Bad

Dev Ocean, Sidhu Moosewala

Sidhu Moose Wala!

ਓ low ਕਿ ਰਿਹਨਾ ਸੀ ਸੁਭਾਅ ਮੁੱਢ ਤੋਂ
ਕਈਆਂ ਨੂ ਸੀ bend ਨੀ ਮੈਂ ਗੋਡੇ ਕਰ ਲੇ
ਮਾੜੇ time ਚ ਸੀ ਜਿਹੜੇ ਅੱਖਾਂ ਕੱਢ ਦੇ
ਨੀ ਮੇਰਾ ਚੰਗਾ time ਆਇਆ ਓ ਮੈਂ ਕੋਡੇ ਕਰ ਲੇ
ਹੱਥ ਬੰਨਿਆ ਨਾ ਦਿੱਤੇ ਹੱਕ ਹੱਥਾਂ ਵਿਚ ਨੀ
ਕਰਦੇ ਨੇ ਪੈਰੀ ਹੁਣ mad ਹੋ ਗਿਆ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ

ਓ ਮੁੱਢ ਤੋਂ ਹੀ Rado-Die Solo ਚਲਿਆ
ਮੰਗੀ ਨਹੀ ਓ ਆਸ਼ ਨਹੀ ਤੱਕੀ ਕਿਸੇ ਦੀ
ਬਾਪੂ ਮੇਰਾ ਹਥ gun ਦੇਕੇ ਆਖਦਾ
ਪੁੱਤ ਜਰਦੇ ਨੀ ਲੋਕ ਏ ਤਰੱਕੀ ਕਿਸੇ ਦੀ
ਥੋਡਾ ਜਿਹਾ ਸਾ ਮੁੱਢ ਤੋਂ ਹੀ ਤੱਤਾ ਚਲਦਾ
ਉੱਤੋਂ ਥੋਡਾ negative guide ਹੋ ਗਿਆ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ
ਓ ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ

ਓ Beef ਆਂ ਵਾਲਾ ਆਇਆ ਕਿ ਜ਼ਮਾਨਾ ਮਿੱਠੀਏ
ਬੰਨ-ਦੇ ਸੀ ਅੱਗ ਜੇਹੜੇ ਦਿੱਤੇ ਠਾਰ ਨੇ
ਦੁਨਿਆਂ ਏ ਪਰਚੇ ਕਰੌਂਦੀ ਰਿਹ ਗਯੀ
ਨੀ ਦੇਖ ਕਿਵੇ ਚਰਚੇ ਕਰਾਤੇ ਯਾਰ ਨੇ
ਓ 16 ਜ਼ਿਲੇ’ਆ ਦੇ ਵਿਚ case ਚਲਦੇ
Criminal ਆਂ ਵਿਚ ਨਾਮ add ਹੋ ਗਿਆ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ

bad guy, said that’s the bad guy

ਓ ਗੱਬਰੂ ਦਾ ਚਲਦਾ ਏ ਦੌਰ ਦੇਖ ਲੈ
ਛੋਣ ਵਾਲੇ ਸਿਗੇ ਜਿਹੜੇ ਪਿਹਲਾ ਛਾ ਲਏ
ਓ ਲਫ਼ਜ਼ਾਂ ਨਾਲ ਕੀਤੀ ਬਦਮਾਸ਼ੀ ਮਿੱਠੀਏ
ਚਕ ਲੀ ਕਲਮ ਸਾਰੇ ਮੂਰੇ ਲਾ ਲਏ
ਓ Moose Waala ਲਉ ਗਿਣ ਗਿਣ ਬਦਲੇ
ਓ ਨੀ ਜੋ ਦਬਕੇ ਜੇ side ਹੋ ਗਿਆ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਈਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ

Aye
Sidhu Moose Wala
Ocean with the fire boy

Wissenswertes über das Lied Bad von Sidhu Moose Wala

Wer hat das Lied “Bad” von Sidhu Moose Wala komponiert?
Das Lied “Bad” von Sidhu Moose Wala wurde von Dev Ocean, Sidhu Moosewala komponiert.

Beliebteste Lieder von Sidhu Moose Wala

Andere Künstler von Hip Hop/Rap