Athra Style [Orignal]

Sidhu Moose Wala

Aye yo, the kidd
Ye ye

ਅੱਥਰਾ style ਤੇਰਾ ਅੱਥਰੀ ਐ ਚਾਲ ਜੱਟਾ
ਜੱਟੀ ਦਾ dream ਉਹਵੀ ਤੁੱਰੇ ਤੇਰੇ ਨਾਲ ਜੱਟਾ
ਕਦੇ ਕਦੇ ਹੱਸਦਾ ਐ ਦਿਲ ਵਿਚ ਵੱਸਦਾ ਐ
ਤੇਰੀ ਇਹ smile ਕਰੇ ਮੇਰਾ ਬੁਰਾ ਹਾਲ ਜੱਟਾ
ਅੱਥਰਾ style ਤੇਰਾ ਅੱਥਰੀ ਐ ਚਾਲ ਜੱਟਾ
ਹੋ
ਓਹ ਜੀਓੰਦੇ ਅੱਸੀ ਯਾਰਾ ਦੇ ਯਾਰਾਣਿਆਂ ਦੇ ਨਾਲ ਬਿੱਲੋ
ਉਲਝ ਨਾ ਮੌਤ ਦੇ ਦੀਵਾਨੇਆਂ ਦੇ ਨਾਲ ਬਿੱਲੋ
ਸਾਡੇ ਰੂਲ ਹੋਰ ਨੇ ਅਸੂਲ ਹੋਰ ਨੇ
One shut down ਸੁੱਟੀਏ ਨਿਸ਼ਾਨੇਆਂ ਦੇ ਨਾਲ ਬਿੱਲੋ
ਉਲਝ ਨਾ ਮੌਤ ਦੇ ਦੀਵਾਨੇਆਂ ਦੇ ਨਾਲ ਬਿੱਲੋ
ਹੋ

