰੇ
ਹਾਂ ਕਰਦੇ ਗੱਬਰੂ ਨੂ
ਤੇਰੇ ਮਗਰ ਗੇੜੀਆ ਮਾਰੇ

Wissenswertes über das Lied 8 Cyclinder von Sidhu Moose Wala

Wer hat das Lied “8 Cyclinder” von Sidhu Moose Wala komponiert?
Das Lied “8 Cyclinder” von Sidhu Moose Wala wurde von Shubhdeep Singh Sidhu komponiert.

Beliebteste Lieder von Sidhu Moose Wala

Andere Künstler von Hip Hop/Rap