Chacha Huu [Skit]

Shubhdeep Singh Sidhu

ਨੀ ਏ ਸਰਪੰਚਾਂ ਦਾ ਮੁੰਡਾ ਦੇਖਲਾ
ਇਹਦੇ ਨਾਲਦੇ ਮੰਗੇ ਗਏ, ਵਿਆਹੇ ਗਏ
ਕਈਆਂ ਦੇ ਜਵਾਕ ਵੀ ਹੋ ਗਏ
ਪਰ ਏ ਓ ਜਮਾ ਹੀ ਤੁਰੇਯਾ ਫਿਰਦੈ
ਨੀ ਕਾਹਨੂੰ ਮੈਨੂ ਤਾਂ ਏ ਲਗਦਾ
ਬਾਹਰ ਕਦੇ ਕਾਂਟੀ ਪਾਈ ਬੈਠੈ
ਨੀ ਮੈਂ ਤਾਂ internet ਤੇ ਫੋਟੋ ਵੀ ਦੇਖੀ ਆ
ਤੇ ਹੋਰ ਨੀ ਚਾਚੀ ਕਾਹਨੂੰ
ਮੈਂ ਸਾਰੇ ਮੂਸੇ ਪਿੰਡ ਦੇ ਮੁੰਡੇ ਵਿਆਹਤੇ
ਇਹ੍ਨਾ ਦੇ ਘਰੇ ਘਟੋ ਘਟ ਦਸ ਰਿਸ਼ਤੇ ਲੈਕੇ ਗਯਾ
ਕੁੜੀ ਵਾਲੇ ਇਹਦੀ ਬੰਦੂਕ ਵੇਖ ਕੇ ਭਜ ਜਾਂਦੇ ਆ
ਏ ਮੈਨੂ ਤਾਂ ਲਗਦਾ ਬੰਦੂਕ ਜੋਗਾ ਰਿਹ ਗਯਾ
ਇਹਨੂੰ ਨੀ ਰਿਸ਼ਤਾ ਹੁੰਦਾ, ਚਾਚਾ ਜੀ ਸਤ ਸ੍ਰੀ ਅਕਾਲ

Wissenswertes über das Lied Chacha Huu [Skit] von Sidhu Moose Wala

Wann wurde das Lied “Chacha Huu [Skit]” von Sidhu Moose Wala veröffentlicht?
Das Lied Chacha Huu [Skit] wurde im Jahr 2021, auf dem Album “Moosetape” veröffentlicht.
Wer hat das Lied “Chacha Huu [Skit]” von Sidhu Moose Wala komponiert?
Das Lied “Chacha Huu [Skit]” von Sidhu Moose Wala wurde von Shubhdeep Singh Sidhu komponiert.

Beliebteste Lieder von Sidhu Moose Wala

Andere Künstler von Hip Hop/Rap