ਓਹ 6 ਫੁੱਟਣ ਜੱਸਾ ਉੱਤੋਂ ਗੱਲ ਬਾਤ ਵੱਡੀ ਤੇਰੀ
ਰੰਗ ਗੋਰਾ ਗੋਰਾ ਉੱਤੋਂ ਕਾਲੀ ਕਾਲੀ ਗੱਡੀ ਤੇਰੀ
ਕਦੇ ਕਦੇ ਕਢ ਦਾ ਐ ਜੰਮੀ ਮਾਰ ਛੱਡ ਦਾ ਐ
ਨਿਕਲਦਾ ਬਣਕੇ ਸੁਨੱਖੀਆਂ ਤੇ ਕੱਲ ਜੱਟਾ
ਅੱਥਰਾ style ਤੇਰਾ ਅੱਥਰੀ ਐ ਚਾਲ ਜੱਟਾ
ਜੱਟੀ ਦਾ dream ਉਹਵੀ ਤੁੱਰੇ ਤੇਰੇ ਨਾਲ ਜੱਟਾ
ਕਦੇ ਕਦੇ ਹੱਸਦਾ ਐ ਦਿਲ ਵਿਚ ਵੱਸਦਾ ਐ
ਤੇਰੀ ਇਹ smile ਕਰੇ ਮੇਰਾ ਬੁਰਾ ਹਾਲ ਜੱਟਾ
ਅੱਥਰਾ style ਤੇਰਾ ਅੱਥਰੀ ਐ ਚਾਲ ਜੱਟਾ
ਹੋ
ਸੋਚ ਆਬਰਾ ਨਾ ਗੱਡੀ ਸਾਡੀ ਧਰਤੀ ਨਾ ਘਸਦੀ ਨੀ
ਵੈਰੀ ਨਾ ਗਰਾਰੀ ਫਸੇ ਅੱਲ੍ਹੜਾਂ ਨਾ ਫਸ ਦੀ ਨੀ
ਨਾਲ ਜਿਹੜੇ ਖੜ ਦੇ ਨੇ ਸਾਰੇ ਚੰਨ ਚੜ ਦੇ ਨੇ
ਮਾੜੇ ਚੰਗੇ ਟੀਮ ਚ ਬਣ ਦੇ ਨੇ ਢਾਲ ਬਿੱਲੋ
ਓਹ ਜੀਓੰਦੇ ਅੱਸੀ ਯਾਰਾ ਦੇ ਯਾਰਾਣਿਆਂ ਦੇ ਨਾਲ ਬਿੱਲੋ
ਉਲਝ ਨਾ ਮੌਤ ਦੇ ਦੀਵਾਨੇਆਂ ਦੇ ਨਾਲ ਬਿੱਲੋ
ਸਾਡੇ ਰੂਲ ਹੋਰ ਨੇ ਅਸੂਲ ਹੋਰ ਨੇ
One shut down ਸੁੱਟੀਏ ਨਿਸ਼ਾਨੇਆਂ ਦੇ ਨਾਲ ਬਿੱਲੋ
ਉਲਝ ਨਾ ਮੌਤ ਦੇ ਦੀਵਾਨੇਆਂ ਦੇ ਨਾਲ ਬਿੱਲੋ
ਹੋ
ਦੇਖ ਦਾ ਨੀ ਮੇਨੂ ਦਸ ਹੋਰ ਕੇਹੜੀ ਲੱਭੀ ਤੇਰੀ
ਪੁੱਠਾ ਮੂਹੋ ਬੋਲ ਦਾ ਏ vocabulary ਕਬੀ ਜਾਹੀ
ਸੂਟ ਆ ਵਿਚ ਲਿਟ ਤੇਰੀ ਗੈਂਗਸਟਾ ਜਾਹਿ outfit ਤੇਰੀ
ਜੱਟੀ ਸੂਟ ਆ ਵਿਚ ਲਿਟ ਤੇਰੀ ਗੈਂਗਸਟਾ ਜਾਹਿ outfit ਤੇਰੀ
ਮੇਰਾ ਹੋਜਾ ਵਾਈਟ ਤੇਰੀ ਕਰ ਲੁ ਗਈ ਸਾਲ ਜੱਟਾ
ਅੱਥਰਾ style ਤੇਰਾ ਅੱਥਰੀ ਐ ਚਾਲ ਜੱਟਾ
ਜੱਟੀ ਦਾ dream ਉਹਵੀ ਤੁੱਰੇ ਤੇਰੇ ਨਾਲ ਜੱਟਾ
ਕਦੇ ਕਦੇ ਹੱਸਦਾ ਐ ਦਿਲ ਵਿਚ ਵੱਸਦਾ ਐ
ਤੇਰੀ ਇਹ smile ਕਰੇ ਮੇਰਾ ਬੁਰਾ ਹਾਲ ਜੱਟਾ
ਅੱਥਰਾ style ਤੇਰਾ ਅੱਥਰੀ ਐ ਚਾਲ ਜੱਟਾ
ਹੋ
ਹੋ ਚੱਲੇ ਹਰ ਥਾਂ ਤੇ ਸਿੱਕਾ
ਲੁੱਕ ਨੋਟਾਂ ਨਾਲ ਤੋਲਦੇ ਨੇ
ਜਿਥੇ ਜੱਟ ਚੁੱਪ ਉੱਥੇ ਗੀਤ ਓਹਦੇ ਬੋਲਦੇ ਨੇ
ਹੋ ਮੁੰਡੇ ਮੰਨਦੇ ਨੇ ਬਾਹਲਾ ਓਹਨੂੰ
ਕਹਿੰਦੇ ਸਿੱਧੂ ਮੂਸੇ ਵਾਲਾ ਓਹਨੂੰ
ਹੋ ਮੁੰਡੇ ਮੰਨਦੇ ਨੇ ਬਾਹਲਾ ਓਹਨੂੰ
ਕਹਿੰਦੇ ਸਿੱਧੂ ਮੂਸੇ ਵਾਲਾ ਓਹਨੂੰ
ਹੋ ਬਣਨਾ ਨੀਂ ਕੁਛ ਐਥੇ
ਖੁਦ ਨੂ ਸੰਭਾਲ ਬਿੱਲੋ
ਓਹ ਜੀਓੰਦੇ ਅੱਸੀ ਯਾਰਾ ਦੇ ਯਾਰਾਣਿਆਂ ਦੇ ਨਾਲ ਬਿੱਲੋ
ਉਲਝ ਨਾ ਮੌਤ ਦੇ ਦੀਵਾਨੇਆਂ ਦੇ ਨਾਲ ਬਿੱਲੋ
ਸਾਡੇ ਰੂਲ ਹੋਰ ਨੇ ਅਸੂਲ ਹੋਰ ਨੇ
One shut down ਸੁੱਟੀਏ ਨਿਸ਼ਾਨੇਆਂ ਦੇ ਨਾਲ ਬਿੱਲੋ
ਉਲਝ ਨਾ ਮੌਤ ਦੇ ਦੀਵਾਨੇਆਂ ਦੇ ਨਾਲ ਬਿੱਲੋ
ਹੋ

Beliebteste Lieder von Sidhu Moose Wala

Andere Künstler von Hip Hop/Rap