Maafia Style

Shubhdeep Singh Sidhu

Yeah , Wo ,Aman Hayer
Sidhu Moose Wala
ਓ ਦਿਲ ਦਾ ਨੀ ਮਾੜਾ

OZ window tint ਹੋਣੀ Bentley black
ਓਹਦੇ bonnet ਤੇ ਲੱਗੇ ਹੋਏ ਫੁਲ ਹੋਣ ਗੇ
ਜਿੰਨਾ ਦੀ ਸਿਸਟ ਤੋ ਜ਼ਮਾਨਾ ਡਰਦਾ
ਬੰਦੇ ਬੁਰੇਆਂ ਤੋ ਬੁਰੇ ਓਥੇ ਕੁੱਲ ਹੋਣ ਗੇ
Main ਹੋਣਾ highway block ਪਿੰਡ ਦਾ
Main ਹੋਣਾ highway block ਪਿੰਡ ਦਾ
ਕਾਫਿਲਾ ਤੂ ਪੌਂਦਾ ਵੇਖੀ ਗਾਹ ਜੱਟ ਦਾ
ਹੋ ਚਲੂ ਡੋਲੀ ਵਾਲੀ car
ਨਾਲ G Wagon ਆਂ ਦੀ ਡਾਰ
Full Mafia Style ਹੋਣਾ ਵਿਆਹ ਜੱਟ ਦਾ
ਡੋਲੀ ਵਾਲੀ car ਨਾਲ G Wagon ਆਂ ਦੀ ਡਾਰ
Full Mafia Style ਹੋਣਾ ਵਿਆਹ ਜੱਟ ਦਾ

ਹੋ ਲਾਲ ਸੂਹਾ ਰੰਗ ਤਾਂ ਕਿੱਥੇ ਨੀ ਲਭਣਾ
ਹੋ ਬੰਦੇ ਕਾਲੇ ਹੋਣੇ ਕਾਲੇ ਪਾਏ ਸੂਟ ਹੋਣ ਗੇ
ਯਾਰਾਂ ਦਾ ਹੀ ਪਿੰਡ ਚ ਖੜਾਕਾ ਸੁਣੁਗਾ
ਦੁੱਕੀ ਤਿੱਕੀ ਸਾਰੇ ਹੀ mute ਹੋਣ ਗੇ
PLR 16 jacket ਆਂ ਚ ਹੋਣੀਆਂ
PLR 16 jacket ਆਂ ਚ ਹੋਣੀਆਂ
ਸ਼ੋੰਕ ਫੋਕੀ ਨੀ ਕਰੌਣਾ ਠਾ ਠਾ ਜੱਟ ਦਾ
ਹੋ ਚਲੂ ਡੋਲੀ ਵਾਲੀ car
ਨਾਲ G Wagon ਆਂ ਦੀ ਡਾਰ
Full Mafia Style ਹੋਣਾ ਵਿਆਹ ਜੱਟ ਦਾ
ਡੋਲੀ ਵਾਲੀ car ਨਾਲ G Wagon ਆਂ ਦੀ ਡਾਰ
Full Mafia Style ਹੋਣਾ ਵਿਆਹ ਜੱਟ ਦਾ

ਓ ਖਿੱਚ ਕੇ ਰੱਖ...

ਜਦੋਂ ਲਾਣਾ godfather ਆਂ ਦਾ ਕੱਠਾ ਹੋਊਗਾ
ਦੇਖੀ Range ਆਂ, Porsche ਆਂ ਦਾ ਹੱਡ ਵਗਣਾ
5-7 ਕਿੱਲੇਆਂ ਚ tent ਲਗੁਗਾ
ਉੱਤੋਂ ਲਬ ਹੀਰੇ ਦਾ ਅਖਾੜਾ ਲਗਨਾ
ਅੰਬਰਾਂ ਚ dollar ਤੇ pound ਉੱਡਣੇ
ਅੰਬਰਾਂ ਚ dollar ਤੇ pound ਉੱਡਣੇ
ਹੋ ਬੀਬਾ ਸ਼ੇਖਾ ਵਰਗਾ ਸ੍ਵਭਾ ਜੱਟ ਦਾ
ਹੋ ਚਲੂ ਡੋਲੀ ਵਾਲੀ car
ਨਾਲ G Wagon ਆਂ ਦੀ ਡਾਰ
Full Mafia Style ਹੋਣਾ ਵਿਆਹ ਜੱਟ ਦਾ
ਡੋਲੀ ਵਾਲੀ car ਨਾਲ G Wagon ਆਂ ਦੀ ਡਾਰ
Full Mafia Style ਹੋਣਾ ਵਿਆਹ ਜੱਟ ਦਾ

ਸਰਕਾਰੀ ਛੁੱਟੀ ਵਰਗਾ ਮਾਹੋਲ ਹੋਣਾ ਏ
ਗੋਲੀ ਚਲ ਜਾਏ ਨਾ ਮਾਮੇ’ਆਂ ਦਾ ਗੇੜਾ ਹੋਊਗਾ
ਨੂ ਵੈਲੀਆਂ ਦੀ ਬਣੇਗੀ ਕੋਈ ਛੋਟੀ ਗਲ ਨੀ
Sidhu Moose Wala ਜੱਟ ਓਥੇ ਤੇਰਾ ਹੌਗਾ
ਓਥੇ ਪਾਪੀਆਂ ਦੀ police security ਕਰੂਗੀ
ਪਾਪੀਆਂ ਦੀ police security ਕਰੂਗੀ
ਥਾਂ ਥਾਂ ਨਾਕੇ ਹੋਣੇ ਜਿਥੋਂ ਹੋਣਾ ਰਾਹ ਜੱਟ ਦਾ
ਹੋ ਚਲੂ ਡੋਲੀ ਵਾਲੀ car
ਨਾਲ G Wagon ਆਂ ਦੀ ਡਾਰ
Full Mafia Style ਹੋਣਾ ਵਿਆਹ ਜੱਟ ਦਾ
ਡੋਲੀ ਵਾਲੀ car ਨਾਲ G Wagon ਆਂ ਦੀ ਡਾਰ
Full Mafia Style ਹੋਣਾ ਵਿਆਹ ਜੱਟ ਦਾ

Wissenswertes über das Lied Maafia Style von Sidhu Moose Wala

Wer hat das Lied “Maafia Style” von Sidhu Moose Wala komponiert?
Das Lied “Maafia Style” von Sidhu Moose Wala wurde von Shubhdeep Singh Sidhu komponiert.

Beliebteste Lieder von Sidhu Moose Wala

Andere Künstler von Hip Hop/Rap